Sri Guru Granth Sahib Ji

第 118

  1. ਹਰਿ ਚੇਤਹੁ ਅੰਤਿ ਹੋਇ ਸਖਾਈ ॥

    向主祷告,他会在末世做你的帮助。

  2. ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥

    上帝是不可察觉的、不可察觉的、不可理解的,它没有主人。 只有上师的爱才能找到这样的主。

  3. ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥

    我全心全意地向那些消除自我的人投降。

  4. ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥

    一个放弃自我的人,找到了上帝,很容易与上帝融合。1 停留

  5. ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥

    灵魂只执行那些由前世的行为写在它的命运中的行为。

  6. ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥

    他总是通过服务萨古鲁而获得快乐。

  7. ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥

    没有运气的人不会得到一位大师。 正是通过上师的名字,一个人将灵魂与至尊结合在一起。

  8. ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥

    古尔穆克对这个世界毫无兴趣。

  9. ਗੁਰ ਕੈ ਤਕੀਐ ਨਾਮਿ ਅਧਾਰੇ ॥

    他有上师的支持,也有名号的支持。

  10. ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥

    谁能对古尔穆克人做出不公? 恶人自生自灭受苦3॥

  11. ਮਨਮੁਖਿ ਅੰਧੇ ਸੁਧਿ ਨ ਕਾਈ ॥

    没有头脑的头脑没有知识。

  12. ਆਤਮ ਘਾਤੀ ਹੈ ਜਗਤ ਕਸਾਈ ॥

    他有自杀倾向,是世界的刽子手。

  13. ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥

    通过谴责他人,他承担了罪的重担。 他就像一个工人,把别人的重担从一个地方带到另一个地方,却不拿工资。4

  14. ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥

    这个世界是一个花园,我的主是它的园丁。

  15. ਸਦਾ ਸਮਾਲੇ ਕੋ ਨਾਹੀ ਖਾਲੀ ॥

    他总是保护它。 它的任何部分都因他的照顾而变得未完成。

  16. ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥

    上帝给一朵花带来的那种香味,所以它很浓。 香花以香为名॥5

  17. ਮਨਮੁਖੁ ਰੋਗੀ ਹੈ ਸੰਸਾਰਾ ॥

    正念众生是世间的病患。

  18. ਸੁਖਦਾਤਾ ਵਿਸਰਿਆ ਅਗਮ ਅਪਾਰਾ ॥

    他忘记了无法触及的永恒上帝,幸福的赐予者。

  19. ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥

    曼穆赫总是很伤心,哭着哭着。 没有上师,他们就不会获得和平。॥6॥

  20. ਜਿਨਿ ਕੀਤੇ ਸੋਈ ਬਿਧਿ ਜਾਣੈ ॥

    创造他们的主了解他们的状况

  21. ਆਪਿ ਕਰੇ ਤਾ ਹੁਕਮਿ ਪਛਾਣੈ ॥

    如果主自己有怜悯,那么人就会承认他的命令。

  22. ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥

    上帝赋予受造物的那种智慧,所以受造物工作。 上帝亲自将受造物置于外部世界的生命道路上。7

  23. ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥

    除了那位真实的上帝,我不认识任何人。

  24. ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥

    主献身的人会变得纯洁

  25. ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥

    哦那纳克! 神的名住在人的心里。 但主将他的名字赐给谁,他就接受它 8॥14॥15॥

  26. ਮਾਝ ਮਹਲਾ ੩ ॥

    少校玛哈拉 3

  27. ਅੰਮ੍ਰਿਤ ਨਾਮੁ ਮੰਨਿ ਵਸਾਏ ॥

    将甘露之名铭刻于心的人,

  28. ਹਉਮੈ ਮੇਰਾ ਸਭੁ ਦੁਖੁ ਗਵਾਏ ॥

    那个“我”摧毁了我称之为我的自我和所有悲伤。

  29. ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥

    他总是通过甘露的言语荣耀主,并通过甘露的言语获得甘露。1

  30. ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥

    我全心全意地臣服于那些将言语甘露藏在心中的人。

  31. ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥

    他将甘露留在心中,不断地冥想阿姆里特的名字。1 停留

  32. ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥

    那些不断吟唱甘露圣言的人,用他们的眼睛看到和注视着这甘露。

  33. ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥

    他总是不分昼夜地讲述哈里的甘露故事,也将这个故事讲述给其他人。2

  34. ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥

    一个全神贯注于对甘露之名的爱的人会在上帝身上表现出一种自我。

  35. ਅੰਮ੍ਰਿਤੁ ਗੁਰ ਪਰਸਾਦੀ ਪਾਏ ॥

    而他之所以得到这个甘露名号,是因为上师的恩宠。

  36. ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥

    他日夜不停地用他的激情念出名字甘露,上帝让他通过他的思想和身体喝下名字甘露。

  37. ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥

    上帝做的事甚至在人的想象中都没有。

  38. ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥

    没有人能夺走他的指挥权。

  39. ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥

    在主的命令下,通过上师,让众生喝甘露。 上帝按照他的命令让一个人喝这个名字的甘露。4

  40. ਅਜਬ ਕੰਮ ਕਰਤੇ ਹਰਿ ਕੇਰੇ ॥

    造物主啊! 你的才华很棒。

  41. ਇਹੁ ਮਨੁ ਭੂਲਾ ਜਾਂਦਾ ਫੇਰੇ ॥

    当这颗心误入歧途时,你是引导它走向正确道路的人。

  42. ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥

    当一个人将他的思想投入到甘露的演讲中时,你就会在他的心中扮演甘露 阿纳哈德。5