Sri Guru Granth Sahib Ji

第 1238

  1. ਸਲੋਕ ਮਹਲਾ ੨ ॥

    什洛卡·马哈拉 2

  2. ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥

    哦,那纳克!上帝创造了一切,使它分开

  3. ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥

    当每个人都有同一个主人时,谁能被称为坏人

  4. ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥

    万物的主人是独一的上帝,他看到每个人都从事不同的任务

  5. ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥

    他给一些受造物一点,给一些受造物更多,但没有一个人是空的

  6. ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥

    所有众生都赤身裸体,赤身裸体,也就是说,来来去空,但他们仍然在世界上吹嘘

  7. ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥

    哦,那纳克!他的命令无法被知道,因为没有关于他下一步要做什么的信息。1

  8. ਮਹਲਾ ੧ ॥

    宫殿 1

  9. ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥

    他将许多种类的生物送入世界,也将许多种类的生物带出世界

  10. ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥

    他还创造和摧毁自己,并制作多种类型的服装

  11. ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥

    他自己施舍给所有作为苦行僧和法基尔四处游荡的生物

  12. ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥

    我们的言行都是命中注定的,那么做虚假的宣告是没有用的

  13. ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥

    事实是,这就是纳纳克所说的,

  14. ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥

    不管怎么说,正义都是在行动的基础上实现的。2

  15. ਪਉੜੀ ॥

    保里

  16. ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥

    上师创造了里拉,从中揭示了所有的品质

  17. ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥

    他总是背诵上师的声音,并在他的脑海中灌输主

  18. ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥

    玛雅的光环消失了,混乱被切断了,知识之灯被点燃了

  19. ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥

    那些有美德的人,上师将他们与上帝结合在一起

  20. ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥

    哦,那纳克!他们自然而然地融入了上帝的名义。2

  21. ਸਲੋਕ ਮਹਲਾ ੨ ॥

    什洛卡·马哈拉 2

  22. ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥

    生活世界的商人开始远离神,他陪伴他们的行为

  23. ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮੑਾਲਿ ॥

    根据他们的账目,祂发布祂的旨意(Hukam),他们被留下照顾他们的商品。

  24. ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥

    通过这种方式,以动物形式出现的商人购买货物并装载货物

  25. ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥

    有些人获利并带走它,但有些人也失去了本金

  26. ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥

    他们俩都没有要求一点,那么该祝贺谁

  27. ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥

    纳纳克说,恩典和视力落在那些完全节省了生命钱的人身上。1

  28. ਮਹਲਾ ੧ ॥

    宫殿 1

  29. ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥

    生物多久相遇一次,分离一次,又如何团聚

  30. ਜੀਵਿ ਜੀਵਿ ਮੁਏ ਮੁਏ ਜੀਵੇ ॥

    他们出生和死亡,死后,他们重生。就这样,生死轮回还在继续

  31. ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥

    有时你会成为某人的父亲、某人的儿子、某人的导师和某人的门徒

  32. ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥

    人们无法来回数过去和现在变成什么

  33. ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥

    一切都在根据工作发生,就像命运一样,生物也在做同样的事情,造物主就是这样做的

  34. ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥

    古鲁那纳克说,自愿处于死亡循环中的人躺在死亡的循环中,但遵循古鲁教义的人变得自由,并拥有与上帝相同的恩典和愿景。2

  35. ਪਉੜੀ ॥

    保里

  36. ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥

    遵循心灵愿望的人仍然沉浸在困境和困惑中,仍然处于二元性和贪婪中

  37. ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥

    他通过采取谎言和欺骗的行为来撒谎

  38. ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥

    他继续对他的儿子和妻子怀有依恋和爱,他们都会引起悲伤

  39. ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥

    他在阎罗城门受到惩罚,因此在混乱中徘徊

  40. ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥

    哦,那纳克!心甘情愿地失去自己的出生,也许这是上帝所接受的。3

  41. ਸਲੋਕ ਮਹਲਾ ੨ ॥

    什洛卡·马哈拉 2

  42. ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥

    那些拥有 Hari-Naam 荣耀的人,他们仍然专注于在心中唱诵

  43. ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥

    哦,那纳克!花蜜是一种hari-naam,没有其他花蜜

  44. ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥

    那纳克说,在上师的恩典下,甘露是在心中获得的

  45. ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ ॥੧॥

    那些命运已经写好的人深情地喝了 Namamrit1