Sri Guru Granth Sahib Ji

第 1206

  1. ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥

    在搜索过程中,我们得出的结论是,上帝的名字是所有幸福的赐予者

  2. ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ ॥੪॥੧੧॥

    哦,那纳克!只有那些有好运气的人才能实现它。4.11

  3. ਸਾਰਗ ਮਹਲਾ ੫ ॥

    萨拉格·马哈拉 5

  4. ਅਨਦਿਨੁ ਰਾਮ ਕੇ ਗੁਣ ਕਹੀਐ ॥

    我们应该每时每刻赞美上帝,

  5. ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥

    有了这个,所有的东西,所有的快乐,成就和想要的结果都得到了。1.留在这里

  6. ਆਵਹੁ ਸੰਤ ਪ੍ਰਾਨ ਸੁਖਦਾਤੇ ਸਿਮਰਹ ਪ੍ਰਭੁ ਅਬਿਨਾਸੀ ॥

    嘿,先生们!来吧,敬拜坚不可摧的上帝,他给灵魂带来幸福

  7. ਅਨਾਥਹ ਨਾਥੁ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ ॥੧॥

    孤儿中的孤儿,穷人苦难的毁灭者,存在于心中。1

  8. ਗਾਵਤ ਸੁਨਤ ਸੁਨਾਵਤ ਸਰਧਾ ਹਰਿ ਰਸੁ ਪੀ ਵਡਭਾਗੇ ॥

    幸运的人歌颂主,聆听他的赞美,并虔诚地喝绿汁

  9. ਕਲਿ ਕਲੇਸ ਮਿਟੇ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ ॥੨॥

    如果以罗摩的名义进行冥想,那么所有的冲突和冲突都会从身体中去除。2

  10. ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ ਹਰਿ ਸਿਮਰਨਿ ਬੰਧਨ ਤੂਟੇ ॥

    通过离开工作、愤怒、谎言和诽谤来记住上帝,可以释放所有的束缚

  11. ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ॥੩॥

    靠着上师的恩典,一个沉浸在执着中,被自我蒙蔽的人,从母性的所有束缚中解脱出来,等等。3

  12. ਤੂ ਸਮਰਥੁ ਪਾਰਬ੍ਰਹਮ ਸੁਆਮੀ ਕਰਿ ਕਿਰਪਾ ਜਨੁ ਤੇਰਾ ॥

    至高无上的主啊!你是全能的,善待你的奉献者

  13. ਪੂਰਿ ਰਹਿਓ ਸਰਬ ਮਹਿ ਠਾਕੁਰੁ ਨਾਨਕ ਸੋ ਪ੍ਰਭੁ ਨੇਰਾ ॥੪॥੧੨॥

    那纳克说,师父在万物中,主就在我们身边。4.12

  14. ਸਾਰਗ ਮਹਲਾ ੫ ॥

    萨拉格·马哈拉 5

  15. ਬਲਿਹਾਰੀ ਗੁਰਦੇਵ ਚਰਨ ॥

    我牺牲在古鲁德夫的脚下,

  16. ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥

    那些与帕拉梵天一起冥想的人和他的教义解放了我们。1.留在这里

  17. ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥

    无论谁来到圣徒的避难所,他的悲伤、疾病、恐惧都被摧毁了

  18. ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥੧॥

    他们不仅自己吟诵至尊灵魂,还让其他人吟诵这个名字

  19. ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥

    它们是如此强大,以至于它们将生物从世界的海洋中带出。1

  20. ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥੨॥

    那些咒语消除所有疑虑并完全填补空虚的人,服从上帝的那些奉献者,不必回到子宫。2

  21. ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥

    那些为奉献者服务的人,歌颂他们,摆脱他们生死的悲伤

  22. ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥੩॥

    那些上帝怜悯的人,这样的人通过向主唱赞美诗而变得不朽。3

  23. ਹਰਿ ਰਸਹਿ ਅਘਾਨੇ ਸਹਜਿ ਸਮਾਨੇ ਮੁਖ ਤੇ ਨਾਹੀ ਜਾਤ ਬਰਨ ॥

    那些满足于绿色果汁并保持轻松吸收的人的荣耀无法用嘴来形容

  24. ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥

    哦,那纳克!靠着上师的恩典,他们因记住主的名而感到满足,并通过不断唱诵主,他们已经解脱了。4.13

  25. ਸਾਰਗ ਮਹਲਾ ੫ ॥

    萨拉格·马哈拉 5

  26. ਗਾਇਓ ਰੀ ਮੈ ਗੁਣ ਨਿਧਿ ਮੰਗਲ ਗਾਇਓ ॥

    哦,我的上帝!我赞美了尼兰卡,美德的宝库

  27. ਭਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥

    那些巧合、日子和场合,只要它们讨主的喜悦,都是好的。1.留在这里

  28. ਸੰਤਹ ਚਰਨ ਮੋਰਲੋ ਮਾਥਾ ॥

    我的头低在圣徒的脚下,

  29. ਹਮਰੇ ਮਸਤਕਿ ਸੰਤ ਧਰੇ ਹਾਥਾ ॥੧॥

    他把手放在我们的额头上。1

  30. ਸਾਧਹ ਮੰਤ੍ਰੁ ਮੋਰਲੋ ਮਨੂਆ ॥

    自从我修习了苦行僧的咒语(布道)以来,

  31. ਤਾ ਤੇ ਗਤੁ ਹੋਏ ਤ੍ਰੈ ਗੁਨੀਆ ॥੨॥

    我们已经摆脱了三种品质。2

  32. ਭਗਤਹ ਦਰਸੁ ਦੇਖਿ ਨੈਨ ਰੰਗਾ ॥

    在得到奉献者的达山之后,上帝的颜色已经添加到眼睛中

  33. ਲੋਭ ਮੋਹ ਤੂਟੇ ਭ੍ਰਮ ਸੰਗਾ ॥੩॥

    贪婪、迷恋和迷茫都消失了。3

  34. ਕਹੁ ਨਾਨਕ ਸੁਖ ਸਹਜ ਅਨੰਦਾ ॥

    哦,那纳克!现在有轻松的幸福和喜悦,

  35. ਖੋਲਿੑ ਭੀਤਿ ਮਿਲੇ ਪਰਮਾਨੰਦਾ ॥੪॥੧੪॥

    拆除墙壁,我遇到了主,至高幸福的化身。||4||14||

  36. ਸਾਰਗ ਮਹਲਾ ੫ ਘਰੁ ੨

    萨拉格·马赫拉 5 加鲁 2

  37. ੴ ਸਤਿਗੁਰ ਪ੍ਰਸਾਦਿ ॥

    新萨提古尔·普拉萨迪

  38. ਕੈਸੇ ਕਹਉ ਮੋਹਿ ਜੀਅ ਬੇਦਨਾਈ ॥

    我该如何形容我内心的痛苦

  39. ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥ ਰਹਾਉ ॥

    对心爱的主的异象有强烈的渴望和爱,思想在许多方面都是雄心勃勃的。1.留在这里