Sri Guru Granth Sahib Ji

第 1266

  1. ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥

    我们歌颂上帝,我们呼诵他的名字,我们放弃了二元对立的爱。1॥

  2. ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥

    惟独他是我的曼莫汉和心爱的人,他是幸福和超然的那一位

  3. ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥

    哦,那纳克!看见上帝就是我们的生命,因为一个人,我们得到了异象。2.2.6.6.13.6.32

  4. ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧

    Ragu Malar Mahala 5 Chaupade Gharu 1

  5. ੴ ਸਤਿਗੁਰ ਪ੍ਰਸਾਦਿ ॥

    萨古鲁·普拉萨迪 ॥

  6. ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥

    生物啊!你怎么想,你记得什么,你正在尝试什么补救措施

  7. ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥

    上帝是帮助的赐予者,他根本不关心任何人。1॥

  8. ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥

    哦,Satsangi Sakhi!幸福的乌云倾盆而下,丈夫和上帝已经进了家

  9. ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥

    我以主的名义融合,祝福的赐予者,祝福的赐予者。1॥留

  10. ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥

    我们准备了各种食物,不同的菜肴和糖果

  11. ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥

    主啊,厨房已经洁净了!接受奉献。2॥

  12. ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥

    当主收养了这个心灵的房子时,邪恶的恶习被摧毁了,美德因幸福而绽放

  13. ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥

    当主进入心里时,我得到了所有的快乐。3

  14. ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥

    造物主在命运中书写,这就是为什么圣徒和完整的上师被发现的原因

  15. ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥

    纳纳克说,在找到五颜六色的主之后,现在再也没有痛苦或悲伤了。4॥1॥

  16. ਮਲਾਰ ਮਹਲਾ ੫ ॥

    马拉尔马哈拉 5

  17. ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥

    当一个小孩依赖牛奶时,他根本就离不开牛奶

  18. ਸਾਰਿ ਸਮੑਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥

    母亲照顾它,并将牛奶倒入它的口中;然后,它便感到满足和饱足。||1||

  19. ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥

    上帝啊,!我们是你的孩子,你是我们的父亲

  20. ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥

    如果一个孩子犯了一百万次错误,除了父亲,他没有别的地方。1॥留

  21. ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥

    这个可怜的孩子的智力是如此善变,以至于他既能碰蛇又能碰火

  22. ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥

    当父母拥抱他时,他会快乐和幸福地玩耍。2॥

  23. ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥

    我的主啊!你为父亲的孩子会有什么饥饿感

  24. ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥

    Navnidhi 的名字和快乐的仓库就在你的房子里。无论想要什么,只有那才是你想要的。3

  25. ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥

    仁慈的天父吩咐,无论孩子要什么,都给他

  26. ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥

    哦,那纳克!这个孩子想见神,希望主的脚永远留在我心里。4॥2॥

  27. ਮਲਾਰ ਮਹਲਾ ੫ ॥

    马拉尔马哈拉 5

  28. ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥

    通过对各种方式的沉思,我们已经完成了放弃所有幻想的工作

  29. ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥

    通过信任主人,他开始了在家中奉献的工作。1॥

  30. ਸੁਨੀਐ ਬਾਜੈ ਬਾਜ ਸੁਹਾਵੀ ॥

    听到舒缓的音乐声

  31. ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥

    这是知识的曙光,我领受了主的异象,家里有一种喜乐。1॥留

  32. ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥

    我全心全意地使所有的地方都变得美丽,我去找圣徒,问主在哪里

  33. ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥

    在我的寻找中,我找到了我的丈夫上帝,我跪在他的脚下敬拜他。2॥