Sri Guru Granth Sahib Ji

第 1270

  1. ਮਲਾਰ ਮਃ ੫ ॥

    马拉尔马哈拉 5

  2. ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥

    爱奉献者是主的本性,

  3. ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥੧॥ ਰਹਾਉ ॥

    于是他杀死了愤世嫉俗的人,把他们埋在脚下,从而将他的名声传遍了全世界。1॥留

  4. ਜੈ ਜੈ ਕਾਰੁ ਕੀਨੋ ਸਭ ਜਗ ਮਹਿ ਦਇਆ ਜੀਅਨ ਮਹਿ ਪਾਇਓ ॥

    他在全世界都受到赞美,他总是怜悯众生

  5. ਕੰਠਿ ਲਾਇ ਅਪੁਨੋ ਦਾਸੁ ਰਾਖਿਓ ਤਾਤੀ ਵਾਉ ਨ ਲਾਇਓ ॥੧॥

    他拥抱他的奉献者,不允许他们接触任何热空气,即悲伤、痛苦。1॥

  6. ਅੰਗੀਕਾਰੁ ਕੀਓ ਮੇਰੇ ਸੁਆਮੀ ਭ੍ਰਮੁ ਭਉ ਮੇਟਿ ਸੁਖਾਇਓ ॥

    当我的主上帝帮助我时,他消除了困惑和恐惧,获得了幸福

  7. ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸ੍ਵਾਸੁ ਮਨਿ ਆਇਓ ॥੨॥੧੪॥੧੮॥

    奉献者啊!愿你获得极大的幸福,纳纳克对上帝有完全的信心。2.14.18.

  8. ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੨

    Ragu Malar Mahala 5 Chaupade Gharu 2

  9. ੴ ਸਤਿਗੁਰ ਪ੍ਰਸਾਦਿ ॥

    萨蒂古鲁·普拉萨迪 ॥

  10. ਗੁਰਮੁਖਿ ਦੀਸੈ ਬ੍ਰਹਮ ਪਸਾਰੁ ॥

    在上师的口中,整个世界似乎以梵天的形式传播开来

  11. ਗੁਰਮੁਖਿ ਤ੍ਰੈ ਗੁਣੀਆਂ ਬਿਸਥਾਰੁ ॥

    三种品质的扩展随处可见

  12. ਗੁਰਮੁਖਿ ਨਾਦ ਬੇਦ ਬੀਚਾਰੁ ॥

    上师的话是对吠陀咒语的沉思和

  13. ਬਿਨੁ ਗੁਰ ਪੂਰੇ ਘੋਰ ਅੰਧਾਰੁ ॥੧॥

    没有完美的上师,就有彻底的黑暗。1॥

  14. ਮੇਰੇ ਮਨ ਗੁਰੁ ਗੁਰੁ ਕਰਤ ਸਦਾ ਸੁਖੁ ਪਾਈਐ ॥

    哦,我的心!念诵上师的名号总是能带来快乐

  15. ਗੁਰ ਉਪਦੇਸਿ ਹਰਿ ਹਿਰਦੈ ਵਸਿਓ ਸਾਸਿ ਗਿਰਾਸਿ ਅਪਣਾ ਖਸਮੁ ਧਿਆਈਐ ॥੧॥ ਰਹਾਉ ॥

    根据上师的教诲,至高无上的灵魂在心中建立,所以用呼吸观想你的师父。1॥留

  16. ਗੁਰ ਕੇ ਚਰਣ ਵਿਟਹੁ ਬਲਿ ਜਾਉ ॥

    应该在上师的脚下献祭

  17. ਗੁਰ ਕੇ ਗੁਣ ਅਨਦਿਨੁ ਨਿਤ ਗਾਉ ॥

    每天歌颂上师

  18. ਗੁਰ ਕੀ ਧੂੜਿ ਕਰਉ ਇਸਨਾਨੁ ॥

    沐浴在上师脚上的尘土中,

  19. ਸਾਚੀ ਦਰਗਹ ਪਾਈਐ ਮਾਨੁ ॥੨॥

    在真正的法庭上赢得尊重。2॥

  20. ਗੁਰੁ ਬੋਹਿਥੁ ਭਵਜਲ ਤਾਰਣਹਾਰੁ ॥

    古鲁是一艘穿越可怕世界的船

  21. ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ ॥

    如果你有上师的异象,生死轮回就会解脱

  22. ਗੁਰ ਕੀ ਸੇਵਾ ਸੋ ਜਨੁ ਪਾਏ ॥

    只有那个人才能接受上师的服务,

  23. ਜਾ ਕਉ ਕਰਮਿ ਲਿਖਿਆ ਧੁਰਿ ਆਏ ॥੩॥

    造物主在谁的命运中写下了。3

  24. ਗੁਰੁ ਮੇਰੀ ਜੀਵਨਿ ਗੁਰੁ ਆਧਾਰੁ ॥

    上师是我的生命,只有他是我的避难所

  25. ਗੁਰੁ ਮੇਰੀ ਵਰਤਣਿ ਗੁਰੁ ਪਰਵਾਰੁ ॥

    上师是我的生活行为和家庭

  26. ਗੁਰੁ ਮੇਰਾ ਖਸਮੁ ਸਤਿਗੁਰ ਸਰਣਾਈ ॥

    上师是我的师父,所以我皈依那位真正的上师

  27. ਨਾਨਕ ਗੁਰੁ ਪਾਰਬ੍ਰਹਮੁ ਜਾ ਕੀ ਕੀਮ ਨ ਪਾਈ ॥੪॥੧॥੧੯॥

    那纳克说,上师是至高无上的梵天,他的重要性是无法形容的。4॥1॥19॥

  28. ਮਲਾਰ ਮਹਲਾ ੫ ॥

    马拉尔马哈拉 5

  29. ਗੁਰ ਕੇ ਚਰਨ ਹਿਰਦੈ ਵਸਾਏ ॥

    当上师的脚在心中安顿下来

  30. ਕਰਿ ਕਿਰਪਾ ਪ੍ਰਭਿ ਆਪਿ ਮਿਲਾਏ ॥

    上帝喜悦自己

  31. ਅਪਨੇ ਸੇਵਕ ਕਉ ਲਏ ਪ੍ਰਭੁ ਲਾਇ ॥

    主所献身的仆人,

  32. ਤਾ ਕੀ ਕੀਮਤਿ ਕਹੀ ਨ ਜਾਇ ॥੧॥

    它的重要性无法表达。1॥

  33. ਕਰਿ ਕਿਰਪਾ ਪੂਰਨ ਸੁਖਦਾਤੇ ॥

    噢,绝对幸福的守护者!请

  34. ਤੁਮੑਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥

    藉着您的恩典,您浮现在我的脑海中;我一天二十四小时都沉浸在您的爱中。||1||暂停||

  35. ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥

    造物主啊!歌唱和聆听你的赞美是你全部的旨意

  36. ਹੁਕਮੁ ਬੂਝੈ ਸੋ ਸਾਚਿ ਸਮਾਣਾ ॥

    服从命令的人会全神贯注于真理

  37. ਜਪਿ ਜਪਿ ਜੀਵਹਿ ਤੇਰਾ ਨਾਂਉ ॥

    我们靠唱诵你的名字和

  38. ਤੁਝ ਬਿਨੁ ਦੂਜਾ ਨਾਹੀ ਥਾਉ ॥੨॥

    除了你,没有别的地方。2॥

  39. ਦੁਖ ਸੁਖ ਕਰਤੇ ਹੁਕਮੁ ਰਜਾਇ ॥

    悲伤和幸福都在上帝的命令和怜悯之下

  40. ਭਾਣੈ ਬਖਸ ਭਾਣੈ ਦੇਇ ਸਜਾਇ ॥

    他在自己同意的情况下原谅某人并惩罚他人

  41. ਦੁਹਾਂ ਸਿਰਿਆਂ ਕਾ ਕਰਤਾ ਆਪਿ ॥

    世人和来世的行者是神自己,

  42. ਕੁਰਬਾਣੁ ਜਾਂਈ ਤੇਰੇ ਪਰਤਾਪ ॥੩॥

    造物主啊!我为你的名声牺牲了自己。3

  43. ਤੇਰੀ ਕੀਮਤਿ ਤੂਹੈ ਜਾਣਹਿ ॥

    只有你知道你的荣耀

  44. ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥

    你自己理解、听到和说话

  45. ਸੇਈ ਭਗਤ ਜੋ ਤੁਧੁ ਭਾਣੇ ॥

    他们是取悦您的专属奉献者