Sri Guru Granth Sahib Ji

第 1249

  1. ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥

    哦,那纳克!上师是上帝的保护者,通过来到上师的避难所,人们可以摆脱束缚。30

  2. ਸਲੋਕ ਮਃ ੩ ॥

    什洛卡·马哈拉 3

  3. ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥

    读完经文后,学者们争论不休,仍然着迷

  4. ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥

    他们沉迷于二元对立,忘记了上帝,并受到如此愚蠢的惩罚

  5. ਜਿਨਿੑ ਕੀਤੇ ਤਿਸੈ ਨ ਸੇਵਨੑੀ ਦੇਦਾ ਰਿਜਕੁ ਸਮਾਇ ॥

    他们不侍奉创造他们的那一位,祂却给予所有人给养。

  6. ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥

    他们的死亡陷阱没有从喉咙中切开,他们一次又一次地死去

  7. ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥

    只有那些命运事先写好的人才能找到真正的上师

  8. ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥

    哦,那纳克!他们每天都在冥想Harinaam,并全神贯注于终极真理。1

  9. ਮਃ ੩ ॥

    保里

  10. ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥

    那些来到上师脚下的人交易真理,崇拜终极真理

  11. ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥

    哦,那纳克!那些追随上师的人自然会与真理融合。2

  12. ਪਉੜੀ ॥

    保里

  13. ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥

    在许多希望中,有很多痛苦,但人们心甘情愿地参与其中

  14. ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥

    古鲁穆克放弃了所有的希望,找到了最终的幸福

  15. ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥

    他仍然超然于家庭生活,并与上帝交往

  16. ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥

    没有悲伤或脱节影响他,他在上帝的旨意中是快乐的

  17. ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥

    哦,那纳克!这样的奉献者仍然沉浸在对上帝的奉献中,并全神贯注于他。31

  18. ਸਲੋਕ ਮਃ ੩ ॥

    什洛卡·马哈拉 3

  19. ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥

    我们为什么要保留 parai amanat,只有付出很多才能获得幸福

  20. ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥

    上师的话语留在上师的心中,不会出现在任何其他人身上

  21. ਅੰਨੑੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥

    盲人发现了一颗宝石,然后挨家挨户地去卖它。

  22. ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥

    这些人自己没有任何测试,甚至没有得到一头牛

  23. ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥

    如果您不知道如何测试自己,那么值得由鉴赏家进行测试

  24. ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥

    如果心灵依附于上帝,那么纳瓦尼迪的名字就得到了

  25. ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥

    尽管心中有财富,但世界却死于饥饿,没有真正的上师,就没有理解

  26. ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥

    如果“冷主”这个词被灌输到脑海中,没有人会影响悲伤和脱节

  27. ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥

    一个愚蠢的人是傲慢的,认为一个外来的东西是他自己的,并表达了他的自我

  28. ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥

    哦,那纳克!不了解真理,没有人找到上帝,人又来了。1

  29. ਮਃ ੩ ॥

    宫殿 3

  30. ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥

    与心爱的主相遇的心中充满了喜悦,心爱的圣徒和绅士们都喜乐地绽放了花朵

  31. ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥

    如果上帝自己要联合起来,他们永远不会一起分手

  32. ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥

    找到上师后,梵天这个词就位于他们的内心,所有的悲伤都被消除了

  33. ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥

    他们总是赞美幸福的上帝,并把他放在心里

  34. ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥

    我们怎么能定那些被真道医治的人呢

  35. ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥

    我敬爱的主本人尊重那些来到上师皈依的人

  36. ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥

    哦,那纳克!这样的人在上师面前是快乐的,他们在主的宫廷里是明亮的。2

  37. ਪਉੜੀ ॥

    保里

  38. ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥

    男人和女人之间有很多爱,他们的结合增加了依恋

  39. ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥

    由于依恋,男人每天都很高兴见到他心爱的儿子和妻子

  40. ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥

    他还为了他们而从国家和国家偷钱来找他们