Sri Guru Granth Sahib Ji

第 1178

  1. ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥

    当卡尔的恶魔杀人时,他们到达了亚马普里。2

  2. ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥

    古鲁穆克对上帝充满热情

  3. ਜਨਮ ਮਰਣ ਦੋਊ ਦੁਖ ਭਾਗੇ ॥੩॥

    他出生和死亡的悲伤都消失了。3

  4. ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥

    上帝祝福了他的奉献者,

  5. ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥

    上帝是通过古鲁那纳克的幸福找到的。4.2

  6. ਬਸੰਤੁ ਹਿੰਡੋਲ ਮਹਲਾ ੪ ਘਰੁ ੨

    Basantu Hindol Mahal 4 House 2(巴桑图欣多尔泰哈尔4号别墅2号公寓)

  7. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  8. ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥

    以罗摩为名的珍贵宝石以身体的形式秘密存在于堡垒的寺庙中,

  9. ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥

    只有当一个人遇到真正的上师时,它才会被发现,然后自我之光与无上之光融合在一起。1

  10. ਮਾਧੋ ਸਾਧੂ ਜਨ ਦੇਹੁ ਮਿਲਾਇ ॥

    主!把我们介绍给圣徒,

  11. ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥

    因为通过他们的异象,所有的罪孽都被摧毁了,达到了神圣的至高无上。1.留在这里

  12. ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥

    五个盗贼在尸体之城联手,以拉姆的名义偷走了钱

  13. ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥

    当被上师的教义调查时,他被抓住了,他以拉姆的名义存下了所有的钱。2

  14. ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥

    众生厌倦了佛法和业力,但摩耶的影响仍然存在于他们的心中

  15. ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥

    当一个人得到一位伟大圣人的陪伴时,无知的黑暗就结束了。3

  16. ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥

    当贾格纳特·贾格迪什瓦尔仁慈地将他与圣人团聚时,

  17. ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥

    纳纳克相信心灵会获得平静,他不断在心中歌颂上帝。4.1.3

  18. ਬਸੰਤੁ ਮਹਲਾ ੪ ਹਿੰਡੋਲ ॥

    Basantu Mahala 4 印度语

  19. ਤੁਮੑ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥

    宇宙之主啊!你是伟大的,无所不能的,不可理解的,而我们只是你微不足道的昆虫

  20. ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥੧॥

    嘿,迪恩达亚尔!请加持我们,我们只想要上师的脚。1

  21. ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥

    嘿戈文德!请优雅地迎接萨桑加特;

  22. ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥

    心灵充满了生死罪孽的污秽,所以要把它和好伙伴混在一起,让它变好。1.留在这里

  23. ਤੁਮੑਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥

    主!任何属于高种姓或低种姓的人,只要唱诵过你,就会因摆脱恶习而变得纯洁

  24. ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥

    主使他在世上至高无上,他到处赐予恩典。2

  25. ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥

    如果任何高种姓或低种姓的人默想上帝,那么他所有的愿望都会实现

  26. ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨੑ ਹਰਿ ਧਾਰਿਓ ਹਰਿ ਉਰਛੇ ॥੩॥

    那些心中拥有上帝的人是幸运的、有福的和伟大的。3

  27. ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥

    主!我们很卑微,愚蠢而铁石心肠,请聚在一起

  28. ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥੪॥੨॥੪॥

    哦,那纳克!当他找到上师时,主很高兴并净化了我们这些不纯洁的众生。4.2.4

  29. ਬਸੰਤੁ ਹਿੰਡੋਲ ਮਹਲਾ ੪ ॥

    Basantu Hindol Mahala 4

  30. ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥

    我的思绪一刻也停留不住,在哈里南的 bhajan rasa 中总是很酷

  31. ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥

    当小孩子被母亲乳房的乳汁吸收时,当它从乳房中取出时开始哭泣。1

  32. ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥

    嘿戈文德!我的思想和身体同样被果汁这个名字所困扰

  33. ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥

    当我幸运地找到上师时,我在身体之城找到了上帝。1.留在这里