Sri Guru Granth Sahib Ji

第 1176

  1. ਗੁਰ ਪੂਰੇ ਤੇ ਪਾਇਆ ਜਾਈ ॥

    这只能从整个上师那里找到

  2. ਨਾਮਿ ਰਤੇ ਸਦਾ ਸੁਖੁ ਪਾਈ ॥

    通过全神贯注于上帝的名义,一个人总能获得幸福,

  3. ਬਿਨੁ ਨਾਮੈ ਹਉਮੈ ਜਲਿ ਜਾਈ ॥੩॥

    但是,一个没有名字的人会被自我烧毁。3

  4. ਵਡਭਾਗੀ ਹਰਿ ਨਾਮੁ ਬੀਚਾਰਾ ॥

    只有幸运的人才会默想上帝的名字

  5. ਛੂਟੈ ਰਾਮ ਨਾਮਿ ਦੁਖੁ ਸਾਰਾ ॥

    以拉姆的名义,他从所有的悲伤中解脱出来

  6. ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥

    住在心里的东西也散布在外面,

  7. ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥

    哦,那纳克!创造世界的主无所不知。4.12

  8. ਬਸੰਤੁ ਮਹਲਾ ੩ ਇਕ ਤੁਕੇ ॥

    Basantu Mahala 3 Ek Tuke

  9. ਤੇਰਾ ਕੀਆ ਕਿਰਮ ਜੰਤੁ ॥

    至高无上的父啊!我是你创造的小动物,

  10. ਦੇਹਿ ਤ ਜਾਪੀ ਆਦਿ ਮੰਤੁ ॥੧॥

    如果你给我原始的咒语,我会继续念诵它。1

  11. ਗੁਣ ਆਖਿ ਵੀਚਾਰੀ ਮੇਰੀ ਮਾਇ ॥

    哦,我的妈妈!这就是我想歌颂和默想上帝的

  12. ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥

    我吟诵上帝,守在祂的脚下。1.留在这里

  13. ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥

    靠着上师的恩典,奉献者们可以领略到主名的赞美诗,

  14. ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥

    你为什么在冲突和冲突中丧生?2

  15. ਗੁਰਿ ਕਿਰਪਾ ਕੀਨੑੀ ਚੂਕਾ ਅਭਿਮਾਨੁ ॥

    当古鲁赐予祂的恩典时,我的自负被消除了。

  16. ਸਹਜ ਭਾਇ ਪਾਇਆ ਹਰਿ ਨਾਮੁ ॥੩॥

    他以他的自然本性获得了主的名。3

  17. ਊਤਮੁ ਊਚਾ ਸਬਦ ਕਾਮੁ ॥

    默想这个词是最高和最好的工作,

  18. ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥

    因此,那纳克指的是永恒之主的名字。4.1.13

  19. ਬਸੰਤੁ ਮਹਲਾ ੩ ॥

    巴桑图·马哈拉 3

  20. ਬਨਸਪਤਿ ਮਉਲੀ ਚੜਿਆ ਬਸੰਤੁ ॥

    随着春天的到来,所有的植被都开花了,

  21. ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥

    这种思想也在萨古鲁的陪伴下开花结果。1

  22. ਤੁਮੑ ਸਾਚੁ ਧਿਆਵਹੁ ਮੁਗਧ ਮਨਾ ॥

    所以,冥想真实的上帝,哦,我愚蠢的心。

  23. ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥

    只有这样,你才能获得幸福。1.留在这里

  24. ਇਤੁ ਮਨਿ ਮਉਲਿਐ ਭਇਆ ਅਨੰਦੁ ॥

    这颗心开花了,它有很大的喜悦,

  25. ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥

    因为他已经接受了戈文德名字的甘露。2

  26. ਏਕੋ ਏਕੁ ਸਭੁ ਆਖਿ ਵਖਾਣੈ ॥

    每个人都在谈论同一件事,

  27. ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥

    明白祂诫命的人就会认识一位神。3

  28. ਕਹਤ ਨਾਨਕੁ ਹਉਮੈ ਕਹੈ ਨ ਕੋਇ ॥

    纳纳克说,然后他没有说任何重要的事情(他意识到了这一点)

  29. ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥

    所有的说和看到都是由主人的意志完成的。4.2.14

  30. ਬਸੰਤੁ ਮਹਲਾ ੩ ॥

    巴桑图·马哈拉 3

  31. ਸਭਿ ਜੁਗ ਤੇਰੇ ਕੀਤੇ ਹੋਏ ॥

    世界啊!所有年龄段都是由你创造的,

  32. ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥

    遇见真正的上师,他的智慧就会变得虔诚。1

  33. ਹਰਿ ਜੀਉ ਆਪੇ ਲੈਹੁ ਮਿਲਾਇ ॥

    上帝自己和好,

  34. ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥

    根据上师的教诲,众生被永恒之主的名义所吸引。1.留在这里

  35. ਮਨਿ ਬਸੰਤੁ ਹਰੇ ਸਭਿ ਲੋਇ ॥

    随着春天的到来,所有人的思想绽放,

  36. ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥

    一个人通过以罗摩的名义结出果实来获得幸福。2

  37. ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥

    默想上师这个词的人总是像春天一样绽放

  38. ਰਾਮ ਨਾਮੁ ਰਾਖੈ ਉਰ ਧਾਰੇ ॥੩॥

    拉姆这个名字在他心中。3

  39. ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥

    心中有春意的人,身心绽放

  40. ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥

    哦,那纳克!这个身体是一棵树,结出罗摩这个名字的果实。4.3.25

  41. ਬਸੰਤੁ ਮਹਲਾ ੩ ॥

    巴桑图·马哈拉 3

  42. ਤਿਨੑ ਬਸੰਤੁ ਜੋ ਹਰਿ ਗੁਣ ਗਾਇ ॥

    只有那些歌颂上帝光荣赞美的人才处于春天。

  43. ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥

    上帝只有在完全的运气下才会奉献。1

  44. ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥

    当这个心没有体验到精神上的幸福时

  45. ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥

    所以这个心在二元性中燃烧。1.留在这里

  46. ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥

    这种思想通过被困在世界的束缚中而起作用,

  47. ਮਾਇਆ ਮੂਠਾ ਸਦਾ ਬਿਲਲਾਇ ॥੨॥

    玛雅总是在爱中哭泣。2

  48. ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥

    如果你遇见了萨古鲁,那么这颗心就会从束缚中解脱出来,

  49. ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥

    然后他就不会遭受 yamakaal 的痛苦。3

  50. ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥

    哦,那纳克!通过用这个词燃烧玛雅的迷恋,这个心变得自由和

  51. ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥

    事实上,是上师摆脱了它。4.4.16

  52. ਬਸੰਤੁ ਮਹਲਾ ੩ ॥

    巴桑图·马哈拉 3

  53. ਬਸੰਤੁ ਚੜਿਆ ਫੂਲੀ ਬਨਰਾਇ ॥

    正如大自然随着春天的到来而绽放,

  54. ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥

    同样,通过把心放在上帝里面,众生就会开花结果。1