Sri Guru Granth Sahib Ji

第 1247

  1. ਪਉੜੀ ॥

    保里

  2. ਗੜਿੑ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥

    身体的堡垒被装饰和打扮得五花八门。

  3. ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥

    这个生物穿着五颜六色的衣服

  4. ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥

    他装饰红色、白色的床垫、房间里的床和

  5. ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥

    在骄傲中,他吃东西,忍受悲伤

  6. ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥

    哦,那纳克!但我不记得哈里的名字,他在最后一刻解放了我。24

  7. ਸਲੋਕ ਮਃ ੩ ॥

    什洛卡·马哈拉 3

  8. ਸਹਜੇ ਸੁਖਿ ਸੁਤੀ ਸਬਦਿ ਸਮਾਇ ॥

    我自然很高兴能被这个词所吸引

  9. ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥

    主亲自拥抱并加入他

  10. ਦੁਬਿਧਾ ਚੂਕੀ ਸਹਜਿ ਸੁਭਾਇ ॥

    与生俱来的自然困境消失了,

  11. ਅੰਤਰਿ ਨਾਮੁ ਵਸਿਆ ਮਨਿ ਆਇ ॥

    Hari-Naam浮现在我的脑海中

  12. ਸੇ ਕੰਠਿ ਲਾਏ ਜਿ ਭੰਨਿ ਘੜਾਇ ॥

    上帝拥抱那些打破良心并使其焕然一新的人

  13. ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥

    哦,那纳克!那些从一开始就相遇的命运的人,仍然来了,相遇了。1

  14. ਮਃ ੩ ॥

    宫殿 3

  15. ਜਿਨੑੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥

    那些忘记圣名,主的名字的人——如果他们吟唱其他的吟唱又有什么用呢?

  16. ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥

    这种从事世俗生意的人就像粪便中的害虫

  17. ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥

    哦,那纳克!让我们不要忘记上帝的名,因为其他的贪婪是虚假的。2

  18. ਪਉੜੀ ॥

    保里

  19. ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥

    那些欣赏 Hari-Naam 的人,冥想这个名字,在世界上是稳定的

  20. ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥

    上帝的记忆留在他们心中,没有其他人

  21. ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥

    他们从罗马和罗马高呼上帝的名字,每时每刻都保持不变

  22. ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥

    这种古尔穆克的诞生是成功的,他们通过去除心灵的污垢来保持纯洁

  23. ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥

    哦,那纳克!那些默想上帝的人应该得到救恩。25

  24. ਸਲੋਕੁ ਮਃ ੩ ॥

    什洛卡·马哈拉 3

  25. ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥

    那些忘记上帝的名字并沉浸在其他仪式中的人

  26. ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੑੀ ਉਪਰਿ ਚੋਰ ॥੧॥

    哦,纳anak,将在死亡之城被捆绑和堵嘴并殴打,就像当场被抓住的小偷一样。||1||

  27. ਮਃ ੫ ॥

    宫殿 5

  28. ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥

    对于那些敬拜上帝的人来说,地球是宜人的,天空看起来也很美

  29. ਨਾਨਕ ਨਾਮ ਵਿਹੂਣਿਆ ਤਿਨੑ ਤਨ ਖਾਵਹਿ ਕਾਉ ॥੨॥

    哦,纳anak,那些缺乏圣名的人——他们的尸体被乌鸦吃掉。||2||

  30. ਪਉੜੀ ॥

    保里

  31. ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥

    那些深情赞美哈里纳姆的人住在他们真正的家中

  32. ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥

    这样的人不会复活,也不会有尽头

  33. ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥

    他们呼吸,呼吸食物,吸收上帝的色彩

  34. ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥

    这些古尔穆克人的心中有光,献给上帝的色彩永远不会消失

  35. ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥

    哦,那纳克!上帝仁慈地将他们结合在一起。26

  36. ਸਲੋਕ ਮਃ ੩ ॥

    什洛卡·马哈拉 3

  37. ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥

    只要这颗心躺在世界的波浪中,自我就越受苦

  38. ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥

    他不喜欢这个词,也不爱Hari-Naam

  39. ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥

    他的服务不成功,他被消耗了

  40. ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥

    哦,那纳克!仆人被称为给予一切的人,

  41. ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥

    他服从真上师的意愿,并将话语牢记在心。1

  42. ਮਃ ੩ ॥

    宫殿 3

  43. ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥

    其实是唱诵、忏悔、服侍、仆人,是主人喜欢的

  44. ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥

    如果自我被移除,那么上帝自己就会混合它

  45. ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥

    他从不分离,他的光与至高无上的光融为一体

  46. ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥

    哦,那纳克!靠着上师的恩典,他明白了事实,他解释了这一点。2

  47. ਪਉੜੀ ॥

    保里

  48. ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥

    傲慢的人的一举一动都被考虑在内

  49. ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥

    他从不默想上帝,并遭受yamadoots的惩罚