Sri Guru Granth Sahib Ji

第 1237

  1. ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ ॥

    生命有一个小时的时间,死亡是肯定的,那么为什么不和圣徒一起敬拜上帝呢

  2. ਅਰਥੁ ਦਰਬੁ ਸਭੁ ਜੋ ਕਿਛੁ ਦੀਸੈ ਸੰਗਿ ਨ ਕਛਹੂ ਜਾਈ ॥

    无论财富是可见的,(死后)什么都没有

  3. ਕਹੁ ਨਾਨਕ ਹਰਿ ਹਰਿ ਆਰਾਧਹੁ ਕਵਨ ਉਪਮਾ ਦੇਉ ਕਵਨ ਬਡਾਈ ॥੨॥

    纳纳克问如何赞美那个阿基莱什瓦尔,如何赞美他,我们应该永远崇拜哈里。2

  4. ਪੂਛਉ ਸੰਤ ਮੇਰੋ ਠਾਕੁਰੁ ਕੈਸਾ ॥

    我问圣徒,我的主人怎么样了

  5. ਹਂੀਉ ਅਰਾਪਉਂ ਦੇਹੁ ਸਦੇਸਾ ॥

    我献出我的心,给那些能给我带来祂消息的人。

  6. ਦੇਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ ॥

    给我一个信息,我的主是什么样的,他住在哪里

  7. ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ ॥

    他完全是舒缓的,存在于所有国家和国家

  8. ਬੰਧਨ ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਨ ਸਕਉ ਹਰਿ ਜੈਸਾ ॥

    他摆脱了束缚,他每时每刻都在,他就像上帝一样,我无法荣耀他

  9. ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ ਮੇਰੋ ਠਾਕੁਰੁ ਕੈਸਾ ॥੩॥

    纳纳克说他被他的里拉迷住了,并谦虚地问我的主人怎么样。3

  10. ਕਰਿ ਕਿਰਪਾ ਅਪੁਨੇ ਪਹਿ ਆਇਆ ॥

    他带着恩典来到心里

  11. ਧੰਨਿ ਸੁ ਰਿਦਾ ਜਿਹ ਚਰਨ ਬਸਾਇਆ ॥

    把爱放在他脚下的心是有福的

  12. ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ ॥

    只有在圣徒的陪伴下才能获得上帝的脚,愚昧的黑暗才会被驱散

  13. ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ ॥

    接受主后,心中有了光明和喜乐,所有的愿望都实现了

  14. ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ ॥

    悲伤消失了,快乐消失了,自然的幸福在心中升起

  15. ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥

    哦,那纳克!我找到了完美的神,他因恩典进入人心。4.1

  16. ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ

    Sarang Ki War Mahla 4 Rai Mahmane Hasne Ki Tune

  17. ੴ ਸਤਿਗੁਰ ਪ੍ਰਸਾਦਿ ॥

    新萨提古尔·普拉萨迪

  18. ਸਲੋਕ ਮਹਲਾ ੨ ॥

    什洛卡·马哈拉 2

  19. ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥

    心灵的房子,其屋顶是这个身体,被锁在玛雅中,而那把锁的钥匙在上师那里

  20. ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥

    那纳克说,没有上师,心灵之门是不会打开的,事实上,没有上师,这不是别人手中的钥匙。1

  21. ਮਹਲਾ ੧ ॥

    宫殿 1

  22. ਨ ਭੀਜੈ ਰਾਗੀ ਨਾਦੀ ਬੇਦਿ ॥

    上帝对吠陀经的音乐和吟诵咒语不满意

  23. ਨ ਭੀਜੈ ਸੁਰਤੀ ਗਿਆਨੀ ਜੋਗਿ ॥

    他对知识和瑜伽练习也不满意

  24. ਨ ਭੀਜੈ ਸੋਗੀ ਕੀਤੈ ਰੋਜਿ ॥

    即使每天不安慰,他也无法快乐

  25. ਨ ਭੀਜੈ ਰੂਪਂੀ ਮਾਲਂੀ ਰੰਗਿ ॥

    祂不会被美丽、财富和快乐所赢得。

  26. ਨ ਭੀਜੈ ਤੀਰਥਿ ਭਵਿਐ ਨੰਗਿ ॥

    裸体朝圣和

  27. ਨ ਭੀਜੈ ਦਾਤਂੀ ਕੀਤੈ ਪੁੰਨਿ ॥

    祂不会被捐赠慈善所赢得。

  28. ਨ ਭੀਜੈ ਬਾਹਰਿ ਬੈਠਿਆ ਸੁੰਨਿ ॥

    即使你坐在零三摩地,它也不会缓解

  29. ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥

    我不乐意在战场上当战士,殉道

  30. ਨ ਭੀਜੈ ਕੇਤੇ ਹੋਵਹਿ ਧੂੜ ॥

    即使在身体上食用后,他也不高兴

  31. ਲੇਖਾ ਲਿਖੀਐ ਮਨ ਕੈ ਭਾਇ ॥

    我们的行为是根据心态来计算的

  32. ਨਾਨਕ ਭੀਜੈ ਸਾਚੈ ਨਾਇ ॥੨॥

    古鲁那纳克说,上帝只有通过吟诵真名才能喜悦。2

  33. ਮਹਲਾ ੧ ॥

    宫殿 1

  34. ਨਵ ਛਿਅ ਖਟ ਕਾ ਕਰੇ ਬੀਚਾਰੁ ॥

    一个人练习九种语法,六种经文,

  35. ਨਿਸਿ ਦਿਨ ਉਚਰੈ ਭਾਰ ਅਠਾਰ ॥

    他日夜背诵《摩诃婆罗多》的十八节经文

  36. ਤਿਨਿ ਭੀ ਅੰਤੁ ਨ ਪਾਇਆ ਤੋਹਿ ॥

    哦,我的上帝!尽管如此,他还是没有收到你的秘密

  37. ਨਾਮ ਬਿਹੂਣ ਮੁਕਤਿ ਕਿਉ ਹੋਇ ॥

    没有哈里的名字,怎么会有解脱呢

  38. ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥

    即使是梵天也无法通过坐在莲花肚脐中获得上帝的秘密

  39. ਗੁਰਮੁਖਿ ਨਾਨਕ ਨਾਮੁ ਪਛਾਣਿਆ ॥੩॥

    哦,那纳克!Hari-naam 是在上师在场的情况下确定的。3

  40. ਪਉੜੀ ॥

    保里

  41. ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥

    上帝是自生的,无所不能的,没有执着的黑暗

  42. ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥

    他通过创造整个世界创造了自己的游戏

  43. ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥

    通过创造三种品质,他增加了依恋

  44. ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥

    喜欢上帝恩典的人已经被上师的恩典拯救了

  45. ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥੧॥

    哦,那纳克!这个至高无上的真理是活跃的,并与所有真理融为一体。1