Sri Guru Granth Sahib Ji

第 1175

  1. ਦਰਿ ਸਾਚੈ ਸਚੁ ਸੋਭਾ ਹੋਇ ॥

    美只有在那真主的宫廷里才能获得,并且

  2. ਨਿਜ ਘਰਿ ਵਾਸਾ ਪਾਵੈ ਸੋਇ ॥੩॥

    他在他真正的家里找到了住所。3

  3. ਆਪਿ ਅਭੁਲੁ ਸਚਾ ਸਚੁ ਸੋਇ ॥

    上帝不会犯错,他是永恒的

  4. ਹੋਰਿ ਸਭਿ ਭੂਲਹਿ ਦੂਜੈ ਪਤਿ ਖੋਇ ॥

    世界其他地方的每个人都在犯错误,并在二元性中失去声誉

  5. ਸਾਚਾ ਸੇਵਹੁ ਸਾਚੀ ਬਾਣੀ ॥

    用纯洁的言语敬拜上帝,

  6. ਨਾਨਕ ਨਾਮੇ ਸਾਚਿ ਸਮਾਣੀ ॥੪॥੯॥

    哦,那纳克!这个声音沉浸在对真理的赞美中。4.9

  7. ਬਸੰਤੁ ਮਹਲਾ ੩ ॥

    巴桑图·马哈拉 3

  8. ਬਿਨੁ ਕਰਮਾ ਸਭ ਭਰਮਿ ਭੁਲਾਈ ॥

    没有上帝的恩典,所有人都会在幻想中被遗忘

  9. ਮਾਇਆ ਮੋਹਿ ਬਹੁਤੁ ਦੁਖੁ ਪਾਈ ॥

    玛雅在痴情中发现了很多悲伤

  10. ਮਨਮੁਖ ਅੰਧੇ ਠਉਰ ਨ ਪਾਈ ॥

    盲人志愿者在任何地方都找不到地方,

  11. ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ ॥੧॥

    这样,粪便的蠕虫就会留在粪便中。1

  12. ਹੁਕਮੁ ਮੰਨੇ ਸੋ ਜਨੁ ਪਰਵਾਣੁ ॥

    服从命令的人,他的生活是成功的

  13. ਗੁਰ ਕੈ ਸਬਦਿ ਨਾਮਿ ਨੀਸਾਣੁ ॥੧॥ ਰਹਾਉ ॥

    通过上师的话,他得到了他名字的印记。1.留在这里

  14. ਸਾਚਿ ਰਤੇ ਜਿਨੑਾ ਧੁਰਿ ਲਿਖਿ ਪਾਇਆ ॥

    那些拥有如此预定命运的人都沉浸在圣名中。

  15. ਹਰਿ ਕਾ ਨਾਮੁ ਸਦਾ ਮਨਿ ਭਾਇਆ ॥

    上帝的名字在他们心中永远是美好的

  16. ਸਤਿਗੁਰ ਕੀ ਬਾਣੀ ਸਦਾ ਸੁਖੁ ਹੋਇ ॥

    一个人总是通过萨古鲁的声音获得幸福

  17. ਜੋਤੀ ਜੋਤਿ ਮਿਲਾਏ ਸੋਇ ॥੨॥

    是她将自我之光与至高无上的光结合在一起。2

  18. ਏਕੁ ਨਾਮੁ ਤਾਰੇ ਸੰਸਾਰੁ ॥

    只有神的名才是解放世界的那一位,

  19. ਗੁਰ ਪਰਸਾਦੀ ਨਾਮ ਪਿਆਰੁ ॥

    靠着上师的恩典,人们对这个名字充满爱意

  20. ਬਿਨੁ ਨਾਮੈ ਮੁਕਤਿ ਕਿਨੈ ਨ ਪਾਈ ॥

    没有神的名,没有人能获得救恩

  21. ਪੂਰੇ ਗੁਰ ਤੇ ਨਾਮੁ ਪਲੈ ਪਾਈ ॥੩॥

    这个名字来自整个上师。3

  22. ਸੋ ਬੂਝੈ ਜਿਸੁ ਆਪਿ ਬੁਝਾਏ ॥

    他明白帕拉布拉玛自己解释的

  23. ਸਤਿਗੁਰ ਸੇਵਾ ਨਾਮੁ ਦ੍ਰਿੜੑਾਏ ॥

    侍奉真古鲁,圣名被植入内心。

  24. ਜਿਨ ਇਕੁ ਜਾਤਾ ਸੇ ਜਨ ਪਰਵਾਣੁ ॥

    认识神的人就成了神

  25. ਨਾਨਕ ਨਾਮਿ ਰਤੇ ਦਰਿ ਨੀਸਾਣੁ ॥੪॥੧੦॥

    哦,那纳克!沉浸在领主之名中的生物找到了他的门。4.10

  26. ਬਸੰਤੁ ਮਹਲਾ ੩ ॥

    巴桑图·马哈拉 3

  27. ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥

    无论上帝保佑谁,他都会将他与萨古鲁融合在一起

  28. ਆਪੇ ਆਪਿ ਵਸੈ ਮਨਿ ਆਏ ॥

    它会自动浮现在脑海中

  29. ਨਿਹਚਲ ਮਤਿ ਸਦਾ ਮਨ ਧੀਰ ॥

    在那之后,有机体的思想变得焦躁不安,它的思想总是平静的

  30. ਹਰਿ ਗੁਣ ਗਾਵੈ ਗੁਣੀ ਗਹੀਰ ॥੧॥

    然后他继续歌颂善良严肃的主。1

  31. ਨਾਮਹੁ ਭੂਲੇ ਮਰਹਿ ਬਿਖੁ ਖਾਇ ॥

    那些忘记上帝之名的人会因吃罪的毒药而死

  32. ਬ੍ਰਿਥਾ ਜਨਮੁ ਫਿਰਿ ਆਵਹਿ ਜਾਇ ॥੧॥ ਰਹਾਉ ॥

    他们徒劳地失去了他们的出生,然后又回来了。1.留在这里

  33. ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ ॥

    穿太多的服装并不能给心灵带来平静

  34. ਬਹੁ ਅਭਿਮਾਨਿ ਅਪਣੀ ਪਤਿ ਖੋਇ ॥

    非常骄傲的人失去了他的声誉

  35. ਸੇ ਵਡਭਾਗੀ ਜਿਨ ਸਬਦੁ ਪਛਾਣਿਆ ॥

    他是幸运的人,他认识到了这个词的秘密,

  36. ਬਾਹਰਿ ਜਾਦਾ ਘਰ ਮਹਿ ਆਣਿਆ ॥੨॥

    他动人的心思来到了真正的房子。2

  37. ਘਰ ਮਹਿ ਵਸਤੁ ਅਗਮ ਅਪਾਰਾ ॥

    在心屋本身,有一个名字巨大的物体

  38. ਗੁਰਮਤਿ ਖੋਜਹਿ ਸਬਦਿ ਬੀਚਾਰਾ ॥

    它可以通过根据上师的教义来思考这个词来发现

  39. ਨਾਮੁ ਨਵ ਨਿਧਿ ਪਾਈ ਘਰ ਹੀ ਮਾਹਿ ॥

    一个以心屋的名义形式接受 Navnidhi 的人,

  40. ਸਦਾ ਰੰਗਿ ਰਾਤੇ ਸਚਿ ਸਮਾਹਿ ॥੩॥

    他总是沉迷于名字的颜色,沉迷于真理。3

  41. ਆਪਿ ਕਰੇ ਕਿਛੁ ਕਰਣੁ ਨ ਜਾਇ ॥

    没有什么事情会发生在人身上,上帝会做一切

  42. ਆਪੇ ਭਾਵੈ ਲਏ ਮਿਲਾਇ ॥

    他心甘情愿地把自己混在一起

  43. ਤਿਸ ਤੇ ਨੇੜੈ ਨਾਹੀ ਕੋ ਦੂਰਿ ॥

    哦,那纳克!没有生物离他近或远,

  44. ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥

    因为上帝渗透到每一个创造的粒子中。4.11

  45. ਬਸੰਤੁ ਮਹਲਾ ੩ ॥

    巴桑图·马哈拉 3

  46. ਗੁਰ ਸਬਦੀ ਹਰਿ ਚੇਤਿ ਸੁਭਾਇ ॥

    通过上师的教诲自然而然地观照 nirankar 的人,

  47. ਰਾਮ ਨਾਮ ਰਸਿ ਰਹੈ ਅਘਾਇ ॥

    他只对拉姆名字的 bhajan 感到满意

  48. ਕੋਟ ਕੋਟੰਤਰ ਕੇ ਪਾਪ ਜਲਿ ਜਾਹਿ ॥

    他数以百万计的罪孽被烧毁,

  49. ਜੀਵਤ ਮਰਹਿ ਹਰਿ ਨਾਮਿ ਸਮਾਹਿ ॥੧॥

    在做世俗工作时,他沉浸在上帝的名义中,保持执着和执着。1

  50. ਹਰਿ ਕੀ ਦਾਤਿ ਹਰਿ ਜੀਉ ਜਾਣੈ ॥

    上帝自己知道他自己的事

  51. ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥

    通过上师的教诲,这颗心开花结果,讨论主的名,美德的赐予者。1.留在这里

  52. ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ ॥

    穿着藏红花服装旅行是没有自由的

  53. ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥

    即使有很大的耐心,也没有人能得到平安

  54. ਗੁਰਮਤਿ ਨਾਮੁ ਪਰਾਪਤਿ ਹੋਇ ॥

    这个名字只能从上师的教诲中获得

  55. ਵਡਭਾਗੀ ਹਰਿ ਪਾਵੈ ਸੋਇ ॥੨॥

    只有幸运的人才能找到上帝。2

  56. ਕਲਿ ਮਹਿ ਰਾਮ ਨਾਮਿ ਵਡਿਆਈ ॥

    在卡利尤格,有拉姆名字的荣耀,