Sri Guru Granth Sahib Ji

第 1250

  1. ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥

    最后,因为金钱而产生敌意,谁也逃脱不了

  2. ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩੨॥

    哦,那纳克!没有上帝的名字,这种执着就会受到谴责,因此苦难是唯一的苦难。32

  3. ਸਲੋਕ ਮਃ ੩ ॥

    什洛卡·马哈拉 3

  4. ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥

    Hari-Naam 是 Gurumukh 的 amritmaya,它消除了所有的饥饿

  5. ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥

    当这个名字在脑海中安定下来时,根本没有口渴

  6. ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥

    通过吃没有其他食物的hari-naam,体内有一种疾病

  7. ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥੧॥

    哦,那纳克!如果赞美神的话语被认为是一道美味的菜肴,那么主自己就会混合它。1

  8. ਮਃ ੩ ॥

    宫殿 3

  9. ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥

    在所有众生中,道是灵魂,它导致主人的结合

  10. ਬਿਨੁ ਸਬਦੈ ਜਗਿ ਆਨੑੇਰੁ ਹੈ ਸਬਦੇ ਪਰਗਟੁ ਹੋਇ ॥

    没有沙巴德(Shabad),世界一片黑暗。通过沙巴德(Shabad),世界被照亮。

  11. ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥

    读完经文,专家和沉默也累了。吠舍丹巴里苦行僧厌倦了在朝圣中清洗身体

  12. ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥

    没有言语,没有人找到上帝,不快乐的人哭泣着离开了这个世界

  13. ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥੨॥

    哦,那纳克!只有通过他的恩典才能获得上帝。2

  14. ਪਉੜੀ ॥

    保里

  15. ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥

    男人和女人都有最大的爱,他们一起为主题障碍提供建议

  16. ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ ॥

    这个看得见的整个世界即将被摧毁,这是我主所赞同的

  17. ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥

    想办法保持世界稳定

  18. ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥

    如果整个上师都得到服侍,一个人就可以在生活中保持稳定

  19. ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥੩੩॥

    哦,那纳克!当他无情地融合时,这个生物融入了 Hari-Naam。33

  20. ਸਲੋਕ ਮਃ ੩ ॥

    什洛卡·马哈拉 3

  21. ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥

    由于玛雅人的执着,人类已经忘记了上师的爱

  22. ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥

    他的智力被贪婪的浪潮腐蚀了,他不爱真理

  23. ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹ ਮੋਖ ਦੁਆਰੁ ॥

    那些通过上师在脑海中有话语的人,在上帝的院子里获得救赎

  24. ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥

    哦,那纳克!那位仁慈的上帝将自己与自己结合在一起。1

  25. ਮਃ ੪ ॥

    宫殿 4

  26. ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥

    哦,那纳克!没有它,就很难活一刻,这是不能忘记的

  27. ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥

    我们为什么要对关心我们的主生气?2

  28. ਮਃ ੪ ॥

    宫殿 4

  29. ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥

    慢慢地,Sawan 来了,Gurmukh 很享受唱 Hari-Naam

  30. ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥

    由于暴雨,所有的悲伤、饥饿和焦虑都消失了

  31. ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥

    整个地球都变绿了,生产了很多谷物

  32. ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥

    上帝自然会以恩典呼召我们,使服务成功

  33. ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥

    奉献者啊!默想父神,因为他最终是救主

  34. ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥

    喜乐是献身于上帝的幸福和荣耀,幸福永远存在于心中

  35. ਜਿਨੑਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥

    那些崇拜圣名(Naam)的古尔穆克(Gurmukhs)——他们的痛苦和饥饿消失了。

  36. ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥

    哦,那纳克!只有赞美主,他自然会赐予异象,才能获得满足。3

  37. ਪਉੜੀ ॥

    保里

  38. ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥

    完美上师的奖赏日夜不断增加

  39. ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥

    他继续快乐地给予慈悲之家,无法躲避躲藏

  40. ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥

    心开花,好奇的人集中精力,全神贯注于主的冥想中

  41. ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ ॥

    如果有人批评他,他会受到羞辱

  42. ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥

    哦,那纳克!没有人能达到完整的萨古鲁的荣耀。34