Sri Guru Granth Sahib Ji

第 1181

  1. ਬਸੰਤੁ ਮਹਲਾ ੫ ॥

    巴桑图·马哈拉 5

  2. ਜੀਅ ਪ੍ਰਾਣ ਤੁਮੑ ਪਿੰਡ ਦੀਨੑ ॥

    至高无上的父啊!这个灵魂,灵魂,身体被赐给你,

  3. ਮੁਗਧ ਸੁੰਦਰ ਧਾਰਿ ਜੋਤਿ ਕੀਨੑ ॥

    通过设置你的灯,你让我的傻瓜变得美丽

  4. ਸਭਿ ਜਾਚਿਕ ਪ੍ਰਭ ਤੁਮੑ ਦਇਆਲ ॥

    主!你是慈悲的仓库,我们都是寻求者,

  5. ਨਾਮੁ ਜਪਤ ਹੋਵਤ ਨਿਹਾਲ ॥੧॥

    通过唱诵你的名字,我们变得快乐。1

  6. ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥

    哦,亲爱的!你有能力做到,

  7. ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥

    我们从你那里得到一切。1.留在这里

  8. ਨਾਮੁ ਜਪਤ ਹੋਵਤ ਉਧਾਰ ॥

    通过吟诵Harinaam,一个人从世界上得到了救赎

  9. ਨਾਮੁ ਜਪਤ ਸੁਖ ਸਹਜ ਸਾਰ ॥

    通过吟诵Harinam,可以获得自然的快乐

  10. ਨਾਮੁ ਜਪਤ ਪਤਿ ਸੋਭਾ ਹੋਇ ॥

    通过唱诵主的名,一个人在世界上获得了荣耀和威望

  11. ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥

    唱诵上帝的名字是没有障碍的。2

  12. ਜਾ ਕਾਰਣਿ ਇਹ ਦੁਲਭ ਦੇਹ ॥

    获得这稀有身体的主,

  13. ਸੋ ਬੋਲੁ ਮੇਰੇ ਪ੍ਰਭੂ ਦੇਹਿ ॥

    我的主,也要说同样的话!把它给我

  14. ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥

    主!这个幸福的地方应该在苦行僧的陪伴下找到

  15. ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥

    愿你的名字永远在我心中吟诵。3

  16. ਤੁਝ ਬਿਨੁ ਦੂਜਾ ਕੋਇ ਨਾਹਿ ॥

    没有你就没有其他人,

  17. ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥

    世界上的一切都在你的生活中发生,创造的生物与你融合

  18. ਜਿਉ ਭਾਵੈ ਤਿਉ ਰਾਖਿ ਲੇ ॥

    以您想要的方式保存它

  19. ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥

    纳纳克认为,真正的幸福只来自一个完整的导师。4.4

  20. ਬਸੰਤੁ ਮਹਲਾ ੫ ॥

    巴桑图·马哈拉 5

  21. ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥

    哦,妈妈!敬爱的主与我同在

  22. ਜਿਸਹਿ ਦੇਖਿ ਹਉ ਜੀਵਾ ਮਾਇ ॥

    我靠所看到的,

  23. ਜਾ ਕੈ ਸਿਮਰਨਿ ਦੁਖੁ ਨ ਹੋਇ ॥

    记住一个不影响痛苦的人,

  24. ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥

    请把我介绍给他。1

  25. ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥

    哦,亲爱的!你是我思想和灵魂的基础,

  26. ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥

    这个灵魂和灵魂是你所有的财富。1.留在这里

  27. ਜਾ ਕਉ ਖੋਜਹਿ ਸੁਰਿ ਨਰ ਦੇਵ ॥

    人类和神灵在寻找什么,

  28. ਮੁਨਿ ਜਨ ਸੇਖ ਨ ਲਹਹਿ ਭੇਵ ॥

    Munijan 和 Sheshnag 像他们一样找不到秘密,

  29. ਜਾ ਕੀ ਗਤਿ ਮਿਤਿ ਕਹੀ ਨ ਜਾਇ ॥

    他的荣耀和力量无法形容,

  30. ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥

    全能者在山谷中无处不在。2

  31. ਜਾ ਕੇ ਭਗਤ ਆਨੰਦ ਮੈ ॥

    谁的奉献者总是快乐,

  32. ਜਾ ਕੇ ਭਗਤ ਕਉ ਨਾਹੀ ਖੈ ॥

    谁的奉献者不会受到任何伤害,

  33. ਜਾ ਕੇ ਭਗਤ ਕਉ ਨਾਹੀ ਭੈ ॥

    谁的奉献者无所畏惧,

  34. ਜਾ ਕੇ ਭਗਤ ਕਉ ਸਦਾ ਜੈ ॥੩॥

    谁的奉献者总是受到称赞。3

  35. ਕਉਨ ਉਪਮਾ ਤੇਰੀ ਕਹੀ ਜਾਇ ॥

    主!你的比喻是难以形容的,

  36. ਸੁਖਦਾਤਾ ਪ੍ਰਭੁ ਰਹਿਓ ਸਮਾਇ ॥

    你是整个世界幸福的给予者,你无处不在

  37. ਨਾਨਕੁ ਜਾਚੈ ਏਕੁ ਦਾਨੁ ॥

    纳纳克只想要这笔捐款

  38. ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥

    请给我一个名字。4.5

  39. ਬਸੰਤੁ ਮਹਲਾ ੫ ॥

    巴桑图·马哈拉 5

  40. ਮਿਲਿ ਪਾਣੀ ਜਿਉ ਹਰੇ ਬੂਟ ॥

    就像树木和植物因获得水而变绿一样,

  41. ਸਾਧਸੰਗਤਿ ਤਿਉ ਹਉਮੈ ਛੂਟ ॥

    同样,通过与圣人和人交往,自我就消失了

  42. ਜੈਸੀ ਦਾਸੇ ਧੀਰ ਮੀਰ ॥

    就像仆人有主人的支持一样,

  43. ਤੈਸੇ ਉਧਾਰਨ ਗੁਰਹ ਪੀਰ ॥੧॥

    同样,Guru Pir 将他的弟子从世界的悲伤中拯救出来。1

  44. ਤੁਮ ਦਾਤੇ ਪ੍ਰਭ ਦੇਨਹਾਰ ॥

    主!你是唯一的给予者,整个世界的给予者

  45. ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥

    我们每时每刻都向您致敬。1.留在这里

  46. ਜਿਸਹਿ ਪਰਾਪਤਿ ਸਾਧਸੰਗੁ ॥

    谁接受圣徒和人的陪伴,

  47. ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥

    同一个人喜欢Parabrahma

  48. ਤੇ ਬੰਧਨ ਤੇ ਭਏ ਮੁਕਤਿ ॥

    他从束缚中解放出来。

  49. ਭਗਤ ਅਰਾਧਹਿ ਜੋਗ ਜੁਗਤਿ ॥੨॥

    他的信徒在崇拜中敬拜祂;他们团结在祂的联合中。||2||

  50. ਨੇਤ੍ਰ ਸੰਤੋਖੇ ਦਰਸੁ ਪੇਖਿ ॥

    眼睛因看到上帝而变得满足,

  51. ਰਸਨਾ ਗਾਏ ਗੁਣ ਅਨੇਕ ॥

    拉斯娜唱出了她自己无限的品质

  52. ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥

    靠着上师的恩典,解渴了,

  53. ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥

    心灵对主赞美诗的喜乐感到满意。3

  54. ਸੇਵਕੁ ਲਾਗੋ ਚਰਣ ਸੇਵ ॥

    你的仆人致力于为你双脚服务,

  55. ਆਦਿ ਪੁਰਖ ਅਪਰੰਪਰ ਦੇਵ ॥

    哦,原始的无限的神圣存在。

  56. ਸਗਲ ਉਧਾਰਣ ਤੇਰੋ ਨਾਮੁ ॥

    天啊!你的名字是世界的救主

  57. ਨਾਨਕ ਪਾਇਓ ਇਹੁ ਨਿਧਾਨੁ ॥੪॥੬॥

    纳纳克找到了这个幸福的宝库。4.6

  58. ਬਸੰਤੁ ਮਹਲਾ ੫ ॥

    巴桑图·马哈拉 5

  59. ਤੁਮ ਬਡ ਦਾਤੇ ਦੇ ਰਹੇ ॥

    哦,我的上帝!你是最伟大的给予者,给予所有人,

  60. ਜੀਅ ਪ੍ਰਾਣ ਮਹਿ ਰਵਿ ਰਹੇ ॥

    你在灵魂和灵魂中,

  61. ਦੀਨੇ ਸਗਲੇ ਭੋਜਨ ਖਾਨ ॥

    把所有的食物都给吃,

  62. ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥

    但没有人像我一样能知道你的任何恩惠。1

  63. ਹਉ ਕਛੂ ਨ ਜਾਨਉ ਤੇਰੀ ਸਾਰ ॥

    我根本不知道你的伟大,