Sri Guru Granth Sahib Ji

第 1214

  1. ਕਹੁ ਨਾਨਕ ਮਿਲਿ ਸੰਤਸੰਗਤਿ ਤੇ ਮਗਨ ਭਏ ਲਿਵ ਲਾਈ ॥੨॥੨੫॥੪੮॥

    哦,那纳克!我和圣徒们一起,全神贯注于主的默想。2.25.48

  2. ਸਾਰਗ ਮਹਲਾ ੫ ॥

    萨拉格·马哈拉 5

  3. ਅਪਨਾ ਮੀਤੁ ਸੁਆਮੀ ਗਾਈਐ ॥

    赞美你的朋友师父,

  4. ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥

    不要指望别人,想想赐予幸福的主。1.留在这里

  5. ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥

    来到那位房子是幸福、幸福和幸福的人的避难所

  6. ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥੧॥

    如果你牺牲他,服侍人,你会羞愧地死去。1

  7. ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ ॥

    一个人皈依了上师,上师一起获得了最好的智慧

  8. ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ ॥੨॥੨੬॥੪੯॥

    哦,那纳克!上帝找到了一个品质的宝库,消除了人们的诱惑。2.26.46

  9. ਸਾਰਗ ਮਹਲਾ ੫ ॥

    萨拉格·马哈拉 5

  10. ਓਟ ਸਤਾਣੀ ਪ੍ਰਭ ਜੀਉ ਮੇਰੈ ॥

    我主的避难所非常坚固

  11. ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥

    主!没有人能看到你的高贵和伟大。1.留在这里

  12. ਅੰਗੀਕਾਰੁ ਕੀਓ ਪ੍ਰਭਿ ਅਪੁਨੈ ਕਾਢਿ ਲੀਆ ਬਿਖੁ ਘੇਰੈ ॥

    主通过与他合作,走出了混乱的圈子

  13. ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ ॥੧॥

    当他倒在上师的脚下时,他把Hari-Namamrit的药放在嘴里。1

  14. ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ ਦਾਤੇਰੈ ॥

    美德的给予者啊!我能用一张嘴向你歌颂什么荣耀

  15. ਕਾਟਿ ਸਿਲਕ ਜਉ ਅਪੁਨਾ ਕੀਨੋ ਨਾਨਕ ਸੂਖ ਘਨੇਰੈ ॥੨॥੨੭॥੫੦॥

    纳纳克的要求是,如果你切断束缚,让我成为你自己的,那么你会得到很多幸福。2.27.50

  16. ਸਾਰਗ ਮਹਲਾ ੫ ॥

    萨拉格·马哈拉 5

  17. ਪ੍ਰਭ ਸਿਮਰਤ ਦੂਖ ਬਿਨਾਸੀ ॥

    通过敬拜上帝,悲伤就结束了

  18. ਭਇਓ ਕ੍ਰਿਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥੧॥ ਰਹਾਉ ॥

    当给众生带来幸福的人是善良的,那么他就从所有的束缚中解脱出来。1

  19. ਅਵਰੁ ਨ ਕੋਊ ਸੂਝੈ ਪ੍ਰਭ ਬਿਨੁ ਕਹੁ ਕੋ ਕਿਸੁ ਪਹਿ ਜਾਸੀ ॥

    除了主,没有人能理解,那么一个人可以向谁祈祷

  20. ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥੧॥

    哦,我的主!保持你认为正确的方式,你拥有我们的一切。1

  21. ਹਾਥ ਦੇਇ ਰਾਖੇ ਪ੍ਰਭਿ ਅਪੁਨੇ ਸਦ ਜੀਵਨ ਅਬਿਨਾਸੀ ॥

    坚不可摧的主用他的手保护着他,他总是赐予生命

  22. ਕਹੁ ਨਾਨਕ ਮਨਿ ਅਨਦੁ ਭਇਆ ਹੈ ਕਾਟੀ ਜਮ ਕੀ ਫਾਸੀ ॥੨॥੨੮॥੫੧॥

    那纳克说,他已经切断了阎罗的陷阱,幸福在心中升起。2.28.51

  23. ਸਾਰਗ ਮਹਲਾ ੫ ॥

    萨拉格·马哈拉 5

  24. ਮੇਰੋ ਮਨੁ ਜਤ ਕਤ ਤੁਝਹਿ ਸਮੑਾਰੈ ॥

    我的心时时刻刻都在沉思你,哦,主。

  25. ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥

    主啊,我的父亲!我们是可怜的孩子,把它拿出来,因为你认为它是对的。1.留在这里

  26. ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਰੈ ॥

    当我们饿了,我们要求食物,你满足我们,给我们幸福

  27. ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥੧॥

    当我们和你在一起时,我们是健康的,但当我们离开你时,我们变得尘土飞扬。1

  28. ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ ॥

    嘿,创作者!你创造了我们,除了你,你仆人的仆人住在哪里

  29. ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥

    纳纳克祷告说:“主啊!对我们来说,不要忘记你的名字是有用的,正是通过这一点,我们才能获得生命。2.26.52

  30. ਸਾਰਗ ਮਹਲਾ ੫ ॥

    萨拉格·马哈拉 5

  31. ਮਨ ਤੇ ਭੈ ਭਉ ਦੂਰਿ ਪਰਾਇਓ ॥

    恐惧和痛苦已经从头脑中消失了,

  32. ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥

    他赞美慈爱、慈爱、怜悯的上帝。1.留在这里

  33. ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥

    一个人已经按照上师的话语接受了生活的行为,并且靠着他的恩典,不会跑到其他地方

  34. ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥੧॥

    有了这个,我就没有了所有的头衔,沉浸在幸福和三摩地中,并在每家每户都找到了奉献的主。1

  35. ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥

    我全神贯注于声音、幽默和欢乐

  36. ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥੨॥੩੦॥੫੩॥

    哦,那纳克!上帝就是一切,他自己在做,他自己也会做。2.30.53