Sri Guru Granth Sahib Ji

第 1239

  1. ਮਹਲਾ ੨ ॥

    宫殿 2

  2. ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥

    你欣赏这个世界的什么?赞美创造它的上帝

  3. ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥

    哦,那纳克!除了上帝,没有上帝

  4. ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥

    赞美创造宇宙的造物主

  5. ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥

    感谢为所有人提供庇护的给予者

  6. ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥

    那纳克说他将永远活着,他的储备已经满了

  7. ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥

    因此,赞美他是伟大的,他没有尽头,也没有尽头。2

  8. ਪਉੜੀ ॥

    保里

  9. ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥

    上帝的名字是幸福的宝藏,幸福是从他的奉献中获得的

  10. ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥

    通过吟诵神圣的 Hari-Namacharan,一个人恭敬地前往真正的家

  11. ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥

    上师的声音就是名字,名字应该灌输在心里

  12. ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆੲਂੀ ॥

    通过冥想真古鲁,理性的鸟儿才能被控制。

  13. ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥

    哦,那纳克!上帝怜悯的那一位仍然沉浸在赞美诗的名字中。4

  14. ਸਲੋਕ ਮਹਲਾ ੨ ॥

    什洛卡·马哈拉 2

  15. ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥

    在他旁边说什么好,他自己很内向

  16. ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥

    事实上,他被认为是所有者,他的命令是无法避免的

  17. ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥

    他是领袖、统治者和指挥官,所有人都在他的指挥下行走

  18. ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥

    纳纳克说,上帝喜欢的就是好的

  19. ਜਿਨੑਾ ਚੀਰੀ ਚਲਣਾ ਹਥਿ ਤਿਨੑਾ ਕਿਛੁ ਨਾਹਿ ॥

    根据祂的旨意,我们行走;没有任何东西掌握在我们的手中。

  20. ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥

    主人一怒火中烧,他们就起身离开

  21. ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥

    就像写一封死亡信一样,它的命令必须被服从

  22. ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥

    哦,那纳克!在上帝的召唤下,生物诞生,当死亡被召唤时,他们离开了身体。1

  23. ਮਹਲਾ ੨ ॥

    宫殿 2

  24. ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥

    那些领受了赞美上帝恩赐的人就是资本家

  25. ਕੁੰਜੀ ਜਿਨ ਕਉ ਦਿਤੀਆ ਤਿਨੑਾ ਮਿਲੇ ਭੰਡਾਰ ॥

    那些被祝福拥有钥匙的人——他们才能获得宝藏。

  26. ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥

    在法庭上同样有效,仓库具有品质

  27. ਨਦਰਿ ਤਿਨੑਾ ਕਉ ਨਾਨਕਾ ਨਾਮੁ ਜਿਨੑਾ ਨੀਸਾਣੁ ॥੨॥

    那些被祂的恩典之眼祝福的人,哦,纳anak,带有圣名的徽章。||2||

  28. ਪਉੜੀ ॥

    保里

  29. ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥

    一个人通过聆听神圣的 Harinam 的 sankirtan 来获得幸福

  30. ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥

    Harinam 应该通过聆听灌输到脑海中,这是没有人能理解的

  31. ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥

    起床时不应忘记真正的哈里南

  32. ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥

    奉献者的避难所只有哈里南,他们只有在唱诵中才能保持快乐

  33. ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥

    哦,那纳克!上帝住在上师的思想和身体中。5

  34. ਸਲੋਕ ਮਹਲਾ ੧ ॥

    什洛卡·马赫拉 1

  35. ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥

    古鲁那纳克曾说过,如果内心的感受被保存在摇篮里,那么重量就完成了(仅仅通过崇拜是不可能称量的)

  36. ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥

    除了忠心敬拜上帝,没有诵经和诵经等同于咒语,只有虔诚地念诵这个名字,才能与上帝相遇

  37. ਵਡਾ ਆਖਣੁ ਭਾਰਾ ਤੋਲੁ ॥

    认为上帝是伟大的或赞美上帝是一个沉重的负担

  38. ਹੋਰ ਹਉਲੀ ਮਤੀ ਹਉਲੇ ਬੋਲ ॥

    其他说话和聪明被证明是温和的

  39. ਧਰਤੀ ਪਾਣੀ ਪਰਬਤ ਭਾਰੁ ॥

    神的赞美比大地、水、山都重

  40. ਕਿਉ ਕੰਡੈ ਤੋਲੈ ਸੁਨਿਆਰੁ ॥

    即使在金匠的秤上也无法称量

  41. ਤੋਲਾ ਮਾਸਾ ਰਤਕ ਪਾਇ ॥

    事实上,在试图解释称重玛莎的好果实时

  42. ਨਾਨਕ ਪੁਛਿਆ ਦੇਇ ਪੁਜਾਇ ॥

    纳纳克说,噶玛坎达就是这样

  43. ਮੂਰਖ ਅੰਧਿਆ ਅੰਧੀ ਧਾਤੁ ॥

    愚昧无知的人的话也是瞎子

  44. ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥

    他通过说和说来证明自我欣赏。1

  45. ਮਹਲਾ ੧ ॥

    宫殿 1

  46. ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥

    很难说和听到上帝的荣耀,一个人不能通过荣耀他来实现他的奥秘

  47. ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥

    有人日夜倒挂,或者马上重复同一个词

  48. ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥

    如果他有一种形式,那么可以看到一些东西,他的形式和种姓是没有的

  49. ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥

    上帝做任何事情,无论大小;他是无所不能的