Sri Guru Granth Sahib Ji

第 1251

  1. ਸਲੋਕ ਮਃ ੩ ॥

    什洛卡·马哈拉 3

  2. ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥

    上帝对至高无上权力的命令是不可动摇的,任何聪明都不能行使或反对

  3. ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥

    离开自我并皈依的人,接受他的旨意,

  4. ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥

    古鲁穆克没有得到阎罗的惩罚,他的骄傲就结束了

  5. ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥

    哦,那纳克!事实上,据说仆人是全神贯注于上帝默想的人。1

  6. ਮਃ ੩ ॥

    宫殿 3

  7. ਦਾਤਿ ਜੋਤਿ ਸਭ ਸੂਰਤਿ ਤੇਰੀ ॥

    哦,我的上帝!这个生命和美丽都是你的

  8. ਬਹੁਤੁ ਸਿਆਣਪ ਹਉਮੈ ਮੇਰੀ ॥

    我所拥有的只是骄傲和聪明

  9. ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥

    我们做了很多事情,我们沉迷于贪婪,但自我永远不会消失

  10. ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥

    纳纳克说,上帝做他认为正确的事,那是好的。2

  11. ਪਉੜੀ ਮਃ ੫ ॥

    保里·马哈拉 5

  12. ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥

    吃穿穿,也就是说,整个生命都是以真理为基础的,真名是我们唯一的避难所

  13. ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥

    只有完整的上师才能遇见给予者的上帝

  14. ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥

    吟诵尼兰卡名字的人,他的全部命运已经被唤醒

  15. ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥

    在圣徒的陪伴下,世界可以被海洋穿越

  16. ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥

    哦,那纳克!赞美主;赞美他。35

  17. ਸਲੋਕ ਮਃ ੫ ॥

    什洛卡·马哈拉 5

  18. ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥

    上帝用他的仁慈养育所有生物

  19. ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥

    他生产大量的粮食和水,克服了人民的苦难

  20. ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥

    当施予者听到祈祷时,他平静了整个创造物

  21. ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥

    他拥抱穷人,消除一切烦恼

  22. ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥

    哦,那纳克!默想主的名,他的家就结出了丰硕的果实。1

  23. ਮਃ ੫ ॥

    宫殿 5

  24. ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥

    当上帝吩咐时,美丽的云彩下雨

  25. ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥

    生产了更多的粮食,整个世界都找到了和平

  26. ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥

    身体和心灵都充满了对主的记念

  27. ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥

    真主,世界的创造者,已经行了他的恩典

  28. ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥

    主!他想做什么就做什么,纳纳克一直为你牺牲自己的生命。2

  29. ਪਉੜੀ ॥

    保里

  30. ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥

    主自己是伟大的,他的荣耀也是伟大的

  31. ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥

    通过看到上师的教诲,心灵已经开花,并获得了和平

  32. ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥

    一切都在自己工作,一切都在自己工作

  33. ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥

    他是世界的主人,他控制着一切,他指挥着一切

  34. ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥

    纳纳克说,无论上帝想要什么,他都会做,每个人都遵循他的旨意。36.1.它与纯净的起源相匹配

  35. ਰਾਗੁ ਸਾਰੰਗ ਬਾਣੀ ਭਗਤਾਂ ਕੀ ॥

    Ragu Sarang Bani Bhagatan Ki(拉古萨朗巴尼巴加坦基酒店)

  36. ਕਬੀਰ ਜੀ ॥

    卡比尔·吉

  37. ੴ ਸਤਿਗੁਰ ਪ੍ਰਸਾਦਿ ॥

    新萨提古尔·普拉萨迪

  38. ਕਹਾ ਨਰ ਗਰਬਸਿ ਥੋਰੀ ਬਾਤ ॥

    嘿,伙计!为什么你连最小的事情都如此自豪

  39. ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥

    就算你有十粒四卢比,你为什么还要夸耀骄傲呢?1.留在这里

  40. ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥

    通过获得 100 个村庄或 20 万塔卡的财产,许多荣耀在人民中传播开来

  41. ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥

    就像森林的绿叶一样,你四天的统治也是如此。1

  42. ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥

    没有人带钱,也没有人拿走钱

  43. ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥

    许多像拉瓦那这样的伟大的贾特拉帕蒂斯也在瞬间死亡。2