Sri Guru Granth Sahib Ji

第 1246

  1. ਮਃ ੧ ॥

    宫殿 1

  2. ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੑੀ ॥

    心如盲井,纵说亦不知其义。

  3. ਮਨਿ ਅੰਧੈ ਊਂਧੈ ਕਵਲਿ ਦਿਸਨਿੑ ਖਰੇ ਕਰੂਪ ॥

    心盲莲倒置,丑陋不堪。

  4. ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ ॥

    有些人有一种说话的方式,他们明白口语之间的区别,其实这样的人是聪明和美丽的

  5. ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥

    没有人对歌曲、音乐和吠陀经有任何了解,也不知道好的和坏的

  6. ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥

    没有人有任何理智,没有智慧,没有智慧,甚至没有人知道字母和知识之间的区别

  7. ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥

    古鲁那纳克说,那些即使没有品质也有自我的人,这样的人实际上是驴子。2

  8. ਪਉੜੀ ॥

    保里

  9. ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥

    财富、财富、玛雅等对古鲁穆克人来说都是神圣的

  10. ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥

    那些为上帝服务的人通过奉献获得幸福

  11. ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥

    不乏禅修 Hari-Naam 的人

  12. ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥

    古鲁穆克人到处都能看到上帝,所以他们把玛雅人扔掉了

  13. ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥

    哦,那纳克!奉献者不记得其他任何事情,他们沉浸在 Hari-Naam 沉思中。22

  14. ਸਲੋਕ ਮਃ ੪ ॥

    什洛卡·马哈拉 4

  15. ਸਤਿਗੁਰੁ ਸੇਵਨਿ ਸੇ ਵਡਭਾਗੀ ॥

    那些侍奉萨古鲁的人是幸运的,

  16. ਸਚੈ ਸਬਦਿ ਜਿਨੑਾ ਏਕ ਲਿਵ ਲਾਗੀ ॥

    一心专注于真 शबद 者。

  17. ਗਿਰਹ ਕੁਟੰਬ ਮਹਿ ਸਹਜਿ ਸਮਾਧੀ ॥

    他们沉浸在家庭中对上帝的默想中

  18. ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥

    哦,那纳克!那些沉浸在 Hari-Naam 中的人是真正的超脱者。1

  19. ਮਃ ੪ ॥

    宫殿 4

  20. ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥

    通过计算利润完成的服务不成功,一切都失败了

  21. ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥

    它不会带来歌唱的乐趣,也不会爱真理

  22. ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥

    他不爱真正的上师,他通过固执的心来来去去

  23. ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥

    如果他向前迈出一步,十个坎达就会后退

  24. ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥

    只有当上师的服务在休假期间完成时,萨古鲁的服务才会成功和富有成效

  25. ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥

    撇开自我的感觉不谈,从萨古鲁那里得到幸福与和平的人仍然沉浸在和平中

  26. ਨਾਨਕ ਤਿਨੑਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥੨॥

    纳anak,彼辈永不忘 नाम ,与真主合一。||2||

  27. ਪਉੜੀ ॥

    保里

  28. ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥

    即使是那些被称为伟大国王和可汗的人也不能永远活着

  29. ਗੜੑ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥

    坚固堡垒和豪宅,无一能随行。

  30. ਸੋਇਨ ਸਾਖਤਿ ਪਉਣ ਵੇਗ ਧ੍ਰਿਗੁ ਧ੍ਰਿਗੁ ਚਤੁਰਾਈ ॥

    如果有人用一根金棍像风速一样跑马,那么它的聪明就会被诅咒

  31. ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ ॥

    一个吃了三十六种美味佳肴的人,他的污垢会更大

  32. ਨਾਨਕ ਜੋ ਦੇਵੈ ਤਿਸਹਿ ਨ ਜਾਣਨੑੀ ਮਨਮੁਖਿ ਦੁਖੁ ਪਾਈ ॥੨੩॥

    纳anak,自私之人不知施予者,故受苦。||23||

  33. ਸਲੋਕ ਮਃ ੩ ॥

    什洛卡·马哈拉 3

  34. ਪੜਿੑ ਪੜਿੑ ਪੰਡਿਤ ਮੋੁਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥

    学者圣人诵经疲,异国游历僧侣累。

  35. ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥

    在二元性中,这个名字永远不会被接受,并且有很多痛苦

  36. ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥

    玛雅商人是愚蠢和盲目的,他们沉浸在三种品质中

  37. ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥

    他们的心中有欺骗,这样的失败者会背诵和崇拜来填饱肚子

  38. ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥

    那些放弃自我并为萨提古鲁服务的人会获得幸福

  39. ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥

    哦,那纳克!人们明白,只有阅读和翻译哈里纳姆才是成功的。1

  40. ਮਃ ੩ ॥

    宫殿 3

  41. ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥

    如果世界非要空着,这是法则的法则,那怎么会有异议呢

  42. ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥

    对任何人(一个人死后)生气是不对的,因为谁拥有对象(上帝)就会把它拿走

  43. ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥

    Gurmukh 服从上帝的旨意,自然而然地喝下了 Hari 的名字

  44. ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥

    哦,那纳克!永远赞美幸福的赐予者,让自己沉浸在主的赞美诗中。2