Sri Guru Granth Sahib Ji

第 1180

  1. ਬਸੰਤੁ ਮਹਲਾ ੫ ਘਰੁ ੧ ਦੁਤੁਕੇ

    巴桑图马哈拉 5 加鲁 1 杜图克

  2. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  3. ਗੁਰੁ ਸੇਵਉ ਕਰਿ ਨਮਸਕਾਰ ॥

    我跪拜上师

  4. ਆਜੁ ਹਮਾਰੈ ਮੰਗਲਚਾਰ ॥

    今天,我们庆祝幸福的节日,

  5. ਆਜੁ ਹਮਾਰੈ ਮਹਾ ਅਨੰਦ ॥

    今天我们在这里有很多欢乐

  6. ਚਿੰਤ ਲਥੀ ਭੇਟੇ ਗੋਬਿੰਦ ॥੧॥

    事实上,我已经找到了上帝,所有的忧虑都从他身上消失了。1

  7. ਆਜੁ ਹਮਾਰੈ ਗ੍ਰਿਹਿ ਬਸੰਤ ॥

    今天是我们家的春天,

  8. ਗੁਨ ਗਾਏ ਪ੍ਰਭ ਤੁਮੑ ਬੇਅੰਤ ॥੧॥ ਰਹਾਉ ॥

    主!你是永恒的,我们歌颂了你。1.留在这里

  9. ਆਜੁ ਹਮਾਰੈ ਬਨੇ ਫਾਗ ॥

    今天我们有洒红节和

  10. ਪ੍ਰਭ ਸੰਗੀ ਮਿਲਿ ਖੇਲਨ ਲਾਗ ॥

    他们已经开始与上帝的奉献者一起玩洒红节

  11. ਹੋਲੀ ਕੀਨੀ ਸੰਤ ਸੇਵ ॥

    圣徒的服务以洒红节的形式庆祝,并

  12. ਰੰਗੁ ਲਾਗਾ ਅਤਿ ਲਾਲ ਦੇਵ ॥੨॥

    他们的爱情有着非常黑暗的颜色。2

  13. ਮਨੁ ਤਨੁ ਮਉਲਿਓ ਅਤਿ ਅਨੂਪ ॥

    心灵很独特,

  14. ਸੂਕੈ ਨਾਹੀ ਛਾਵ ਧੂਪ ॥

    现在,即使有幸福和悲伤形式的阳光,心灵也不会褪色

  15. ਸਗਲੀ ਰੂਤੀ ਹਰਿਆ ਹੋਇ ॥

    四季都变绿了,

  16. ਸਦ ਬਸੰਤ ਗੁਰ ਮਿਲੇ ਦੇਵ ॥੩॥

    很高兴永远见到古鲁德夫。3

  17. ਬਿਰਖੁ ਜਮਿਓ ਹੈ ਪਾਰਜਾਤ ॥

    满足欲望的帕里贾特树在心中诞生,

  18. ਫੂਲ ਲਗੇ ਫਲ ਰਤਨ ਭਾਂਤਿ ॥

    上面有不同的宝石果实和花朵

  19. ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥

    通过赞美上帝,心灵变得满足和满足,

  20. ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥

    因此,纳纳克总是敬拜主。4.1

  21. ਬਸੰਤੁ ਮਹਲਾ ੫ ॥

    巴桑图·马哈拉 5

  22. ਹਟਵਾਣੀ ਧਨ ਮਾਲ ਹਾਟੁ ਕੀਤੁ ॥

    当店主(蔬菜、食品和饮料等)购买不同的东西时,

  23. ਜੂਆਰੀ ਜੂਏ ਮਾਹਿ ਚੀਤੁ ॥

    赌徒的心思在赌博,

  24. ਅਮਲੀ ਜੀਵੈ ਅਮਲੁ ਖਾਇ ॥

    瘾君子靠吸毒为生,

  25. ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥੧॥

    那些上帝的奉献者只生活在赞美诗中。1

  26. ਅਪਨੈ ਰੰਗਿ ਸਭੁ ਕੋ ਰਚੈ ॥

    每个人都沉浸在自己的欲望中,

  27. ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥੧॥ ਰਹਾਉ ॥

    事实上,在上帝种植它们的地方,它们都在那里。1.留在这里

  28. ਮੇਘ ਸਮੈ ਮੋਰ ਨਿਰਤਿਕਾਰ ॥

    孔雀喜欢看云,

  29. ਚੰਦ ਦੇਖਿ ਬਿਗਸਹਿ ਕਉਲਾਰ ॥

    巴比哈很高兴看到月亮和

  30. ਮਾਤਾ ਬਾਰਿਕ ਦੇਖਿ ਅਨੰਦ ॥

    母亲很高兴见到她的孩子

  31. ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥੨॥

    同样,奉献者通过吟诵上帝来获得生命。2

  32. ਸਿੰਘ ਰੁਚੈ ਸਦ ਭੋਜਨੁ ਮਾਸ ॥

    就像狮子喜欢肉食一样,

  33. ਰਣੁ ਦੇਖਿ ਸੂਰੇ ਚਿਤ ਉਲਾਸ ॥

    看到战争,骑士们的心中充满了喜悦,

  34. ਕਿਰਪਨ ਕਉ ਅਤਿ ਧਨ ਪਿਆਰੁ ॥

    毒刺很爱钱,

  35. ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥

    同样,哈里奉献者也有哈里的基础。3

  36. ਸਰਬ ਰੰਗ ਇਕ ਰੰਗ ਮਾਹਿ ॥

    在一位上帝的颜色中,有所有的颜色

  37. ਸਰਬ ਸੁਖਾ ਸੁਖ ਹਰਿ ਕੈ ਨਾਇ ॥

    以哈里的名义,有幸福的所有乐趣

  38. ਤਿਸਹਿ ਪਰਾਪਤਿ ਇਹੁ ਨਿਧਾਨੁ ॥

    只有他才能获得这份宝藏,

  39. ਨਾਨਕ ਗੁਰੁ ਜਿਸੁ ਕਰੇ ਦਾਨੁ ॥੪॥੨॥

    哦,纳anak,古鲁将他的礼物赠予谁。||4||2||

  40. ਬਸੰਤੁ ਮਹਲਾ ੫ ॥

    巴桑图·马哈拉 5

  41. ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥

    对于上帝恩典的人来说,春天的幸福就是幸福

  42. ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥

    对于上师仁慈的人,春天有幸福

  43. ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥

    对于唯一工作是主的赞美诗的人来说,有幸福的火星,

  44. ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥

    对于心中怀有神名的人来说,春天总是有喜悦的。1

  45. ਗ੍ਰਿਹਿ ਤਾ ਕੇ ਬਸੰਤੁ ਗਨੀ ॥

    在那所房子里享受春天,

  46. ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥

    崇拜上帝的地方。1.留在这里

  47. ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥

    当爱从Parabrahma中升起时,心灵就会开花结果

  48. ਗਿਆਨੁ ਕਮਾਈਐ ਪੂਛਿ ਜਨਾਂ ॥

    知识可以通过请求奉献者来获得

  49. ਸੋ ਤਪਸੀ ਜਿਸੁ ਸਾਧਸੰਗੁ ॥

    他是执行萨桑的苦行僧

  50. ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥

    对上师有爱的人是禅修者。2

  51. ਸੇ ਨਿਰਭਉ ਜਿਨੑ ਭਉ ਪਇਆ ॥

    事实上,他是敬畏上帝的人

  52. ਸੋ ਸੁਖੀਆ ਜਿਸੁ ਭ੍ਰਮੁ ਗਇਆ ॥

    他是快乐的人,他的幻想已经退休了

  53. ਸੋ ਇਕਾਂਤੀ ਜਿਸੁ ਰਿਦਾ ਥਾਇ ॥

    正是孤独在心中占有一席之地

  54. ਸੋਈ ਨਿਹਚਲੁ ਸਾਚ ਠਾਇ ॥੩॥

    事实上,它是永恒和永恒的地方。3

  55. ਏਕਾ ਖੋਜੈ ਏਕ ਪ੍ਰੀਤਿ ॥

    寻求一位上帝的爱,他寻求他

  56. ਦਰਸਨ ਪਰਸਨ ਹੀਤ ਚੀਤਿ ॥

    他渴望在心中看到上帝

  57. ਹਰਿ ਰੰਗ ਰੰਗਾ ਸਹਜਿ ਮਾਣੁ ॥

    他喜欢各种颜色的自然主色,

  58. ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥

    达斯·纳纳克(Das Nanak)在这种好奇心上牺牲了自己。4.3