Sri Guru Granth Sahib Ji

第 1225

  1. ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥੧॥ ਰਹਾਉ ॥

    但这永远不会实现,最终生物输了。1.留在这里

  2. ਸਾਂਤਿ ਸੂਖ ਨ ਸਹਜੁ ਉਪਜੈ ਇਹੈ ਇਸੁ ਬਿਉਹਾਰਿ ॥

    事实上,它的行为是,因此,幸福、和平和喜悦不会在头脑中产生

  3. ਆਪ ਪਰ ਕਾ ਕਛੁ ਨ ਜਾਨੈ ਕਾਮ ਕ੍ਰੋਧਹਿ ਜਾਰਿ ॥੧॥

    一个人在工作、愤怒的火焰中不断燃烧,他甚至不知道自己或他人。1

  4. ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ ॥

    主!克服沉迷于世界海洋悲伤的奴隶

  5. ਚਰਨ ਕਮਲ ਸਰਣਾਇ ਨਾਨਕ ਸਦ ਸਦਾ ਬਲਿਹਾਰਿ ॥੨॥੮੪॥੧੦੭॥

    那纳克在你莲花脚的庇护下,总是为你献祭。2.84.107

  6. ਸਾਰਗ ਮਹਲਾ ੫ ॥

    萨拉格·马哈拉 5

  7. ਰੇ ਪਾਪੀ ਤੈ ਕਵਨ ਕੀ ਮਤਿ ਲੀਨ ॥

    噢,我的罪人!你从谁那里学到了教训

  8. ਨਿਮਖ ਘਰੀ ਨ ਸਿਮਰਿ ਸੁਆਮੀ ਜੀਉ ਪਿੰਡੁ ਜਿਨਿ ਦੀਨ ॥੧॥ ਰਹਾਉ ॥

    献出生命和身体的人,一刻也不崇拜那位主人。1.留在这里

  9. ਖਾਤ ਪੀਵਤ ਸਵੰਤ ਸੁਖੀਆ ਨਾਮੁ ਸਿਮਰਤ ਖੀਨ ॥

    你使食物和饮料快乐,但很难记住上帝的名字

  10. ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ॥੧॥

    你曾经在你母亲的肚子里祈祷,有一个可怜的人。1

  11. ਮਹਾ ਮਾਦ ਬਿਕਾਰ ਬਾਧਾ ਅਨਿਕ ਜੋਨਿ ਭ੍ਰਮੀਨ ॥

    这种生物被困在陶醉和迷恋的障碍中,在许多阴道中徘徊

  12. ਗੋਬਿੰਦ ਬਿਸਰੇ ਕਵਨ ਦੁਖ ਗਨੀਅਹਿ ਸੁਖੁ ਨਾਨਕ ਹਰਿ ਪਦ ਚੀਨੑ ॥੨॥੮੫॥੧੦੮॥

    那纳克啊,不可能忘记上帝来计算悲伤!认识上帝的脚会带来极大的幸福。2.85.108

  13. ਸਾਰਗ ਮਹਲਾ ੫ ॥

    萨拉格·马哈拉 5

  14. ਮਾਈ ਰੀ ਚਰਨਹ ਓਟ ਗਹੀ ॥

    哦,我的上帝!我躲在绿脚里

  15. ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ ਬਹੀ ॥੧॥ ਰਹਾਉ ॥

    看到他,我的思想被迷住了,我的虚假智力消失了。1.留在这里

  16. ਅਗਹ ਅਗਾਧਿ ਊਚ ਅਬਿਨਾਸੀ ਕੀਮਤਿ ਜਾਤ ਨ ਕਹੀ ॥

    他是不可理解的,无限的,至高无上的和永恒的,他无法被评估

  17. ਜਲਿ ਥਲਿ ਪੇਖਿ ਪੇਖਿ ਮਨੁ ਬਿਗਸਿਓ ਪੂਰਿ ਰਹਿਓ ਸ੍ਰਬ ਮਹੀ ॥੧॥

    看到哈里在水中,在陆地上,心灵已经绽放,他完全无处不在。1

  18. ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲਿ ਸਾਧਹ ਕੀਨੋ ਸਹੀ ॥

    迪恩达亚尔所爱的上帝在圣徒中经验丰富

  19. ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ ਭੀਰ ਨ ਫਹੀ ॥੨॥੮੬॥੧੦੯॥

    哦,那纳克!通过记住上帝,一个人会得到生命,因此他不必遭受死亡。2.86.106

  20. ਸਾਰਗ ਮਹਲਾ ੫ ॥

    萨拉格·马哈拉 5

  21. ਮਾਈ ਰੀ ਮਨੁ ਮੇਰੋ ਮਤਵਾਰੋ ॥

    哦,妈妈!我的头脑已经麻木了

  22. ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ ॥੧॥ ਰਹਾਉ ॥

    看到仁慈的哈里,有喜悦和幸福,有哈里南拉萨的嗡嗡声。1.留在这里

  23. ਨਿਰਮਲ ਭਏ ਊਜਲ ਜਸੁ ਗਾਵਤ ਬਹੁਰਿ ਨ ਹੋਵਤ ਕਾਰੋ ॥

    心灵因上帝的圣洁赞美而变得纯洁,现在它不再肮脏了

  24. ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥੧॥

    他的脚上有一根绳子和一朵莲花,遇到了至尊。1

  25. ਕਰੁ ਗਹਿ ਲੀਨੇ ਸਰਬਸੁ ਦੀਨੇ ਦੀਪਕ ਭਇਓ ਉਜਾਰੋ ॥

    他握住了我们的手,给了我们一切,并用知识之灯照亮了我们

  26. ਨਾਨਕ ਨਾਮਿ ਰਸਿਕ ਬੈਰਾਗੀ ਕੁਲਹ ਸਮੂਹਾਂ ਤਾਰੋ ॥੨॥੮੭॥੧੧੦॥

    纳纳克说,在 hari-naam rasa 中,一个超然的生物超越了他所有的血统。2.87.110

  27. ਸਾਰਗ ਮਹਲਾ ੫ ॥

    萨拉格·马哈拉 5

  28. ਮਾਈ ਰੀ ਆਨ ਸਿਮਰਿ ਮਰਿ ਜਾਂਹਿ ॥

    哦,妈妈!记住上帝以外的任何人就像死亡一样

  29. ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ ॥੧॥ ਰਹਾਉ ॥

    人类通过放弃赐予众生的上帝而与玛雅人保持联系。1.留在这里

  30. ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ ॥

    他忘记了主的名,走上了错误的道路,最终陷入了彻底的地狱

  31. ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥੧॥

    他遭受了如此多的无法计算的惩罚,他在子宫里徘徊。1

  32. ਸੇ ਧਨਵੰਤੇ ਸੇ ਪਤਿਵੰਤੇ ਹਰਿ ਕੀ ਸਰਣਿ ਸਮਾਹਿ ॥

    他是来到上帝面前的富有和受人尊敬的人

  33. ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਂਹਿ ॥੨॥੮੮॥੧੧੧॥

    哦,那纳克!靠着上师的恩典,他征服了世界,从生死中解脱出来。2.88.111

  34. ਸਾਰਗ ਮਹਲਾ ੫ ॥

    萨拉格·马哈拉 5

  35. ਹਰਿ ਕਾਟੀ ਕੁਟਿਲਤਾ ਕੁਠਾਰਿ ॥

    上帝用斧头砍断了我们的丑陋

  36. ਭ੍ਰਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ ॥੧॥ ਰਹਾਉ ॥

    我们在一片幻觉森林中燃烧,拉姆这个名字在瞬间冷却了下来。1.留在这里

  37. ਕਾਮ ਕ੍ਰੋਧ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ ॥

    在圣人的陪伴下,工作、愤怒、诽谤,都被杀害和驱逐