Sri Guru Granth Sahib Ji

第 1188

  1. ਮਨੁ ਭੂਲਉ ਭਰਮਸਿ ਭਵਰ ਤਾਰ ॥

    被遗忘的心灵像漩涡一样徘徊,

  2. ਬਿਲ ਬਿਰਥੇ ਚਾਹੈ ਬਹੁ ਬਿਕਾਰ ॥

    徒劳无功,他们想要很多疾病

  3. ਮੈਗਲ ਜਿਉ ਫਾਸਸਿ ਕਾਮਹਾਰ ॥

    它的状况是这样的,大象被困在欲望中,

  4. ਕੜਿ ਬੰਧਨਿ ਬਾਧਿਓ ਸੀਸ ਮਾਰ ॥੨॥

    他的头部受伤,被铁链绑住。2

  5. ਮਨੁ ਮੁਗਧੌ ਦਾਦਰੁ ਭਗਤਿਹੀਨੁ ॥

    一个愚昧的头脑,没有对上帝的忠诚,就像青蛙一样

  6. ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥

    从上帝的门上移开,被诅咒,没有名字

  7. ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥

    这样的人没有种姓,没有血统,甚至没有人取他的名字

  8. ਸਭਿ ਦੂਖ ਸਖਾਈ ਗੁਣਹ ਬੀਨ ॥੩॥

    由于缺乏品质,所有的苦难都成为他的伴侣。3

  9. ਮਨੁ ਚਲੈ ਨ ਜਾਈ ਠਾਕਿ ਰਾਖੁ ॥

    头脑是非常善变的,根本不持久,它应该被控制

  10. ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ ॥

    没有沉浸在上帝的奉献中,它就没有威望或信任

  11. ਤੂ ਆਪੇ ਸੁਰਤਾ ਆਪਿ ਰਾਖੁ ॥

    哦,我的上帝!你是自我照顾者和自我保护者

  12. ਧਰਿ ਧਾਰਣ ਦੇਖੈ ਜਾਣੈ ਆਪਿ ॥੪॥

    他自己看到并了解这个世界。4

  13. ਆਪਿ ਭੁਲਾਏ ਕਿਸੁ ਕਹਉ ਜਾਇ ॥

    如果上帝忘记了自己,那么我们应该去向谁抱怨呢

  14. ਗੁਰੁ ਮੇਲੇ ਬਿਰਥਾ ਕਹਉ ਮਾਇ ॥

    哦,妈妈!通过与上师会面,他可以被告知心灵的痛苦

  15. ਅਵਗਣ ਛੋਡਉ ਗੁਣ ਕਮਾਇ ॥

    通过摒弃恶习来获得美德

  16. ਗੁਰ ਸਬਦੀ ਰਾਤਾ ਸਚਿ ਸਮਾਇ ॥੫॥

    一个人应该通过留在上师的教义中来保持沉浸在真理中。5

  17. ਸਤਿਗੁਰ ਮਿਲਿਐ ਮਤਿ ਊਤਮ ਹੋਇ ॥

    如果找到了真正的导师,那么智力就会变得更好

  18. ਮਨੁ ਨਿਰਮਲੁ ਹਉਮੈ ਕਢੈ ਧੋਇ ॥

    通过洗净自我的污垢,心灵变得纯洁

  19. ਸਦਾ ਮੁਕਤੁ ਬੰਧਿ ਨ ਸਕੈ ਕੋਇ ॥

    有机体被释放用于散打,没有任何键可以束缚它

  20. ਸਦਾ ਨਾਮੁ ਵਖਾਣੈ ਅਉਰੁ ਨ ਕੋਇ ॥੬॥

    他总是说主的名,不说别人。6

  21. ਮਨੁ ਹਰਿ ਕੈ ਭਾਣੈ ਆਵੈ ਜਾਇ ॥

    思想来自上帝的旨意,

  22. ਸਭ ਮਹਿ ਏਕੋ ਕਿਛੁ ਕਹਣੁ ਨ ਜਾਇ ॥

    万物中只有一位上帝,他的旨意是不能反对的

  23. ਸਭੁ ਹੁਕਮੋ ਵਰਤੈ ਹੁਕਮਿ ਸਮਾਇ ॥

    一切都由他命令,整个世界都与他的命令融为一体

  24. ਦੂਖ ਸੂਖ ਸਭ ਤਿਸੁ ਰਜਾਇ ॥੭॥

    世上所有的忧愁都是从他的旨意中得到的。7

  25. ਤੂ ਅਭੁਲੁ ਨ ਭੂਲੌ ਕਦੇ ਨਾਹਿ ॥

    哦,我的上帝!你没有错误,从不犯错误

  26. ਗੁਰ ਸਬਦੁ ਸੁਣਾਏ ਮਤਿ ਅਗਾਹਿ ॥

    上师向他传道,他的智慧变得明亮

  27. ਤੂ ਮੋਟਉ ਠਾਕੁਰੁ ਸਬਦ ਮਾਹਿ ॥

    哦,我的上帝!你是一位伟大的大师,存在于话语中

  28. ਮਨੁ ਨਾਨਕ ਮਾਨਿਆ ਸਚੁ ਸਲਾਹਿ ॥੮॥੨॥

    古鲁那纳克说,心因真神的赞美而欢欣鼓舞。是的。8.2

  29. ਬਸੰਤੁ ਮਹਲਾ ੧ ॥

    巴桑图·马哈拉 1

  30. ਦਰਸਨ ਕੀ ਪਿਆਸ ਜਿਸੁ ਨਰ ਹੋਇ ॥

    一个渴望见到上帝的人,

  31. ਏਕਤੁ ਰਾਚੈ ਪਰਹਰਿ ਦੋਇ ॥

    他放弃了困境,只专注于主

  32. ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ ॥

    他通过搅动花蜜来消耗花蜜这个名字,这消除了他的悲伤和痛苦

  33. ਗੁਰਮੁਖਿ ਬੂਝੈ ਏਕ ਸਮਾਇ ॥੧॥

    通过从上师那里了解事实,他仍然专注于主。1

  34. ਤੇਰੇ ਦਰਸਨ ਕਉ ਕੇਤੀ ਬਿਲਲਾਇ ॥

    哦,我的上帝!有多少人渴望祢的视力

  35. ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ ॥੧॥ ਰਹਾਉ ॥

    人们很少认识到上师的教诲。1.留在这里

  36. ਬੇਦ ਵਖਾਣਿ ਕਹਹਿ ਇਕੁ ਕਹੀਐ ॥

    吠陀经解释说,崇拜一位神,

  37. ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥

    他是 Beant,他可以找到他的秘密

  38. ਏਕੋ ਕਰਤਾ ਜਿਨਿ ਜਗੁ ਕੀਆ ॥

    他是创造整个世界的造物主

  39. ਬਾਝੁ ਕਲਾ ਧਰਿ ਗਗਨੁ ਧਰੀਆ ॥੨॥

    他在没有任何支持的情况下建立了地球和天空。2

  40. ਏਕੋ ਗਿਆਨੁ ਧਿਆਨੁ ਧੁਨਿ ਬਾਣੀ ॥

    神圣声音的旋律是唯一的知识和冥想,

  41. ਏਕੁ ਨਿਰਾਲਮੁ ਅਕਥ ਕਹਾਣੀ ॥

    他是唯一一个与世界脱节的人,他的故事是无法形容的

  42. ਏਕੋ ਸਬਦੁ ਸਚਾ ਨੀਸਾਣੁ ॥

    一个词是上帝的真正标志

  43. ਪੂਰੇ ਗੁਰ ਤੇ ਜਾਣੈ ਜਾਣੁ ॥੩॥

    人可以从整个上师那里知道这一点。3

  44. ਏਕੋ ਧਰਮੁ ਦ੍ਰਿੜੈ ਸਚੁ ਕੋਈ ॥

    凡相信敬虔的虔诚是真正的宗教的人,

  45. ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥

    根据上师的教诲,他历代成功

  46. ਅਨਹਦਿ ਰਾਤਾ ਏਕ ਲਿਵ ਤਾਰ ॥

    他沉浸在声音中,并将他的热情保持在上帝身上

  47. ਓਹੁ ਗੁਰਮੁਖਿ ਪਾਵੈ ਅਲਖ ਅਪਾਰ ॥੪॥

    他通过上师获得至高无上的灵魂。4

  48. ਏਕੋ ਤਖਤੁ ਏਕੋ ਪਾਤਿਸਾਹੁ ॥

    一位神是整个宇宙的王,他的宝座之一已经确立

  49. ਸਰਬੀ ਥਾਈ ਵੇਪਰਵਾਹੁ ॥

    他粗心大意,无所不在

  50. ਤਿਸ ਕਾ ਕੀਆ ਤ੍ਰਿਭਵਣ ਸਾਰੁ ॥

    三界的本质也是由他创造的,

  51. ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥

    他是一个遥不可及、超出他头脑的 omkar。5

  52. ਏਕਾ ਮੂਰਤਿ ਸਾਚਾ ਨਾਉ ॥

    这整个创造就是他的形体,他的名字是永恒的,

  53. ਤਿਥੈ ਨਿਬੜੈ ਸਾਚੁ ਨਿਆਉ ॥

    他真正公正地对待他院子里的每一个受造物

  54. ਸਾਚੀ ਕਰਣੀ ਪਤਿ ਪਰਵਾਣੁ ॥

    只有行善的人才能获得声望

  55. ਸਾਚੀ ਦਰਗਹ ਪਾਵੈ ਮਾਣੁ ॥੬॥

    这样的受造物在上帝的真正法庭上得到尊重。6

  56. ਏਕਾ ਭਗਤਿ ਏਕੋ ਹੈ ਭਾਉ ॥

    对上帝的一种奉献和对祂的爱是救赎的途径

  57. ਬਿਨੁ ਭੈ ਭਗਤੀ ਆਵਉ ਜਾਉ ॥

    运动在没有对上帝的奉献的情况下继续进行

  58. ਗੁਰ ਤੇ ਸਮਝਿ ਰਹੈ ਮਿਹਮਾਣੁ ॥

    一个人应该很好地理解上师,并像客人一样生活