Sri Guru Granth Sahib Ji

第 1245

  1. ਗੁਰ ਪਰਸਾਦੀ ਘਟਿ ਚਾਨਣਾ ਆਨੑੇਰੁ ਗਵਾਇਆ ॥

    藉由古鲁的恩典,内心被照亮,黑暗被驱散。

  2. ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥

    铁(以人的形式)与帕拉斯结合成为金

  3. ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥

    哦,那纳克!只有通过与萨古鲁会面才能获得 Hari-naam,然后冥想上帝的名字

  4. ਜਿਨੑ ਕੈ ਪੋਤੈ ਪੁੰਨੁ ਹੈ ਤਿਨੑੀ ਦਰਸਨੁ ਪਾਇਆ ॥੧੯॥

    只有那些在命运中拥有善果的人才能获得hari-darshan。16

  5. ਸਲੋਕ ਮਃ ੧ ॥

    什洛卡·马赫拉 1

  6. ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥

    哦,是的!这些人的生活是应该受到谴责的,他们正在出售和写名字

  7. ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥

    农业正在被摧毁,谷仓里会剩下什么?(以名义卖出利润会有什么结果)

  8. ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥

    没有真理和辛勤工作,就没有在上帝面前的功劳

  9. ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥

    如果智力浪费在争执和争吵中,那么它就不叫智力

  10. ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥

    用能力和智慧敬拜上帝,只有通过这种智慧,你才能获得荣誉和威望

  11. ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ ॥

    智慧不是通过阅读教科书获得的;智慧激励我们行善布施。

  12. ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥

    那纳克大师说,这是唯一正确的方法,其他事情都是魔鬼的工作。1

  13. ਮਃ ੨ ॥

    宫殿 2

  14. ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥

    需要的是,一个人可以像一个人(好或坏)的行为一样称呼自己

  15. ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥

    据说这样的生物有着美丽的外形,拥有善良的四肢,不应该丑陋而充满邪恶

  16. ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥

    哦,那纳克!相信上帝、渴望的人会得到同样的果子。2

  17. ਪਉੜੀ ॥

    保里

  18. ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥

    Satguru 是一种花蜜树,似乎是花蜜汁的果实

  19. ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥

    所达到的是结果,只有通过上师的教诲才能获得它

  20. ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥

    一个遵循萨古鲁意志的人会被上帝所吸引

  21. ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥

    他心里有一盏知识之光,yamdoots 不会打扰他

  22. ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥

    哦,那纳克!上帝仁慈地与他融合,他再次在子宫里不紧。20

  23. ਸਲੋਕ ਮਃ ੧ ॥

    什洛卡·马赫拉 1

  24. ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥

    那个人很重要,他的真理是斋戒、知足朝圣和知识冥想浴

  25. ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥

    他认为怜悯是神灵和宽恕的花环

  26. ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥

    他真正的生活技巧是 dhoti、surti chauka,善行是 tilak

  27. ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥

    爱人就是食物,那纳克大师祈祷,这样的人是罕见的。1

  28. ਮਹਲਾ ੩ ॥

    宫殿 3

  29. ਨਉਮੀ ਨੇਮੁ ਸਚੁ ਜੇ ਕਰੈ ॥

    如果真理成为规则,那么它就是新的

  30. ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥

    工作、愤怒和口渴应该被抛弃

  31. ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥

    如果控制了十种感官,那么它就是达斯米。Ekadashi 是对一位上帝力量的信仰

  32. ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥

    如果控制了五种疾病,那么就有了 Dwadashi,Guru Nanak 的陈述说,这样心才能快乐

  33. ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥

    嘿潘迪吉!这样的斋戒应该保持,给予更多的教育有什么好处?2

  34. ਪਉੜੀ ॥

    保里

  35. ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥

    国王、国王和乞丐都在收集财富

  36. ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥

    他们收集的钱越多,他们就越迷恋,他们偷钱

  37. ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥

    他们非常爱钱,甚至不信任他们的儿子和妻子

  38. ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥

    财富被带走,后来后悔

  39. ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥

    哦,那纳克!这样的人在阎罗城门口受到惩罚,这是上帝可以接受的。21

  40. ਸਲੋਕ ਮਃ ੧ ॥

    什洛卡·马哈拉 1

  41. ਗਿਆਨ ਵਿਹੂਣਾ ਗਾਵੈ ਗੀਤ ॥

    无知的祭司唱着神的歌

  42. ਭੁਖੇ ਮੁਲਾਂ ਘਰੇ ਮਸੀਤਿ ॥

    贪财的毛拉通过建造一座清真寺来使这所房子成为他的手段

  43. ਮਖਟੂ ਹੋਇ ਕੈ ਕੰਨ ਪੜਾਏ ॥

    一个人变得懒惰,通过撕裂耳朵成为瑜伽士

  44. ਫਕਰੁ ਕਰੇ ਹੋਰੁ ਜਾਤਿ ਗਵਾਏ ॥

    他通过成为骗子而失去了种姓

  45. ਗੁਰੁ ਪੀਰੁ ਸਦਾਏ ਮੰਗਣ ਜਾਇ ॥

    有些人去要求它作为 guru-pir

  46. ਤਾ ਕੈ ਮੂਲਿ ਨ ਲਗੀਐ ਪਾਇ ॥

    根本不应该碰这些人的脚

  47. ਘਾਲਿ ਖਾਇ ਕਿਛੁ ਹਥਹੁ ਦੇਇ ॥

    一个努力工作、帮助或捐赠他人的人,

  48. ਨਾਨਕ ਰਾਹੁ ਪਛਾਣਹਿ ਸੇਇ ॥੧॥

    哦,那纳克!只有这样的人才知道真正的生活方式。1