Sri Guru Granth Sahib Ji

第 1259

  1. ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥

    他通过赐予生命而满足,所以它们仍然包含在真名中

  2. ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥੨॥

    那些心中不断被上帝吸收的人很容易被埋葬。2॥

  3. ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥

    真上师的讲道将这种思想与上帝和心灵中的纯洁言语融合在一起

  4. ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥

    我的主是看不见的,他看不见,他不可言说的故事已经由上师讲述了

  5. ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥

    当幸福的喜悦表现出怜悯时,上帝的名字就会被吟诵。3

  6. ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥

    通过上师对上帝有一种自然的冥想,没有重新进入

  7. ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥

    从思想上,思想与主人融合,思想与主融合

  8. ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥

    除去自我感觉,诚实的人对真理充满信心。4॥

  9. ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥

    一个神住在心中,另一个神不是别人

  10. ਏਕੋੁ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥

    只有 Hari-naam 像甘露一样甜美,这个真理在世界上是纯洁的

  11. ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥

    哦,那纳克!主的名被他接受,他的命运是写在他的命运中。5॥4॥

  12. ਮਲਾਰ ਮਹਲਾ ੩ ॥

    马拉尔·马哈拉 3 ॥

  13. ਗਣ ਗੰਧਰਬ ਨਾਮੇ ਸਭਿ ਉਧਰੇ ਗੁਰ ਕਾ ਸਬਦੁ ਵੀਚਾਰਿ ॥

    在观想上师的教诲后念诵 Hari-Naam,所有 Gana-Gandharvas 都得救了

  14. ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥

    通过杀死自我,他们把上帝永远安顿在他们的脑海中

  15. ਜਿਸਹਿ ਬੁਝਾਏ ਸੋਈ ਬੂਝੈ ਜਿਸ ਨੋ ਆਪੇ ਲਏ ਮਿਲਾਇ ॥

    他向谁解释真相,他理解,他与自己混为一谈

  16. ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥੧॥

    他日夜用声音唱着主的话语,全神贯注于真理的激情中。1॥

  17. ਮਨ ਮੇਰੇ ਖਿਨੁ ਖਿਨੁ ਨਾਮੁ ਸਮੑਾਲਿ ॥

    哦,我的心,时时刻刻,沉浸在圣名中。

  18. ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥

    上师给出的话语总是令人愉快的,它总是一起发挥作用。1॥留

  19. ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ ॥

    专制者的虚伪永远不会被消除,他只会在二元性中受苦

  20. ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥

    他的思想忘记了上帝的名字,沉迷于恶习,因此他徒劳地失去了生命

  21. ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥

    今生不是为了纪念主而重获的,总是后悔

  22. ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ ॥੨॥

    他从死里复活,从不理解事实,全神贯注于肉体。2॥

  23. ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥

    通过禅修上师的教诲,Gurmukh 仍然专注于 Hari-Naam 并得救

  24. ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥

    他们住在神的心里,默想他,在生活中获得自由

  25. ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ ॥

    他们的思想和身体变得纯洁,他们的智力也变得纯洁,他们只说好话

  26. ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ ॥੩॥

    他们认识至高无上的位格,主,而不是其他人。3

  27. ਆਪੇ ਕਰੇ ਕਰਾਏ ਪ੍ਰਭੁ ਆਪੇ ਆਪੇ ਨਦਰਿ ਕਰੇਇ ॥

    主自己做,造成,他自己怜悯

  28. ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ ॥

    他的思想、身体全神贯注于上师的讲话,而苏尔蒂则全神贯注于服务

  29. ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾਇ ॥

    不可见和不可思议的上主居住在内心深处。只有古尔穆赫 才能看见祂。

  30. ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥੪॥੫॥

    那纳克说,只要上帝认为合适,他自己就会赐予它(Naam-Darshan),并按照自己的意愿管理一切。4॥5॥

  31. ਮਲਾਰ ਮਹਲਾ ੩ ਦੁਤੁਕੇ ॥

    马拉尔马哈拉 3 杜图克

  32. ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥

    只有从真正的上师那里,一个人才能到达上帝的门、宫殿和美丽的地方

  33. ਗੁਰ ਸਬਦੀ ਚੂਕੈ ਅਭਿਮਾਨੁ ॥੧॥

    骄傲随着上师的教诲而消失。1॥

  34. ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥

    根据造物主的律法,哈里的名字写在他的命运中,

  35. ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥

    他总是敬拜上帝,在真正的法庭上受到尊敬。1॥留

  36. ਮਨ ਕੀ ਬਿਧਿ ਸਤਿਗੁਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥

    当一个人从真正的上师那里学会了征服心灵的方法时,上帝就会全神贯注于冥想