Sri Guru Granth Sahib Ji

第 1269

  1. ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥

    贾加迪什在我的思想和身体里,我总是看到他在身边

  2. ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥

    哦,那纳克!上帝存在于每个人的内心,他是无所不在的。2॥8॥12

  3. ਮਲਾਰ ਮਹਲਾ ੫ ॥

    马拉尔马哈拉 5

  4. ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥

    没有人因神的赞美诗而得自由,

  5. ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥੧॥ ਰਹਾਉ ॥

    那些取走鸟的身体(Jatayu)、取走鱼体的人(Matsyavatara)、取鹿尸体的人(Marichi Rishi)和取走野猪形的人(Varahavatara)等,都是在伟人的陪伴下得救的。1॥留

  6. ਦੇਵ ਕੁਲ ਦੈਤ ਕੁਲ ਜਖੵ ਕਿੰਨਰ ਨਰ ਸਾਗਰ ਉਤਰੇ ਪਾਰੇ ॥

    神灵、妖族、夜叉、太监、所有人类都是从人间海洋中降临的

  7. ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥

    那些与圣人和伟人一起敬拜上帝的人,他们的苦难就结束了。1॥

  8. ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥

    圣徒仍然远离情欲、愤怒和恶习的汁液

  9. ਦੀਨ ਦਇਆਲ ਜਪਹਿ ਕਰੁਣਾ ਮੈ ਨਾਨਕ ਸਦ ਬਲਿਹਾਰੇ ॥੨॥੯॥੧੩॥

    他们吟诵仁慈的上帝Deendayal,Nanak总是献给他们。2॥6॥13

  10. ਮਲਾਰ ਮਹਲਾ ੫ ॥

    马拉尔马哈拉 5

  11. ਆਜੁ ਮੈ ਬੈਸਿਓ ਹਰਿ ਹਾਟ ॥

    今天我坐在上帝的市场里,即萨桑和

  12. ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ ॥੧॥ ਰਹਾਉ ॥

    我已经与奉献者分享了哈里南十二生肖,因此我不会走上阎罗的道路。1॥留

  13. ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲੇੑ ਕਪਾਟ ॥

    帕拉布拉玛亲切地保护并打开了幻觉之门

  14. ਬੇਸੁਮਾਰ ਸਾਹੁ ਪ੍ਰਭੁ ਪਾਇਆ ਲਾਹਾ ਚਰਨ ਨਿਧਿ ਖਾਟ ॥੧॥

    我找到了上帝的主,无穷无尽的美德宝库,并得到了快乐的脚的好处。1॥

  15. ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ ॥

    我投靠了不可动摇、不朽坏的神,他已经除去了罪孽

  16. ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ ॥੨॥੧੦॥੧੪॥

    达斯那纳克所有的悲伤和磨难都消失了,他已经从约尼斯的循环中解脱出来。2.10.14

  17. ਮਲਾਰ ਮਹਲਾ ੫ ॥

    马拉尔马哈拉 5

  18. ਬਹੁ ਬਿਧਿ ਮਾਇਆ ਮੋਹ ਹਿਰਾਨੋ ॥

    玛雅人的依恋在许多方面欺骗着人类

  19. ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥

    在数以百万计的仆人中,有一位罕见的仆人,他自古以来就被认为是上帝的完全奉献者。1॥留

  20. ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ ਤਨੁ ਧਨੁ ਹੋਤ ਬਿਰਾਨੋ ॥

    通过到处奔跑,一个人非常努力地工作,最终身体和心灵变得陌生

  21. ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਨ ਜਾਨੋ ॥੧॥

    他通过欺骗、欺骗、欺骗来躲避人们来积累财富,但不去思考周围的上帝。1॥

  22. ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥

    当业力被考虑在内时,鹿、鸟、鱼、穷人和卑微的人又回到了这些阴道的麻烦中

  23. ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥

    纳纳克祷告说:“主啊!让一块像我一样的石头横渡世界的海洋,这样在圣人的陪伴下才能获得幸福。2.11.15.

  24. ਮਲਾਰ ਮਹਲਾ ੫ ॥

    马拉尔马哈拉 5

  25. ਦੁਸਟ ਮੁਏ ਬਿਖੁ ਖਾਈ ਰੀ ਮਾਈ ॥

    嘿,赛!恶人在吃了罪恶的毒药后,在死亡中睡着了

  26. ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥

    有受造物的人得救了,我的主是怜悯的。1॥留

  27. ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ॥

    上帝无所不在,怎么会有恐惧呢

  28. ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾੲਂੀ ॥੧॥

    神,我的帮助和支持,永远与我同在。祂永远不会离开;我在任何地方都看到祂。

  29. ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ ॥

    他是穷人的弥赛亚,是被压迫者的除尘者,他拥抱自己

  30. ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥੨॥੧੨॥੧੬॥

    那纳克说:“主啊!奉献者住在你的避难所里,并在你身上避难。2.12.16

  31. ਮਲਾਰ ਮਹਲਾ ੫ ॥

    马拉尔马哈拉 5

  32. ਮਨ ਮੇਰੇ ਹਰਿ ਕੇ ਚਰਨ ਰਵੀਜੈ ॥

    我的思想全神贯注于神的脚

  33. ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥

    对他的幻象的强烈渴望吸引了他的心灵。主!我想用翅膀见到你。1॥留

  34. ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥

    在寻找的过程中,你找到了为伟人服务的唯一方法

  35. ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥

    我的主啊!有这样的恩典,以至于你喝了这个名字的Maharasa。1॥

  36. ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ ॥

    “救救我们,救救我们,”他们来到你的避难所说,“怜悯这颗燃烧的心

  37. ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ ॥੨॥੧੩॥੧੭॥

    纳纳克乞求握住你仆人的手,请让他成为你自己的。2॥133172