Sri Guru Granth Sahib Ji

第 1212

  1. ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥੨॥੧੫॥੩੮॥

    那纳克说,幸福是通过主的眼光获得的,所有的愿望都得到了实现。2.U15岁以下。38

  2. ਸਾਰਗ ਮਹਲਾ ੫ ॥

    萨拉格·马哈拉 5

  3. ਚਰਨਹ ਗੋਬਿੰਦ ਮਾਰਗੁ ਸੁਹਾਵਾ ॥

    上帝的道路是唯一对脚有益的道路,

  4. ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥

    因为无论其他路线上有多少种族和阳光,人们都必须面对同样多的痛苦。1.留在这里

  5. ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ ॥

    看见他洁净眼睛,服侍使双手纯洁,

  6. ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ॥੧॥

    有了神的陪伴,圣徒的心就变得纯洁了,圣徒的脚也就变得纯洁了。1

  7. ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥

    主的名是所有幸福的仓库,但只有那些命运被写下的人才能得到它

  8. ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ ॥੨॥੧੬॥੩੯॥

    那纳克遇到了完美的上师,因此生活自然是幸福和快乐的。2.16.36

  9. ਸਾਰਗ ਮਹਲਾ ੫ ॥

    萨拉格·马哈拉 5

  10. ਧਿਆਇਓ ਅੰਤਿ ਬਾਰ ਨਾਮੁ ਸਖਾ ॥

    冥想Harinam,这是最后一次一起去的,

  11. ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ ਤਹਾ ਤਹਾ ਤੂ ਰਖਾ ॥੧॥ ਰਹਾਉ ॥

    在父母、儿子和兄弟无法到达的地方,上帝会保护他们。1.留在这里

  12. ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖੁ ਲਿਖਾ ॥

    在心灵的盲井里,他想起了上帝,他的额头上写着命运

  13. ਖੂਲੑੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥੧॥

    他的束缚被解开, गुरु (Guru) 解放了他。他到处都看到你,主啊。||1||

  14. ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥

    喝了 Hari-Namamrit 后,心灵得到了满足,舌头在品尝后变得快乐

  15. ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ ॥੨॥੧੭॥੪੦॥

    哦,那纳克!就这样,我找到了自然的快乐,上师为我解渴。2.17.40

  16. ਸਾਰਗ ਮਹਲਾ ੫ ॥

    萨拉格·马哈拉 5

  17. ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥

    如果上师一起默想上帝(因此)

  18. ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥੧॥ ਰਹਾਉ ॥

    那个悲伤的毁灭者对我们很友善,因此不再有苦难影响我们。1.留在这里

  19. ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥

    我们呼吸生命越多,我们就越经常歌颂哈里

  20. ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥੧॥

    他一刻也不挣脱,一刻也不忘,无论我走到哪里,他都和我在一起。1

  21. ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥

    我是他脚下的祭祀者,我在上师的达山祭祀

  22. ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥

    哦,那纳克!我不在乎找到上帝,幸福的海洋。2.18.41

  23. ਸਾਰਗ ਮਹਲਾ ੫ ॥

    萨拉格·马哈拉 5

  24. ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥

    我的心发现上师的教诲很甜蜜,

  25. ਖੁਲਿੑਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥

    我的 कर्म (Karma) 已经被激活,主,हरि (Har),हरि (Har) 的神圣光辉在每个心中显现。||1||暂停||

  26. ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ॥

    至高无上的上帝没有生死,是自给自足的,遍及整个世界

  27. ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥੧॥

    我们领受了甘露之主的名,我们被献祭在主的脚下。1

  28. ਸਤਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ ॥

    萨桑的脚和灰尘涂在嘴上,这是沐浴所有朝圣者的果实

  29. ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥੨॥੧੯॥੪੨॥

    哦,那纳克!上帝的爱已经变成了红色,这种确定的颜色永远不会下降。2.16.42

  30. ਸਾਰਗ ਮਹਲਾ ੫ ॥

    萨拉格·马哈拉 5

  31. ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥

    上师赐予我神的名,

  32. ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥

    主凭着他的尼米,在心里安顿下来,我所有的饥饿都消失了。1.留在这里

  33. ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥

    哦,我的主!你是所有美德的主宰,所有幸福的主宰

  34. ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥੧॥

    我对你只有希望,所有其他希望都是徒劳的。1

  35. ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥

    上师把手放在我的额头上,看到后眼睛很满意