Sri Guru Granth Sahib Ji

第 1228

  1. ਕਰਿ ਕਿਰਪਾ ਲੀਨੇ ਕਰਿ ਅਪੁਨੇ ਉਪਜੀ ਦਰਸ ਪਿਆਸ ॥

    上帝仁慈地创造了他自己的,所以对他的异象的渴望在头脑中升起

  2. ਸੰਤਸੰਗਿ ਮਿਲਿ ਹਰਿ ਗੁਣ ਗਾਏ ਬਿਨਸੀ ਦੁਤੀਆ ਆਸ ॥੧॥

    他在圣徒的陪伴下赞美上帝,从而消除了所有其他的希望。1

  3. ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥

    圣徒们已经指明了摆脱世界可怕荒凉的真正道路

  4. ਦੇਖਤ ਦਰਸੁ ਪਾਪ ਸਭਿ ਨਾਸੇ ਹਰਿ ਨਾਨਕ ਰਤਨੁ ਲਹਿਓ ॥੨॥੧੦੦॥੧੨੩॥

    那纳克说,所有的罪孽都被圣徒的眼光所摧毁,他已经接受了上帝的宝石。2.100.123

  5. ਸਾਰਗ ਮਹਲਾ ੫ ॥

    萨拉格·马哈拉 5

  6. ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥

    哦,我的上帝!我的心灵沉浸在爱中

  7. ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ ॥੧॥ ਰਹਾਉ ॥

    心灵对美丽的上帝异象有着强烈的渴望,这是任何人都无法打破的。1.留在这里

  8. ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ ॥

    上帝是我的一切,他是我的生命、荣誉、父亲、儿子、兄弟等

  9. ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ ॥੧॥

    凡相信上帝以外的人,他的身体里充满了骨头、粪便和昆虫,都是应该被定罪的。1

  10. ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ ॥

    那个摧毁穷人苦难的人,因为前世所作所为的果实,对我们仁慈

  11. ਨਾਨਕ ਸਰਣਿ ਕ੍ਰਿਪਾ ਨਿਧਿ ਸਾਗਰ ਬਿਨਸਿਓ ਆਨ ਨਿਹੋਰ ॥੨॥੧੦੧॥੧੨੪॥

    那纳克说,我已经皈依了恩典的主,爱的海洋,它结束了人们的依赖。2.101.124

  12. ਸਾਰਗ ਮਹਲਾ ੫ ॥

    萨拉格·马哈拉 5

  13. ਨੀਕੀ ਰਾਮ ਕੀ ਧੁਨਿ ਸੋਇ ॥

    Ram Bhajan 悠扬的声音很好听

  14. ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥੧॥ ਰਹਾਉ ॥

    通过吟诵上帝独特的脚,生物被称为萨杜。1.留在这里

  15. ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ ॥

    通过默想上帝的异象,他洗净了罪孽

  16. ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ ॥੧॥

    他收获了生死和恶习的种子。1

  17. ਪਰਾ ਪੂਰਬਿ ਜਿਸਹਿ ਲਿਖਿਆ ਬਿਰਲਾ ਪਾਏ ਕੋਇ ॥

    很少有人能找到命运写在过去中的上帝

  18. ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥੨॥੧੦੨॥੧੨੫॥

    哦,那纳克!他们一边歌颂行者神,一边寻求终极真理。2.102.125

  19. ਸਾਰਗ ਮਹਲਾ ੫ ॥

    萨拉格·马哈拉 5

  20. ਹਰਿ ਕੇ ਨਾਮ ਕੀ ਮਤਿ ਸਾਰ ॥

    吟诵 Hari-Naam 的好奇者具有良好的智力

  21. ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥੧॥ ਰਹਾਉ ॥

    无论谁忘记了哈里并从事其他仪式,他所做的一切都是骗子。1.留在这里

  22. ਸਾਧਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥

    在圣徒的聚会中敬拜上帝,所有的罪孽都被摧毁了

  23. ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥੧॥

    通过将上帝的脚放在心中,一个人可以从出生和死亡中获得自由。1

  24. ਕਰਿ ਅਨੁਗ੍ਰਹ ਰਾਖਿ ਲੀਨੇ ਏਕ ਨਾਮ ਅਧਾਰ ॥

    仅仅凭着唱诵,主就仁慈地拯救了我们

  25. ਦਿਨ ਰੈਨਿ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰਿ ॥੨॥੧੦੩॥੧੨੬॥

    纳纳克说,日夜记住上帝,因此,你在上帝的法庭上得到尊重。2.103.126

  26. ਸਾਰਗ ਮਹਲਾ ੫ ॥

    萨拉格·马哈拉 5

  27. ਮਾਨੀ ਤੂੰ ਰਾਮ ਕੈ ਦਰਿ ਮਾਨੀ ॥

    哦,我的上帝!你在上帝的法庭上赢得了尊重,

  28. ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥੧॥ ਰਹਾਉ ॥

    他们与圣徒一起赞美上帝,因此骄傲结束了。1.留在这里

  29. ਧਾਰਿ ਅਨੁਗ੍ਰਹੁ ਅਪਨੀ ਕਰਿ ਲੀਨੀ ਗੁਰਮੁਖਿ ਪੂਰ ਗਿਆਨੀ ॥

    倾注祂的仁慈和同情,祂将使你成为祂自己的人。作为Gurmukh,你的精神智慧将是完美的。

  30. ਸਰਬ ਸੂਖ ਆਨੰਦ ਘਨੇਰੇ ਠਾਕੁਰ ਦਰਸ ਧਿਆਨੀ ॥੧॥

    所有的幸福和幸福都是在塔库尔吉的达山和冥想中获得的。1

  31. ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ ॥

    她总是被称为苏哈金,她住在主周围,在十个方向都很有名

  32. ਪ੍ਰਿਅ ਰੰਗ ਰੰਗਿ ਰਤੀ ਨਾਰਾਇਨ ਨਾਨਕ ਤਿਸੁ ਕੁਰਬਾਨੀ ॥੨॥੧੦੪॥੧੨੭॥

    纳纳克将自己牺牲在沉浸在心爱的纳拉扬颜色中的生物和女人身上。2.104.127

  33. ਸਾਰਗ ਮਹਲਾ ੫ ॥

    萨拉格·马哈拉 5

  34. ਤੁਅ ਚਰਨ ਆਸਰੋ ਈਸ ॥

    哦,我的上帝!我有信心在你的脚下

  35. ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ ॥ ਰਹਾਉ ॥

    我认为你是我的熟人、亲戚和同伴,你是我的保护者,世界的上帝。留在这里

  36. ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ॥

    你是我们的,我们被称为你的,你在来世保护我们

  37. ਤੂ ਬੇਅੰਤੁ ਅਪਰੰਪਰੁ ਸੁਆਮੀ ਗੁਰ ਕਿਰਪਾ ਕੋਈ ਲਾਖੈ ॥੧॥

    你是无限的,你是巨大的,你只能通过上师的恩典来理解。1

  38. ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ ॥

    这就结束了!你不用说话就知道你脑海中的每一种情绪,即使我们没有说出来

  39. ਜਾ ਕਉ ਮੇਲਿ ਲਏ ਪ੍ਰਭੁ ਨਾਨਕੁ ਸੇ ਜਨ ਦਰਗਹ ਮਾਨੇ ॥੨॥੧੦੫॥੧੨੮॥

    那纳克祈求主与他的脚合二为一的人在他的宫廷中得到荣耀。2.105.128