Sri Guru Granth Sahib Ji

第 1184

  1. ਸੇ ਧਨਵੰਤ ਜਿਨ ਹਰਿ ਪ੍ਰਭੁ ਰਾਸਿ ॥

    他是拥有上帝财富的富人

  2. ਕਾਮ ਕ੍ਰੋਧ ਗੁਰ ਸਬਦਿ ਨਾਸਿ ॥

    上师的教诲可以消除愤怒

  3. ਭੈ ਬਿਨਸੇ ਨਿਰਭੈ ਪਦੁ ਪਾਇਆ ॥

    恐惧被摧毁,无所畏惧的地位被获得

  4. ਗੁਰ ਮਿਲਿ ਨਾਨਕਿ ਖਸਮੁ ਧਿਆਇਆ ॥੨॥

    哦,那纳克!上师与师父一起禅修。2

  5. ਸਾਧਸੰਗਤਿ ਪ੍ਰਭਿ ਕੀਓ ਨਿਵਾਸ ॥

    主使我们与圣徒和人类同住

  6. ਹਰਿ ਜਪਿ ਜਪਿ ਹੋਈ ਪੂਰਨ ਆਸ ॥

    通过唱诵主的名,所有的希望都实现了

  7. ਜਲਿ ਥਲਿ ਮਹੀਅਲਿ ਰਵਿ ਰਹਿਆ ॥

    只有他弥漫在海洋、大地和太空中

  8. ਗੁਰ ਮਿਲਿ ਨਾਨਕਿ ਹਰਿ ਹਰਿ ਕਹਿਆ ॥੩॥

    那纳克通过与上师会面来赞美上帝。3

  9. ਅਸਟ ਸਿਧਿ ਨਵ ਨਿਧਿ ਏਹ ॥ ਕਰਮਿ ਪਰਾਪਤਿ ਜਿਸੁ ਨਾਮੁ ਦੇਹ ॥

    八种奇迹般的灵性力量和九种宝藏都包含在“纳姆”(Naam),主的名字中。当神赐予他的恩典时,这就会被授予。

  10. ਪ੍ਰਭ ਜਪਿ ਜਪਿ ਜੀਵਹਿ ਤੇਰੇ ਦਾਸ ॥

    主!你的仆人通过向你吟唱而获得生命

  11. ਗੁਰ ਮਿਲਿ ਨਾਨਕ ਕਮਲ ਪ੍ਰਗਾਸ ॥੪॥੧੩॥

    那纳克的心已经绽放了一朵莲花,与上师相遇。4.13

  12. ਬਸੰਤੁ ਮਹਲਾ ੫ ਘਰੁ ੧ ਇਕ ਤੁਕੇ

    巴桑图玛哈尔 5 加鲁 1 伊克图克

  13. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  14. ਸਗਲ ਇਛਾ ਜਪਿ ਪੁੰਨੀਆ ॥

    通过吟诵全能者,所有的愿望都得到了实现

  15. ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥

    我分离了很久,现在我已经与上帝和好了。1

  16. ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥

    哦,我的上帝!敬拜上帝,他值得敬拜,

  17. ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥

    通过崇拜他,人们可以获得终极快乐的乐趣。1.留在这里

  18. ਕਰਿ ਕਿਰਪਾ ਨਦਰਿ ਨਿਹਾਲਿਆ ॥

    主祝福和喜乐

  19. ਅਪਣਾ ਦਾਸੁ ਆਪਿ ਸਮੑਾਲਿਆ ॥੨॥

    他自己照顾他的仆人。2

  20. ਸੇਜ ਸੁਹਾਵੀ ਰਸਿ ਬਨੀ ॥

    心变得美丽,

  21. ਆਇ ਮਿਲੇ ਪ੍ਰਭ ਸੁਖ ਧਨੀ ॥੩॥

    幸福之主来了。3

  22. ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥

    他根本不在乎我的优点和缺点

  23. ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥

    那纳克只崇拜上帝的脚。4.1.24

  24. ਬਸੰਤੁ ਮਹਲਾ ੫ ॥

    巴桑图·马哈拉 5

  25. ਕਿਲਬਿਖ ਬਿਨਸੇ ਗਾਇ ਗੁਨਾ ॥

    通过赞美上帝,罪孽被摧毁,

  26. ਅਨਦਿਨ ਉਪਜੀ ਸਹਜ ਧੁਨਾ ॥੧॥

    每时每刻,脑海中都有一种终极幸福的声音。1

  27. ਮਨੁ ਮਉਲਿਓ ਹਰਿ ਚਰਨ ਸੰਗਿ ॥

    心灵因留在上帝的脚下而开花结果

  28. ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥

    当上帝仁慈时,我联系了圣徒,现在我经常沉浸在对主名的赞美中。1.留在这里

  29. ਕਰਿ ਕਿਰਪਾ ਪ੍ਰਗਟੇ ਗੋੁਪਾਲ ॥

    因着恩典,神显现了,

  30. ਲੜਿ ਲਾਇ ਉਧਾਰੇ ਦੀਨ ਦਇਆਲ ॥੨॥

    Deendayal把它放在他的脚下,救了他。2

  31. ਇਹੁ ਮਨੁ ਹੋਆ ਸਾਧ ਧੂਰਿ ॥

    我们的这种思想已经成为圣徒和人类的尘埃

  32. ਨਿਤ ਦੇਖੈ ਸੁਆਮੀ ਹਜੂਰਿ ॥੩॥

    他总是看到主在附近。3

  33. ਕਾਮ ਕ੍ਰੋਧ ਤ੍ਰਿਸਨਾ ਗਈ ॥

    性欲、愤怒和欲望已经消失。

  34. ਨਾਨਕ ਪ੍ਰਭ ਕਿਰਪਾ ਭਈ ॥੪॥੨॥੧੫॥

    哦,纳anak,神已经对我仁慈。||4||2||15||

  35. ਬਸੰਤੁ ਮਹਲਾ ੫ ॥

    巴桑图·马哈拉 5

  36. ਰੋਗ ਮਿਟਾਏ ਪ੍ਰਭੂ ਆਪਿ ॥

    主亲自铲除了这种疾病,

  37. ਬਾਲਕ ਰਾਖੇ ਅਪਨੇ ਕਰ ਥਾਪਿ ॥੧॥

    他通过握住他的手来保护孩子(Harigovind)。1

  38. ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥

    房子里有和平与幸福

  39. ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥

    来到整个上师的庇护所后,他以 kalyan 的形式念诵了咒语“Hari Hari”。1.留在这里

  40. ਸੋਗ ਸੰਤਾਪ ਕਟੇ ਪ੍ਰਭਿ ਆਪਿ ॥

    主已经切断了悲伤和悲伤

  41. ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥੨॥

    我每天都念诵我的上师。2

  42. ਜੋ ਜਨੁ ਤੇਰਾ ਜਪੇ ਨਾਉ ॥

    主!唱诵你名字的人,

  43. ਸਭਿ ਫਲ ਪਾਏ ਨਿਹਚਲ ਗੁਣ ਗਾਉ ॥੩॥

    他一定会通过歌颂你来收获所有的果子。3

  44. ਨਾਨਕ ਭਗਤਾ ਭਲੀ ਰੀਤਿ ॥

    纳纳克认为,奉献者有礼貌

  45. ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥

    他们一直在吟诵上帝。4.3.16

  46. ਬਸੰਤੁ ਮਹਲਾ ੫ ॥

    巴桑图·马哈拉 5

  47. ਹੁਕਮੁ ਕਰਿ ਕੀਨੑੇ ਨਿਹਾਲ ॥

    主已经吩咐并说得很清楚

  48. ਅਪਨੇ ਸੇਵਕ ਕਉ ਭਇਆ ਦਇਆਲੁ ॥੧॥

    他对他的仆人很友善。1

  49. ਗੁਰਿ ਪੂਰੈ ਸਭੁ ਪੂਰਾ ਕੀਆ ॥

    完美的上师已经完成了每一项任务,

  50. ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ ॥

    阿姆里特这个名字已经在心中被赋予了。1.留在这里

  51. ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ ॥

    他不在乎我的业力佛法,