Sri Guru Granth Sahib Ji

第 1182

  1. ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ ॥

    仁慈的主啊!你是解放我的人。1.留在这里

  2. ਜਾਪ ਨ ਤਾਪ ਨ ਕਰਮ ਕੀਤਿ ॥

    他没有唱诵,没有忏悔,也没有做好事

  3. ਆਵੈ ਨਾਹੀ ਕਛੂ ਰੀਤਿ ॥

    而且没有其他仪式

  4. ਮਨ ਮਹਿ ਰਾਖਉ ਆਸ ਏਕ ॥

    我心中只有一个希望

  5. ਨਾਮ ਤੇਰੇ ਕੀ ਤਰਉ ਟੇਕ ॥੨॥

    我将以你的名字横渡世界的海洋。2

  6. ਸਰਬ ਕਲਾ ਪ੍ਰਭ ਤੁਮੑ ਪ੍ਰਬੀਨ ॥

    主!你精通所有的力量,并且

  7. ਅੰਤੁ ਨ ਪਾਵਹਿ ਜਲਹਿ ਮੀਨ ॥

    生活在水中的鱼找不到你的秘密

  8. ਅਗਮ ਅਗਮ ਊਚਹ ਤੇ ਊਚ ॥

    你是无限的,遥不可及的,从高处来是伟大的

  9. ਹਮ ਥੋਰੇ ਤੁਮ ਬਹੁਤ ਮੂਚ ॥੩॥

    我们是微不足道的,而你在全世界都非常大。3

  10. ਜਿਨ ਤੂ ਧਿਆਇਆ ਸੇ ਗਨੀ ॥

    默想你的人是成功的,

  11. ਜਿਨ ਤੂ ਪਾਇਆ ਸੇ ਧਨੀ ॥

    找到你的,是真正富有的

  12. ਜਿਨਿ ਤੂ ਸੇਵਿਆ ਸੁਖੀ ਸੇ ॥

    那纳克说:“主啊!谁敬拜了你,

  13. ਸੰਤ ਸਰਣਿ ਨਾਨਕ ਪਰੇ ॥੪॥੭॥

    他很快乐,他躺在圣徒的庇护所里。4.7

  14. ਬਸੰਤੁ ਮਹਲਾ ੫ ॥

    巴桑图·马哈拉 5

  15. ਤਿਸੁ ਤੂ ਸੇਵਿ ਜਿਨਿ ਤੂ ਕੀਆ ॥

    天哪!敬拜创造你的那位

  16. ਤਿਸੁ ਅਰਾਧਿ ਜਿਨਿ ਜੀਉ ਦੀਆ ॥

    敬拜赐你生命的那位

  17. ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥

    如果你成为他的仆人,就不会再受到惩罚了

  18. ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥

    如果你认为他是他律法的掌库,那么就不会再有悲伤了。1

  19. ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥

    有那么多好运气的生物,

  20. ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥

    他获得了这个崇高的职位。1.留在这里

  21. ਦੂਜੀ ਸੇਵਾ ਜੀਵਨੁ ਬਿਰਥਾ ॥

    生命因服侍上帝以外的人而浪费

  22. ਕਛੂ ਨ ਹੋਈ ਹੈ ਪੂਰਨ ਅਰਥਾ ॥

    没有欲望或需求得到满足

  23. ਮਾਣਸ ਸੇਵਾ ਖਰੀ ਦੁਹੇਲੀ ॥

    为人民服务只会带来痛苦,

  24. ਸਾਧ ਕੀ ਸੇਵਾ ਸਦਾ ਸੁਹੇਲੀ ॥੨॥

    但是,通过侍奉圣徒和圣雄,总会有幸福。2

  25. ਜੇ ਲੋੜਹਿ ਸਦਾ ਸੁਖੁ ਭਾਈ ॥

    嘿,兄弟!如果你总是想快乐,

  26. ਸਾਧੂ ਸੰਗਤਿ ਗੁਰਹਿ ਬਤਾਈ ॥

    上师告诉我与圣徒交往的同样方式

  27. ਊਹਾ ਜਪੀਐ ਕੇਵਲ ਨਾਮ ॥

    在这里,只吟诵上帝的名字,

  28. ਸਾਧੂ ਸੰਗਤਿ ਪਾਰਗਰਾਮ ॥੩॥

    只有在圣徒和人类的陪伴下才能获得解放。3

  29. ਸਗਲ ਤਤ ਮਹਿ ਤਤੁ ਗਿਆਨੁ ॥

    在所有元素中,知识元素是最好的

  30. ਸਰਬ ਧਿਆਨ ਮਹਿ ਏਕੁ ਧਿਆਨੁ ॥

    在所有的冥想中,只有上帝的冥想是富有成果的

  31. ਹਰਿ ਕੀਰਤਨ ਮਹਿ ਊਤਮ ਧੁਨਾ ॥

    最好的声音是在上帝的桑基尔坦

  32. ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥

    那纳克祈祷上师应该一起赞美上帝。4.8

  33. ਬਸੰਤੁ ਮਹਲਾ ੫ ॥

    巴桑图·马哈拉 5

  34. ਜਿਸੁ ਬੋਲਤ ਮੁਖੁ ਪਵਿਤੁ ਹੋਇ ॥

    通过念诵他的名字,嘴巴变得纯洁,

  35. ਜਿਸੁ ਸਿਮਰਤ ਨਿਰਮਲ ਹੈ ਸੋਇ ॥

    通过记住哪一个获得尊重和声望,

  36. ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥

    就连阎罗也懒得崇拜他,

  37. ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥

    通过崇拜他,一切都得以实现。1

  38. ਰਾਮ ਰਾਮ ਬੋਲਿ ਰਾਮ ਰਾਮ ॥

    继续用爱和

  39. ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥

    放弃心灵的所有渴望。1.留在这里

  40. ਜਿਸ ਕੇ ਧਾਰੇ ਧਰਣਿ ਅਕਾਸੁ ॥

    那永恒的神忍受了大地和天空,

  41. ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥

    高止山脉里有那主的光

  42. ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥

    通过记住哪些甚至堕落的众生也变得清净,

  43. ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥

    最后,你不必再后悔了。2

  44. ਸਗਲ ਧਰਮ ਮਹਿ ਊਤਮ ਧਰਮ ॥

    崇拜是所有宗教中最好的宗教

  45. ਕਰਮ ਕਰਤੂਤਿ ਕੈ ਊਪਰਿ ਕਰਮ ॥

    服侍上帝是比所有行为更伟大的行为

  46. ਜਿਸ ਕਉ ਚਾਹਹਿ ਸੁਰਿ ਨਰ ਦੇਵ ॥

    连人类和神都渴望拥有的全能者,

  47. ਸੰਤ ਸਭਾ ਕੀ ਲਗਹੁ ਸੇਵ ॥੩॥

    让自己沉浸在圣徒聚会的赞美诗中。3

  48. ਆਦਿ ਪੁਰਖਿ ਜਿਸੁ ਕੀਆ ਦਾਨੁ ॥

    阿迪普鲁什捐赠给的人,

  49. ਤਿਸ ਕਉ ਮਿਲਿਆ ਹਰਿ ਨਿਧਾਨੁ ॥

    他以Harinaam的形式获得了幸福的财富

  50. ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥

    那纳克说,他的荣耀是无法被告知的,

  51. ਨਾਨਕ ਜਨ ਹਰਿ ਹਰਿ ਧਿਆਇ ॥੪॥੯॥

    因此,要沉浸在上帝的冥想中。4.9

  52. ਬਸੰਤੁ ਮਹਲਾ ੫ ॥

    巴桑图·马哈拉 5

  53. ਮਨ ਤਨ ਭੀਤਰਿ ਲਾਗੀ ਪਿਆਸ ॥

    心中有一种强烈的渴望,

  54. ਗੁਰਿ ਦਇਆਲਿ ਪੂਰੀ ਮੇਰੀ ਆਸ ॥

    慈悲的上师实现了我的希望

  55. ਕਿਲਵਿਖ ਕਾਟੇ ਸਾਧਸੰਗਿ ॥

    圣徒的陪伴已经赦免了所有的罪孽,

  56. ਨਾਮੁ ਜਪਿਓ ਹਰਿ ਨਾਮ ਰੰਗਿ ॥੧॥

    我们深情地吟诵了哈里纳姆。1

  57. ਗੁਰ ਪਰਸਾਦਿ ਬਸੰਤੁ ਬਨਾ ॥

    靠着上师的恩典,春天变成了,

  58. ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥

    上帝把他的脚放在他的心里。我每时每刻都听到神的赞美。1.留在这里