Sri Guru Granth Sahib Ji

第 1177

  1. ਇਨ ਬਿਧਿ ਇਹੁ ਮਨੁ ਹਰਿਆ ਹੋਇ ॥

    这样,这个心就变成了绿色

  2. ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥

    如果日夜吟诵上帝,上师就会净化自我的污垢。1.留在这里

  3. ਸਤਿਗੁਰ ਬਾਣੀ ਸਬਦੁ ਸੁਣਾਏ ॥

    萨古鲁用言语说出了这个词,

  4. ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥

    根据萨古鲁的指示,这个世界已经开花结果。2

  5. ਫਲ ਫੂਲ ਲਾਗੇ ਜਾਂ ਆਪੇ ਲਾਏ ॥

    当他自己种植时,创造之树就会结出果实,

  6. ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥

    只有通过爱原来的主才能获得萨古鲁。3

  7. ਆਪਿ ਬਸੰਤੁ ਜਗਤੁ ਸਭੁ ਵਾੜੀ ॥

    整个世界是一个花园,它以春天的形式存在

  8. ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥

    纳纳克认为,只有最幸运的人才能获得独特的奉献精神。4.5.17

  9. ਬਸੰਤੁ ਹਿੰਡੋਲ ਮਹਲਾ ੩ ਘਰੁ ੨

    巴桑图·欣多尔·马哈拉 3 加鲁 2

  10. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  11. ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ ॥

    嘿,兄弟!我牺牲上师的声音,我总是牺牲上师的教诲

  12. ਗੁਰੁ ਸਾਲਾਹੀ ਸਦ ਅਪਣਾ ਭਾਈ ਗੁਰ ਚਰਣੀ ਚਿਤੁ ਲਾਈ ॥੧॥

    我总是赞美我的上师,把我的心放在上师的脚下。1

  13. ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥

    哦,我的心!把你的心放在拉姆的名义上,

  14. ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥

    你的心中将充满绿色,你会得到哈里纳姆的果实。1.留在这里

  15. ਗੁਰਿ ਰਾਖੇ ਸੇ ਉਬਰੇ ਭਾਈ ਹਰਿ ਰਸੁ ਅੰਮ੍ਰਿਤੁ ਪੀਆਇ ॥

    嘿,兄弟!那些受到上师保护的人幸存下来,只喝了Harinam Rasa形式的花蜜

  16. ਵਿਚਹੁ ਹਉਮੈ ਦੁਖੁ ਉਠਿ ਗਇਆ ਭਾਈ ਸੁਖੁ ਵੁਠਾ ਮਨਿ ਆਇ ॥੨॥

    从他们的心中,自我的悲伤已经消失,快乐已经在脑海中安定下来。2

  17. ਧੁਰਿ ਆਪੇ ਜਿਨੑਾ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ ॥

    那些被原始主自己宽恕的人,哦,命运的兄弟姐妹,与沙巴德的圣言结合。

  18. ਧੂੜਿ ਤਿਨੑਾ ਕੀ ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ ॥੩॥

    他们脚下的尘土带来了解脱;在萨特桑加特,真正的集会中,我们与主结合。||3||

  19. ਆਪਿ ਕਰਾਏ ਕਰੇ ਆਪਿ ਭਾਈ ਜਿਨਿ ਹਰਿਆ ਕੀਆ ਸਭੁ ਕੋਇ ॥

    使受造物快乐的那一位,主自己是使世界快乐并自己做成的那一位

  20. ਨਾਨਕ ਮਨਿ ਤਨਿ ਸੁਖੁ ਸਦ ਵਸੈ ਭਾਈ ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥

    那纳克说:“兄弟啊!通过道上师与般若婆罗门结合的人,他的身心总是有幸福的。4.1.18.12.18.10

  21. ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ

    拉古·巴桑图·马哈拉 4 加鲁 1 埃克·图克

  22. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  23. ਜਿਉ ਪਸਰੀ ਸੂਰਜ ਕਿਰਣਿ ਜੋਤਿ ॥

    当太阳光线的光芒散布到各处时,

  24. ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥

    上帝无处不在。1

  25. ਏਕੋ ਹਰਿ ਰਵਿਆ ਸ੍ਰਬ ਥਾਇ ॥

    惟一的神无处不在

  26. ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ ॥

    哦,我的妈妈!只有通过上师的教诲,人们才能见到他。1.留在这里

  27. ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥

    世界上只有一位上帝

  28. ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥

    他从上师的采访中透露出来。2

  29. ਏਕੋ ਏਕੁ ਰਹਿਆ ਭਰਪੂਰਿ ॥

    世界上只有一位神,

  30. ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥

    但贪婪的人与上帝疏远,认为他离我们很远。3

  31. ਏਕੋ ਏਕੁ ਵਰਤੈ ਹਰਿ ਲੋਇ ॥

    世界上只有一位神存在

  32. ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥

    纳纳克相信,独一无二的上帝所做的是肯定的。4.1

  33. ਬਸੰਤੁ ਮਹਲਾ ੪ ॥

    巴桑图·马哈拉 4

  34. ਰੈਣਿ ਦਿਨਸੁ ਦੁਇ ਸਦੇ ਪਏ ॥

    白天和黑夜都在呼唤死亡,

  35. ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥

    哦,我的心!想想上帝,因为最终拯救的是他。1

  36. ਹਰਿ ਹਰਿ ਚੇਤਿ ਸਦਾ ਮਨ ਮੇਰੇ ॥

    哦,我的心!永远默想上帝,

  37. ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥

    通过上师的好讲道赞美主,所有的懒惰和悲伤都会被消除,上帝就会得到成就。1.留在这里

  38. ਮਨਮੁਖ ਫਿਰਿ ਫਿਰਿ ਹਉਮੈ ਮੁਏ ॥

    有意识的生物一次又一次地因为自我而死去,