Sri Guru Granth Sahib Ji

第 1236

  1. ਅਨਿਕ ਪੁਰਖ ਅੰਸਾ ਅਵਤਾਰ ॥

    许多男人都是其中的一部分

  2. ਅਨਿਕ ਇੰਦ੍ਰ ਊਭੇ ਦਰਬਾਰ ॥੩॥

    许多因陀罗站在他的宫廷里服从他的命令。3

  3. ਅਨਿਕ ਪਵਨ ਪਾਵਕ ਅਰੁ ਨੀਰ ॥

    许多类型的空气、火和水都在起作用,

  4. ਅਨਿਕ ਰਤਨ ਸਾਗਰ ਦਧਿ ਖੀਰ ॥

    许多类型的宝石、牛奶和酸奶的海洋是它的起源地

  5. ਅਨਿਕ ਸੂਰ ਸਸੀਅਰ ਨਖਿਆਤਿ ॥

    有许多太阳、月亮和星座

  6. ਅਨਿਕ ਦੇਵੀ ਦੇਵਾ ਬਹੁ ਭਾਂਤਿ ॥੪॥

    神和女神有很多种。4

  7. ਅਨਿਕ ਬਸੁਧਾ ਅਨਿਕ ਕਾਮਧੇਨ ॥

    有许多地球和许多Kamdhenu,

  8. ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥

    他有很多parijats,许多长笛演奏者都是Mohan

  9. ਅਨਿਕ ਅਕਾਸ ਅਨਿਕ ਪਾਤਾਲ ॥

    许多天空 而且有很多黑社会

  10. ਅਨਿਕ ਮੁਖੀ ਜਪੀਐ ਗੋਪਾਲ ॥੫॥

    也有许多这样的奉献者,他们用嘴高呼上帝的名字。5

  11. ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥

    无数的沙斯特拉,斯米里提和普兰。

  12. ਅਨਿਕ ਜੁਗਤਿ ਹੋਵਤ ਬਖਿਆਨ ॥

    无数种我们说话的方式。

  13. ਅਨਿਕ ਸਰੋਤੇ ਸੁਨਹਿ ਨਿਧਾਨ ॥

    无数的听众聆听宝藏之主。

  14. ਸਰਬ ਜੀਅ ਪੂਰਨ ਭਗਵਾਨ ॥੬॥

    主神完全渗透到所有众生中。||6||

  15. ਅਨਿਕ ਧਰਮ ਅਨਿਕ ਕੁਮੇਰ ॥

    死亡的管理者 Dharmaraj 和财神 Kubera 也很多

  16. ਅਨਿਕ ਬਰਨ ਅਨਿਕ ਕਨਿਕ ਸੁਮੇਰ ॥

    Varuna Devta 和 The Sumer Mountain of Gold 也很多

  17. ਅਨਿਕ ਸੇਖ ਨਵਤਨ ਨਾਮੁ ਲੇਹਿ ॥

    还有许多Sheshnags不断取上帝的新名字

  18. ਪਾਰਬ੍ਰਹਮ ਕਾ ਅੰਤੁ ਨ ਤੇਹਿ ॥੭॥

    但他们仍然不知道帕拉梵天的秘密。7

  19. ਅਨਿਕ ਪੁਰੀਆ ਅਨਿਕ ਤਹ ਖੰਡ ॥

    无数的太阳系,无数的星系。

  20. ਅਨਿਕ ਰੂਪ ਰੰਗ ਬ੍ਰਹਮੰਡ ॥

    无数的形态,颜色和天界。

  21. ਅਨਿਕ ਬਨਾ ਅਨਿਕ ਫਲ ਮੂਲ ॥

    森林、水果和鲜花也很多

  22. ਆਪਹਿ ਸੂਖਮ ਆਪਹਿ ਅਸਥੂਲ ॥੮॥

    至高无上的上帝本人是微妙而粗暴的。8

  23. ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥

    岁月,白天和黑夜是很多的

  24. ਅਨਿਕ ਪਰਲਉ ਅਨਿਕ ਉਤਪਾਤਿ ॥

    宇宙的毁灭和起源也发生过很多次

  25. ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥

    无数的众生在他的家中。

  26. ਰਮਤ ਰਾਮ ਪੂਰਨ ਸ੍ਰਬ ਠਾਂਇ ॥੯॥

    主完美地渗透到所有地方。||9||

  27. ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥

    他的多种玛雅和里拉是无法理解的,

  28. ਅਨਿਕ ਕਲਾ ਖੇਲੈ ਹਰਿ ਰਾਇ ॥

    他是全世界许多权力的国王

  29. ਅਨਿਕ ਧੁਨਿਤ ਲਲਿਤ ਸੰਗੀਤ ॥

    悠扬的音乐在多种声音中回荡

  30. ਅਨਿਕ ਗੁਪਤ ਪ੍ਰਗਟੇ ਤਹ ਚੀਤ ॥੧੦॥

    那里有很多秘密力量。10

  31. ਸਭ ਤੇ ਊਚ ਭਗਤ ਜਾ ਕੈ ਸੰਗਿ ॥

    他高于一切,但他与他的奉献者同在。

  32. ਆਠ ਪਹਰ ਗੁਨ ਗਾਵਹਿ ਰੰਗਿ ॥

    一天二十四小时,他们充满爱意地歌颂他的赞美。

  33. ਅਨਿਕ ਅਨਾਹਦ ਆਨੰਦ ਝੁਨਕਾਰ ॥

    有许多种声音是令人愉快的

  34. ਉਆ ਰਸ ਕਾ ਕਛੁ ਅੰਤੁ ਨ ਪਾਰ ॥੧੧॥

    这种汁液是无穷无尽的。11

  35. ਸਤਿ ਪੁਰਖੁ ਸਤਿ ਅਸਥਾਨੁ ॥

    那个至高无上的人是永恒的,他的地位也是不可动摇的

  36. ਊਚ ਤੇ ਊਚ ਨਿਰਮਲ ਨਿਰਬਾਨੁ ॥

    他是至高无上的,圣洁的,与世界分离的

  37. ਅਪੁਨਾ ਕੀਆ ਜਾਨਹਿ ਆਪਿ ॥

    那永恒的神自己知道他行为的秘密

  38. ਆਪੇ ਘਟਿ ਘਟਿ ਰਹਿਓ ਬਿਆਪਿ ॥

    他本人处于不稳定的状态

  39. ਕ੍ਰਿਪਾ ਨਿਧਾਨ ਨਾਨਕ ਦਇਆਲ ॥

    纳纳克说:“那恩典会怜悯每个人

  40. ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥੧੨॥੧॥੨॥੨॥੩॥੭॥

    纳纳克说,无论谁吟诵了至高无上的灵魂,都变得幸福了。12.1.2.2.3.7

  41. ਸਾਰਗ ਛੰਤ ਮਹਲਾ ੫

    萨拉格·詹特·马哈拉 5

  42. ੴ ਸਤਿਗੁਰ ਪ੍ਰਸਾਦਿ ॥

    新萨提古尔·普拉萨迪

  43. ਸਭ ਦੇਖੀਐ ਅਨਭੈ ਕਾ ਦਾਤਾ ॥

    看看无所畏惧的救主神

  44. ਘਟਿ ਘਟਿ ਪੂਰਨ ਹੈ ਅਲਿਪਾਤਾ ॥

    他存在于高止山脉,但与世界隔绝

  45. ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ ॥

    它在山谷中蔓延,蔓延开来,仿佛创造了水和波浪

  46. ਹਭਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਥੀਆ ॥

    他遍及所有的身体,享受所有的汁液,除了他,没有其他人

  47. ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪ੍ਰਭੁ ਜਾਤਾ ॥

    那位大师也是众多颜色之一,他的区别在圣徒的陪伴下是众所周知的

  48. ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਭੈ ਕਾ ਦਾਤਾ ॥੧॥

    哦,那纳克!就像水里的鱼一样,人们渴望见到他,见到上帝,万物中的救主。1

  49. ਕਉਨ ਉਪਮਾ ਦੇਉ ਕਵਨ ਬਡਾਈ ॥

    我怎么能赞美那无限的力量,我怎么能赞美他呢

  50. ਪੂਰਨ ਪੂਰਿ ਰਹਿਓ ਸ੍ਰਬ ਠਾਈ ॥

    他无处不在,无处不在

  51. ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ॥

    那个人弥漫在大气中,当生命力被拉动时,身体变得尘土飞扬