Sri Guru Granth Sahib Ji

第 1232

  1. ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥

    无论白天还是黑夜,他都全神贯注于主题和疾病,并按照自己的意愿行事。1.留在这里

  2. ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥

    上师的布道没有被听,外星人仍然被女人包裹着

  3. ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥

    由于我的谴责,我跑了很多,但即使解释了好事也无法理解。1

  4. ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥

    我该如何解释我的行为,我是如何失去这个出生的

  5. ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥

    那纳克说:“上帝啊!我里面有恶习,救我到你的避难所。2.4.3.13.136.4.156

  6. ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧

    Ragu Sarg Astapadia Mahala 1 独栋别墅 1

  7. ੴ ਸਤਿਗੁਰ ਪ੍ਰਸਾਦਿ ॥

    新萨提古尔·普拉萨迪

  8. ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥

    哦,妈妈!没有上帝,我不可能活着

  9. ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥ ਰਹਾਉ ॥

    哦,我的上帝!这是你的胜利。我想要你的成功,没有你我活不下去。1.留在这里

  10. ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥

    在渴望与神相遇的渴望中,我,口渴的卡米尼,整夜寻找他的路

  11. ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥

    纳特控制了我的思想,只有主知道我内心的痛苦。1

  12. ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥

    没有上帝,这个身体充满了痛苦,只有通过上师的教诲才能找到主

  13. ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥

    主!要仁慈我,善待我,使我能与你融为一体。2

  14. ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥

    哦,我的心!这样做是为了让你的思想保持在上帝的脚下

  15. ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥

    通过歌唱祂的美丽品质,我们惊奇地喜悦,沉浸在自然的主中。3

  16. ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ ॥

    在这颗心中,总有一种稳定的Hari-naam声音,它不会减少,其重要性是无法形容的

  17. ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥

    真正的上师已经告诉了区别,没有哈里的名字,每个人都是贫穷的。4

  18. ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ ॥

    哦,我的上帝!听着:我心爱的灵魂已经变成了我的灵魂,性障碍已经通过服用毒药而结束

  19. ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥

    既然爱已经诞生,它就是一样的,我的心依附于它的爱。5

  20. ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ ॥

    自然而然地,我依附于上帝,并以歌颂他为生

  21. ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥

    沉浸在上师的教诲中,我变得超然,在真正的房子里打坐。6

  22. ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ ॥

    我找到了Amritmaya Hari-Sweet Maharasa的名字,我在心中找到了一位大师

  23. ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥

    他从上师那里得到了这样的教训,以至于他安息在心灵休息的地方。7

  24. ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ ॥

    Sanak-Sanandan、Brahma、Indra 等都因全神贯注于上帝的奉献而成功

  25. ਨਾਨਕ ਹਰਿ ਬਿਨੁ ਘਰੀ ਨ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥

    古鲁那纳克说,没有上帝,哪怕是片刻,都很难生活,因为在上帝的名义下,一切都是伟大的。8.1

  26. ਸਾਰਗ ਮਹਲਾ ੧ ॥

    萨拉格·马哈拉 1

  27. ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥

    没有上帝,我怎么能有耐心呢

  28. ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥

    他是消除数百万想象中的悲伤,只通过相信真理来决定的人。1.留在这里

  29. ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥

    当愤怒被消除时,自我和情感被烧毁,新的爱情在脑海中安定下来

  30. ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥

    当我向主祷告时,所有的恐惧都被消除了,现在纯洁的主与他同住。1

  31. ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ ॥

    当他把自己的热情用一句话来形容时,他就放弃了他善变的理智,从而找到了害怕的上帝

  32. ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥

    通过品尝hari-naam果汁,他解渴了,幸运的是遇到了上帝。2

  33. ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥

    空心湖完全充满,充满了上师教诲的终极真理