Sri Guru Granth Sahib Ji

第 121

  1. ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥੮॥੧੮॥੧੯॥

    哦那纳克! 那些全神贯注于至尊主之名的人,他们只想着至尊主,只赚取真理——上帝的真名 8॥18॥19

  2. ਮਾਝ ਮਹਲਾ ੩ ॥

    少校玛哈拉 3

  3. ਨਿਰਮਲ ਸਬਦੁ ਨਿਰਮਲ ਹੈ ਬਾਣੀ ॥

    言清净,言也清净。

  4. ਨਿਰਮਲ ਜੋਤਿ ਸਭ ਮਾਹਿ ਸਮਾਣੀ ॥

    上帝的纯净之光遍及所有众生。

  5. ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥

    我不断用纯洁的言语赞美上帝,通过敬拜纯洁的上帝,我从脑海中清除了利己主义的渣滓。1

  6. ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥

    我正在为那些将幸福的赐予者上帝放在心中的人牺牲身心。

  7. ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥

    我以古鲁的话语荣耀涅槃主,并通过聆听纳姆,我消除了我的渴望。 敬请关注

  8. ਨਿਰਮਲ ਨਾਮੁ ਵਸਿਆ ਮਨਿ ਆਏ ॥

    现在柔软的这个名字已经出现在我的脑海里,

  9. ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥

    因此,我的身心变得清净,执着和幻觉从我的内在被摧毁。

  10. ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥

    不断歌颂至尊主的人,柔软的 纳德即 安哈德 这个词开始在他的脑海中回荡。॥2॥

  11. ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥

    从上师那里接受名字形式的纯净甘露的人,

  12. ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥

    自我从他的头脑中被摧毁,他的内心没有玛雅的执着。

  13. ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥

    灵性知识出现在他的脑海中,他的完整冥想是在灵性上帝中。 他把纯洁的声音沉淀在心里॥3॥

  14. ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥

    事奉纯洁上帝的人,他也变得纯洁。

  15. ਹਉਮੈ ਮੈਲੁ ਗੁਰ ਸਬਦੇ ਧੋਵੈ ॥

    他用古鲁的话从良心上清除了自我的渣滓。

  16. ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥੪॥

    精神错乱的纯净声音开始在他的心中回荡,他对至尊主的法庭感到非常自豪。

  17. ਨਿਰਮਲ ਤੇ ਸਭ ਨਿਰਮਲ ਹੋਵੈ ॥

    由精灵领主,每个人都变得纯洁。

  18. ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥

    精灵领主的名字吞没了人类的思想。

  19. ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥

    有只有幸运的人才会被尼玛尔之名所吸引,才配得上尼玛尔之名的荣耀。5

  20. ਸੋ ਨਿਰਮਲੁ ਜੋ ਸਬਦੇ ਸੋਹੈ ॥

    纯洁的人,被文字美化了。

  21. ਨਿਰਮਲ ਨਾਮਿ ਮਨੁ ਤਨੁ ਮੋਹੈ ॥

    柔软的 这个名字让他的身心陶醉。

  22. ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥

    通过冥想真理之名,头脑永远不会得到自我的渣滓。 真理-名字 使他的脸在主的法庭上发光。 6

  23. ਮਨੁ ਮੈਲਾ ਹੈ ਦੂਜੈ ਭਾਇ ॥

    由于摩耶的执着,心变得肮脏。

  24. ਮੈਲਾ ਚਉਕਾ ਮੈਲੈ ਥਾਇ ॥

    如果心是肮脏的,那么它的方格也是不净的,那个地方也是不净的。

  25. ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥

    他因吃不洁的食物而更加加重了他的罪孽。 这样的曼穆赫因为罪恶的污秽而变得非常悲伤。॥7॥

  26. ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥

    一切众生都在主的命令下变得肮脏或纯洁。

  27. ਸੇ ਨਿਰਮਲ ਜੋ ਹਰਿ ਸਾਚੇ ਭਾਏ ॥

    但是那个人是纯洁的,他是真理之神所珍视的。

  28. ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥

    哦那纳克! 一个通过上师去除他的自我渣滓的人,这个名字存在于他的脑海中 8॥20॥21॥

  29. ਮਾਝ ਮਹਲਾ ੩ ॥

    少校玛哈拉 3

  30. ਗੋਵਿੰਦੁ ਊਜਲੁ ਊਜਲ ਹੰਸਾ ॥

    戈文德是光明的(萨罗瓦),戈文达的灵魂也是光明的。

  31. ਮਨੁ ਬਾਣੀ ਨਿਰਮਲ ਮੇਰੀ ਮਨਸਾ ॥

    我的思想、语言和智力都因 姓名 - 西姆兰 而变得纯净。

  32. ਮਨਿ ਊਜਲ ਸਦਾ ਮੁਖ ਸੋਹਹਿ ਅਤਿ ਊਜਲ ਨਾਮੁ ਧਿਆਵਣਿਆ ॥੧॥

    当我的头脑明亮时,我的脸总是看起来很漂亮。 我继续念诵非常明亮的名字॥1॥

  33. ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥

    我正在为歌颂哥宾德的他牺牲身心。

  34. ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥

    他日日夜夜不停地讲戈文-戈文,也不断地通过言语向他人讲述戈文的荣耀。 敬请关注

  35. ਗੋਬਿਦੁ ਗਾਵਹਿ ਸਹਜਿ ਸੁਭਾਏ ॥

    自然赞美戈文达的人,

  36. ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥

    由于对上师的恐惧,他的自我的渣滓被去除,他变得光明。

  37. ਸਦਾ ਅਨੰਦਿ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥੨॥

    一个日夜敬拜神的人,永远幸福快乐。 他从别人那里听到神的荣耀,自己也赞美他。2

  38. ਮਨੂਆ ਨਾਚੈ ਭਗਤਿ ਦ੍ਰਿੜਾਏ ॥

    通过奉爱,一个人的心会变得快乐并开始跳舞。

  39. ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥

    他通过上师的声音将他的不净心与清净心混合在一起。

  40. ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥੩॥

    去除玛雅的执着,就是演奏古尔穆克的节奏。 她的名字——西姆兰 就是跳舞。3

  41. ਊਚਾ ਕੂਕੇ ਤਨਹਿ ਪਛਾੜੇ ॥

    谁大声哭泣,身体倒下,

  42. ਮਾਇਆ ਮੋਹਿ ਜੋਹਿਆ ਜਮਕਾਲੇ ॥

    玛雅被他迷住了。 阎摩看着他。