Sri Guru Granth Sahib Ji

第 1217

  1. ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥

    嘿塔库尔!认识祢的绅士们的诞生是成功的

  2. ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥

    纳纳克说,圣徒的陪伴只能靠好运来实现,我把它牺牲在圣徒身上。2.41.64

  3. ਸਾਰਗ ਮਹਲਾ ੫ ॥

    萨拉格·马哈拉 5

  4. ਕਰਹੁ ਗਤਿ ਦਇਆਲ ਸੰਤਹੁ ਮੋਰੀ ॥

    仁慈的圣徒啊!放开我;

  5. ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥

    你有能力做,你增加了我破碎的爱。1.留在这里

  6. ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥

    你已经将生死的邪恶生物与世界的海洋联系起来,并在你的公司中实现了和谐

  7. ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥

    那些忘记了主,在许多阴道里漫游的人,现在正在呼吸和呼吸哈里的赞美。1

  8. ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥

    那些加入圣徒行列的人从不纯洁中变得纯洁

  9. ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥

    哦,那纳克!幸运的人赢得了人生。2.42.65

  10. ਸਾਰਗ ਮਹਲਾ ੫ ॥

    萨拉格·马哈拉 5

  11. ਠਾਕੁਰ ਬਿਨਤੀ ਕਰਨ ਜਨੁ ਆਇਓ ॥

    嘿塔库尔!仆人来找你求情

  12. ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥

    通过聆听你的名字和kirtan,你会得到所有的幸福、快乐和天然的果汁。1.留在这里

  13. ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥

    哦,我的上帝!你是幸福的海洋,你的荣耀遍布全球

  14. ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥

    你们是那些与圣徒同乐并彰显自己的人。1

  15. ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥

    有了这双眼睛,我全神贯注于为圣徒服务,用我的头发为他们洗脚

  16. ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥

    哦,那纳克!这是见到八位普拉哈尔圣人的终极幸福。2.43.66

  17. ਸਾਰਗ ਮਹਲਾ ੫ ॥

    萨拉格·马哈拉 5

  18. ਜਾ ਕੀ ਰਾਮ ਨਾਮ ਲਿਵ ਲਾਗੀ ॥

    一个以上帝的名义充满激情的人,

  19. ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥

    事实上,他被认为是一个绅士,伴侣,自然而然的快乐和幸运。1.留在这里

  20. ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥

    他仍然没有恶习,脱离执着,放弃了自我智慧的毒药

  21. ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥੧॥

    一颗沉浸在心爱的人的爱中的心只寻求他的庇护所,对他的愿景的渴望是我的希望。1

  22. ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥

    现在,起床、坐下、醒来和在欢笑和玩耍时保持放松变得更加容易

  23. ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ ॥੨॥੪੪॥੬੭॥

    哦,那纳克!欺骗了整个世界的玛雅人被哈里奉献者欺骗了。2.44.67

  24. ਸਾਰਗ ਮਹਲਾ ੫ ॥

    萨拉格·马哈拉 5

  25. ਅਬ ਜਨ ਊਪਰਿ ਕੋ ਨ ਪੁਕਾਰੈ ॥

    现在没有人指责或抱怨这个仆人

  26. ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥

    无论谁试图抱怨,上师上帝都会惩罚他。1.留在这里

  27. ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥

    对绅士怀有敌意的人在上帝的法庭上就输了

  28. ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥

    自古以来,上帝的荣耀就是他一直在拯救奉献者的耻辱。1

  29. ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥

    所有的恐惧都消失了,我们变得无所畏惧,上帝脚下的莲花是我们的避难所

  30. ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥

    那纳克说,他从上师的话语中吟诵了这个名字,他的名字在世界上很有名。2.45.68

  31. ਸਾਰਗ ਮਹਲਾ ੫ ॥

    萨拉格·马哈拉 5

  32. ਹਰਿ ਜਨ ਛੋਡਿਆ ਸਗਲਾ ਆਪੁ ॥

    上帝的奉献者已经完全放弃了自我

  33. ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥

    哦,我的主!让我们保持你认为正确的方式,只有在看到你的成功后,我们才能获得生命。1.留在这里

  34. ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥

    所有的悲伤和愤怒都在上师的教诲和苦行僧的陪伴中结束

  35. ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥

    我们认为朋友和敌人是平等的,并认为与绅士们的对话是吟唱。1

  36. ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥

    我的烦恼已经熄灭,我的头脑变得冷静和满足,我很惊讶地听到阿纳哈德的声音

  37. ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥

    哦,那纳克!听到全名,心就变得真实而快乐。2.46.66