Sri Guru Granth Sahib Ji

第 1248

  1. ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥

    他背负着沉重的罪恶和恶习的腐铁

  2. ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥

    世界海洋的道路非常可怕和艰难,怎么能跨越呢

  3. ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥

    古鲁那纳克说,上帝的名字是救世主,他康复了,古鲁拯救了他。27

  4. ਸਲੋਕ ਮਃ ੩ ॥

    什洛卡·马哈拉 3

  5. ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥

    没有真正的上师的服务,幸福是无法获得的,有机体一次又一次地陷入生死

  6. ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥

    他沉迷于二元性和无序性,把迷恋的暴徒放在一起

  7. ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥

    一个人因上师的恩典而康复,这样的人受到所有人的欢迎

  8. ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥

    那纳克说:“兄弟啊!每天在你的内在思想中冥想 Hari-Naam,这样你就会获得救赎之门。1

  9. ਮਃ ੩ ॥

    宫殿 3

  10. ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥

    在玛雅的迷恋中,人们忘记了真理、harinaam和死亡

  11. ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥

    一旦他们做了世界的工作,他们的生命就过去了,他们在内心世界受苦

  12. ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨੑ ਪੂਰਬਿ ਲਿਖਿਆ ਕਰਾਮੁ ॥੨॥

    哦,纳anak,那些拥有如此预定命运的业力的人,侍奉真古鲁并找到平安。||2||

  13. ਪਉੜੀ ॥

    保里

  14. ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥

    通过禅修 Hari-Naam,人们不会再次了解这些行为

  15. ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥

    然后就没有疑问了,在主的殿里总是有避难所

  16. ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥

    然后 Yamraj 也受到尊重,并且有定期服务

  17. ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥

    只有通过一个完整的导师才能达到目的地,并在世界上传播声望

  18. ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥

    哦,那纳克!阿纳哈德的音乐在他的房子里回荡,他找到了上帝。28

  19. ਸਲੋਕ ਮਃ ੩ ॥

    什洛卡·马哈拉 3

  20. ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ ॥

    如果按照上师的教诲来做工作,那么幸福就是幸福

  21. ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥

    那纳克说,通过按照上师的指示采取生活的方式,消除了对世界和海洋的恐惧,并实现了救赎。1

  22. ਮਃ ੩ ॥

    宫殿 3

  23. ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥

    真理永远不会过时,Hari-Naam 这个名字也不会肮脏

  24. ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥

    如果你按照上师的许可去,那么就没有再动静了

  25. ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥

    哦,那纳克!由于忘记了哈里的名字,出生和死亡都留在了世界上。2

  26. ਪਉੜੀ ॥

    保里

  27. ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥

    主!这个乞丐向你索要捐款,充满爱心地给予

  28. ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥

    我对 Hari-darshan 有一种渴望,我只能通过 darshans 获得满足

  29. ਖਿਨੁ ਪਲੁ ਘੜੀ ਨ ਜੀਵਊ ਬਿਨੁ ਦੇਖੇ ਮਰਾਂ ਮਾਇ ॥

    哦,妈妈!不见神,就不可能活在片刻、片刻和片刻之间;没有他,我就死了

  30. ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥

    萨古鲁在附近向他展示了他,他出现在所有地方

  31. ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥

    哦,那纳克!他唤醒了熟睡的人们,让他们处于激情之中。26

  32. ਸਲੋਕ ਮਃ ੩ ॥

    什洛卡·马哈拉 3

  33. ਮਨਮੁਖ ਬੋਲਿ ਨ ਜਾਣਨੑੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

    任性的“曼穆克”(自私的人)甚至不知道如何说话。 他们充满了性欲、愤怒和自负。

  34. ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥

    他们不知道好与坏,总是想到混乱

  35. ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ ॥

    当在上帝的法庭上寻求行为的交代时,就会有被证实的说谎者

  36. ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥

    上帝自己是宇宙的创造者,他自己思考

  37. ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥੧॥

    哦,那纳克!总而言之,他以真理的形式活跃,除了他之外,该向谁祈祷。1

  38. ਮਃ ੩ ॥

    宫殿 3

  39. ਹਰਿ ਗੁਰਮੁਖਿ ਤਿਨੑੀ ਅਰਾਧਿਆ ਜਿਨੑ ਕਰਮਿ ਪਰਾਪਤਿ ਹੋਇ ॥

    “古尔穆克”(追随古鲁的人)崇拜和敬爱主;他们接受他们行为的善业。

  40. ਨਾਨਕ ਹਉ ਬਲਿਹਾਰੀ ਤਿਨੑ ਕਉ ਜਿਨੑ ਹਰਿ ਮਨਿ ਵਸਿਆ ਸੋਇ ॥੨॥

    哦,纳anak,我向那些心中充满主的人献身。||2||

  41. ਪਉੜੀ ॥

    保里

  42. ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥

    每个人都有很多希望,认为生命很长

  43. ਨਿਤ ਜੀਵਣ ਕਉ ਚਿਤੁ ਗੜੑ ਮੰਡਪ ਸਵਾਰਿਆ ॥

    他们希望永远活着;他们装饰和美化他们的堡垒和豪宅。

  44. ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥

    他们使用欺骗和欺骗方法偷钱

  45. ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥

    Yamraj 不断计算他们的生命呼吸,一个像鬼一样的人的寿命缩短了