Sri Guru Granth Sahib Ji

第 1254

  1. ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧

    拉古·马拉尔·乔帕德·马哈拉 1 加鲁 1

  2. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    他是唯一的父神,他的名字是真实的,他是整个宇宙的创造者,他是全能的,他没有恐惧,他没有敌意,他是不朽的,他没有约尼斯的循环,他是自生的,他是靠上师的恩典获得的

  3. ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥

    甚至在吃喝、笑和睡觉中也忘记了死亡

  4. ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥

    这样的生活因忘记主人而做了这么多事情,因为没有人会永远活着,死亡是肯定的。1॥

  5. ਪ੍ਰਾਣੀ ਏਕੋ ਨਾਮੁ ਧਿਆਵਹੁ ॥

    生物啊!默想一位神的名,

  6. ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥

    有尊严地去你真正的家。1॥留

  7. ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥

    主人啊!那些崇拜你的人,毫不犹豫地要求这些人给你什么,他们继续拿走没有剩下的东西

  8. ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥

    你是众生的赐予者,你是众生中的灵魂。2॥

  9. ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥

    Gurmukhs 从事主冥想,获得 namamrta 并且是纯洁的

  10. ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥

    生物啊!昼夜唱诵神的名,罪孽的污秽就会被洗净。3

  11. ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥

    随着天气的变化,身体会得到同样的快乐,身体也会得到同样的快乐

  12. ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥

    古鲁那纳克说,同样的季节是愉快的,当主被吟诵时,如果不默想上帝的名字,天气是无用的。4॥1॥

  13. ਮਲਾਰ ਮਹਲਾ ੧ ॥

    马拉尔·马哈拉 1 ॥

  14. ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥

    我恳求我的上师将我与敬爱的主联合起来

  15. ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥

    听着云一样的上师的教诲,我的心变得凉爽了,我歌颂他,爱上了心爱的人。1॥

  16. ਬਰਸੁ ਘਨਾ ਮੇਰਾ ਮਨੁ ਭੀਨਾ ॥

    我的心被上师教诲的阴云所浸透

  17. ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥

    他的甘露滴在我心中变得令人愉快,上师将我的思想吸收在开斋节中。1॥留

  18. ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥

    这个可爱的受造物女人对上师的话语感到满意,对她的丈夫和上帝感到高兴

  19. ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥

    一个活生生的女人很高兴找到她以上帝的形式出现的丈夫,上帝的爱正在给她的身心带来幸福。2॥

  20. ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥

    在找到了她不可动摇的苏哈格神之后,她变得不感兴趣,并放弃了她的缺点

  21. ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥

    哀悼和分离永远不会影响主所赐给他恩惠的人。3

  22. ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥

    一个皈依了完美的上师的人,他的心变得静止,他的运动也消失了

  23. ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥

    古鲁那纳克说,通过古鲁念诵罗摩名字的新娘是有福的和诚实的。4॥2॥

  24. ਮਲਾਰ ਮਹਲਾ ੧ ॥

    马拉尔·马哈拉 1 ॥

  25. ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥

    人的心灵不满足于对上帝名字的记忆和记忆,一旦有了自我,它就会失去生命