Sri Guru Granth Sahib Ji

第 1256

  1. ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥

    他认为悲伤和快乐是平等的,并从同样的角度看待世界上的好与坏

  2. ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥

    只有在萨桑中,通过对上师的爱,一个人才能获得知识、智慧、智慧和哈里的名字。2॥

  3. ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥

    上师给他起名字的施主可以日夜获得 Hari-naam 的好处

  4. ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥

    只有那个人才能接受上师的教育,上帝怜悯他。3

  5. ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥

    身体的宫殿是上帝的家,他的光就位于其中

  6. ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥

    古鲁那纳克说,上帝邀请古鲁到他的宫殿,主亲自与他会面。4॥5॥

  7. ਮਲਾਰ ਮਹਲਾ ੧ ਘਰੁ ੨

    马拉尔马哈拉 1 房屋 2

  8. ੴ ਸਤਿਗੁਰ ਪ੍ਰਸਾਦਿ ॥

    3 satigura prasad ॥

  9. ਪਵਣੈ ਪਾਣੀ ਜਾਣੈ ਜਾਤਿ ॥

    风水等被认为是五行的起源

  10. ਕਾਇਆਂ ਅਗਨਿ ਕਰੇ ਨਿਭਰਾਂਤਿ ॥

    当然,子宫之火在身体的形成中也起着一定的作用

  11. ਜੰਮਹਿ ਜੀਅ ਜਾਣੈ ਜੇ ਥਾਉ ॥

    如果人知道生物诞生的原始地点(上帝),那么只有

  12. ਸੁਰਤਾ ਪੰਡਿਤੁ ਤਾ ਕਾ ਨਾਉ ॥੧॥

    他知识渊博,他的名字可以称为潘迪特。1॥

  13. ਗੁਣ ਗੋਬਿੰਦ ਨ ਜਾਣੀਅਹਿ ਮਾਇ ॥

    嘿,妈妈!上帝的品质是无法知道的,而且

  14. ਅਣਡੀਠਾ ਕਿਛੁ ਕਹਣੁ ਨ ਜਾਇ ॥

    不见他什么也说不出来

  15. ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥

    怎么说他的品质呢?1॥留

  16. ਊਪਰਿ ਦਰਿ ਅਸਮਾਨਿ ਪਇਆਲਿ ॥

    上帝在天上,在地下,在中土,

  17. ਕਿਉ ਕਰਿ ਕਹੀਐ ਦੇਹੁ ਵੀਚਾਰਿ ॥

    给出原因的想法

  18. ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥

    谁知道在心中,不用舌头吟唱的是什么样的圣名?||2||

  19. ਕਥਨੀ ਬਦਨੀ ਰਹੈ ਨਿਭਰਾਂਤਿ ॥

    它超越了说和说

  20. ਸੋ ਬੂਝੈ ਹੋਵੈ ਜਿਸੁ ਦਾਤਿ ॥

    怜悯他的人明白

  21. ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥

    他日日夜夜都沉浸在上帝的冥想中,

  22. ਸੋਈ ਪੁਰਖੁ ਜਿ ਸਚਿ ਸਮਾਇ ॥੩॥

    他是最好的人,融入了真理。3

  23. ਜਾਤਿ ਕੁਲੀਨੁ ਸੇਵਕੁ ਜੇ ਹੋਇ ॥

    如果有人在美好的比赛中成为上帝的仆人,

  24. ਤਾ ਕਾ ਕਹਣਾ ਕਹਹੁ ਨ ਕੋਇ ॥

    但如果你不赞美上帝,生活是无用的

  25. ਵਿਚਿ ਸਨਾਤਂੀ ਸੇਵਕੁ ਹੋਇ ॥

    如果一个出身低微的人成为无私的仆人,

  26. ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥

    甚至我们的皮鞋也穿在他的脚上。4॥1॥6॥

  27. ਮਲਾਰ ਮਹਲਾ ੧ ॥

    马拉尔·马哈拉 1 ॥

  28. ਦੁਖੁ ਵੇਛੋੜਾ ਇਕੁ ਦੁਖੁ ਭੂਖ ॥

    一种悲伤是与某人分离,一种悲伤是饥饿

  29. ਇਕੁ ਦੁਖੁ ਸਕਤਵਾਰ ਜਮਦੂਤ ॥

    一种悲哀是强大的太监的悲哀,他们随身携带着这个生物

  30. ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥

    饱受疾病折磨的身体也是一种悲伤

  31. ਵੈਦ ਨ ਭੋਲੇ ਦਾਰੂ ਲਾਇ ॥੧॥

    哦,无辜的医生!不要使用任何药物。1॥

  32. ਵੈਦ ਨ ਭੋਲੇ ਦਾਰੂ ਲਾਇ ॥

    无辜的医生啊!不要替我们用你的药,

  33. ਦਰਦੁ ਹੋਵੈ ਦੁਖੁ ਰਹੈ ਸਰੀਰ ॥

    因为有痛苦,所以身体里总是有悲伤

  34. ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥

    嘿,兄弟!这样的药物对我们没有影响。1॥留

  35. ਖਸਮੁ ਵਿਸਾਰਿ ਕੀਏ ਰਸ ਭੋਗ ॥

    忘记主人,当他享受快乐和享受时

  36. ਤਾਂ ਤਨਿ ਉਠਿ ਖਲੋਏ ਰੋਗ ॥

    所以,身体里有疾病

  37. ਮਨ ਅੰਧੇ ਕਉ ਮਿਲੈ ਸਜਾਇ ॥

    这就是为什么盲目的头脑会受到惩罚

  38. ਵੈਦ ਨ ਭੋਲੇ ਦਾਰੂ ਲਾਇ ॥੨॥

    无辜的医生啊!不要使用任何药物。2॥

  39. ਚੰਦਨ ਕਾ ਫਲੁ ਚੰਦਨ ਵਾਸੁ ॥

    檀香木的重要性在于它的香味和

  40. ਮਾਣਸ ਕਾ ਫਲੁ ਘਟ ਮਹਿ ਸਾਸੁ ॥

    人的果子是身体里流淌的气息

  41. ਸਾਸਿ ਗਇਐ ਕਾਇਆ ਢਲਿ ਪਾਇ ॥

    当呼吸被释放时,身体就会变成污垢

  42. ਤਾ ਕੈ ਪਾਛੈ ਕੋਇ ਨ ਖਾਇ ॥੩॥

    在那之后,没有人吃东西。3

  43. ਕੰਚਨ ਕਾਇਆ ਨਿਰਮਲ ਹੰਸੁ ॥

    像金子一样的身体里有一只灵魂形式的天鹅,

  44. ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥

    其中有一部分是上帝的名字

  45. ਦੂਖ ਰੋਗ ਸਭਿ ਗਇਆ ਗਵਾਇ ॥

    所有的忧愁和疾病都因上帝的名而除去

  46. ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥

    古鲁那纳克说,真名可以缓解悲伤和疾病。4॥2॥7॥

  47. ਮਲਾਰ ਮਹਲਾ ੧ ॥

    马拉尔·马哈拉 1 ॥

  48. ਦੁਖ ਮਹੁਰਾ ਮਾਰਣ ਹਰਿ ਨਾਮੁ ॥

    悲伤就是这样一种毒药,只有哈里南的西姆兰才会杀死它

  49. ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥

    它是在满足的岩石上酿造的,并作为手工礼物赠送