Sri Guru Granth Sahib Ji

第 124

  1. ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥

    我谦卑地请求:“请有人告诉我敬爱的主的国家

  2. ਦੂਜੈ ਭਾਇ ਬਿਰਥਾ ਜਨਮੁ ਗਵਾਏ ॥

    我要把我的身体、我的思想和一切献给他,我要把我的杯子放在他的脚边。2

  3. ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥

    我崇拜他的脚,并在圣徒和人的陪伴下祈祷

  4. ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥

    请把我介绍给主,这样我就可以瞥见一会儿。3

  5. ਭਾਇ ਭਗਤਿ ਜਾ ਹਉਮੈ ਸੋਖੈ ॥

    当看到恩典时,主来到我的脑海中,我的心永远变得冷漠

  6. ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥

    哦,那纳克!然后他高兴地唱了这首歌,唱了阿拿哈德这个词。4.5

  7. ਆਪਿ ਕਰਾਏ ਕਰਤਾ ਸੋਈ ॥

    萨拉格·马哈拉 5

  8. ਹੋਰੁ ਕਿ ਕਰੇ ਕੀਤੈ ਕਿਆ ਹੋਈ ॥

    哦,妈妈!Satchidananda是至高无上的神,永恒的本性,圣徒也是诚实的

  9. ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥

    我把上师所说的完整词语打结了。1.留在这里

  10. ਮਾਝ ਮਹਲਾ ੩ ॥

    白天和黑夜,星座都是易腐烂的,太阳和月亮也会被摧毁

  11. ਇਸੁ ਗੁਫਾ ਮਹਿ ਅਖੁਟ ਭੰਡਾਰਾ ॥

    山、土、水、风等都会被摧毁,唯独圣人的话语是不可动摇的。1

  12. ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥

    由卵子产生的生物体、由汗液产生的生物体、由植物产生的生物体和从母亲子宫中产生的生物体都是易腐烂的

  13. ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥੧॥

    四部吠陀经和六部经文也将被销毁,只有圣徒的话是不变的。2

  14. ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥

    Rajoguna、Tamoguna 和 Satoguna 也将被摧毁

  15. ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥

    切肉眼可见的东西都是易腐烂的,只有圣徒的话语是无限的。3

  16. ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥

    上帝是他自己的一切,并在他的里拉中显示一切

  17. ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥

    那纳克说:“兄弟啊!以任何方式不可能得到他,但如果你找到一个大师,那么上帝就得到了。4.6

  18. ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥

    萨拉格·马哈拉 5

  19. ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥

    Guru Parmeshwar 活在我的脑海中

  20. ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥

    记住大师的地方,就有幸福和喜悦。1.留在这里

  21. ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥

    在心爱的主被遗忘的地方,就会发生悲伤和所有的逆境

  22. ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥ ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥

    那些在身体之外寻找主的人,将不会获得圣名(Naam);他们反而会被迫承受奴役的可怕痛苦。

  23. ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥

    在耳朵听不到哈里故事的地方,有一种可怕的荒野的味道。2

  24. ਗੁਰ ਪਰਸਾਦੀ ਸਚਾ ਹਰਿ ਪਾਏ ॥

    在没有上帝的西姆兰的情况下生活数百万年也是徒劳的,所有的生命都被证明是徒劳的

  25. ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥

    如果一个人崇拜戈文德一会儿,生活就会永远变得幸福。3

  26. ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥

    请提供绅士们的陪伴,使我能够在主里寻求庇护

  27. ਨਉ ਦਰ ਠਾਕੇ ਧਾਵਤੁ ਰਹਾਏ ॥

    那纳克说,上帝是全能的,是所有品质的仓库,是完全无所不在的。4.7

  28. ਦਸਵੈ ਨਿਜ ਘਰਿ ਵਾਸਾ ਪਾਏ ॥

    萨拉格·马哈拉 5

  29. ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥੬॥

    现在我得到了拉姆的信任,

  30. ਬਿਨੁ ਸਬਦੈ ਅੰਤਰਿ ਆਨੇਰਾ ॥

    在上帝这个怜悯的仓库里避难的人,已经从世界的海洋中漂浮起来。1.留在这里

  31. ਨ ਵਸਤੁ ਲਹੈ ਨ ਚੂਕੈ ਫੇਰਾ ॥

    现在我很高兴并沉浸在终极的幸福中,上师已经消除了我的疑虑

  32. ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥

    上帝成就了我想要的,我得到了想要的结果。1

  33. ਗੁਪਤੁ ਪਰਗਟੁ ਤੂੰ ਸਭਨੀ ਥਾਈ ॥

    我在心里念诵主的名字,我的眼睛全神贯注于他的冥想,我用耳朵听到哈里的故事

  34. ਗੁਰ ਪਰਸਾਦੀ ਮਿਲਿ ਸੋਝੀ ਪਾਈ ॥

    只有在上师的恩典下与主相遇,一个人才会意识到这种区别。

  35. ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥

    哦那纳克! 你总是荣耀和荣耀主的名,因为通过上师,这个名驻留在人的头脑中 8॥24॥25

  36. ਮਾਝ ਮਹਲਾ ੩ ॥

    少校玛哈拉 3

  37. ਗੁਰਮੁਖਿ ਮਿਲੈ ਮਿਲਾਏ ਆਪੇ ॥

    皈依上师的人找到了上帝,而主亲自将他与上师混合在一起。

  38. ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥

    死神连这样的人都看不到,任何悲伤或痛苦都不能使他受苦。

  39. ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥

    这样的人摧毁了他的自我并打破了玛雅的所有束缚。 皈依上师的人会被这个名字所装饰。

  40. ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥

    我全心全意地向那些以哈里勋爵的名义变得美丽的人投降。

  41. ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥

    古尔穆克人不断地赞美主,热情地跳舞,跳舞,保持他的心依附于主。1 敬请关注