Sri Guru Granth Sahib Ji

第 1272

  1. ਮਨਿ ਫੇਰਤੇ ਹਰਿ ਸੰਗਿ ਸੰਗੀਆ ॥

    纳纳克说,我们总是为他牺牲自己。4॥2॥20

  2. ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥

    马拉尔马哈拉 5

  3. ਮਲਾਰ ਮਹਲਾ ੫ ॥

    上帝变得仁慈,

  4. ਮਨੁ ਘਨੈ ਭ੍ਰਮੈ ਬਨੈ ॥

    它下了不朽的雨

  5. ਉਮਕਿ ਤਰਸਿ ਚਾਲੈ ॥

    它带着渴望和爱行走,

  6. ਪ੍ਰਭ ਮਿਲਬੇ ਕੀ ਚਾਹ ॥੧॥ ਰਹਾਉ ॥

    希望与神相遇。||1||暂停||

  7. ਤ੍ਰੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥੧॥

    所有工作都完成了。1॥

  8. ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ ॥

    哦,介意!永远崇拜哈里南;

  9. ਭਜੁ ਸਰਨਿ ਸਾਧੂ ਨਾਨਕਾ ਮਿਲੁ ਗੁਨ ਗੋਬਿੰਦਹਿ ਗਾਹਿ ॥੨॥੨॥੨੪॥

    它只有通过Purna Guru的服务才能实现,并在世界和来世陪伴他。1॥留

  10. ਮਲਾਰ ਮਹਲਾ ੫ ॥

    消灭一切恐惧的上帝已经摧毁了悲伤和

  11. ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥

    照顾好你的生物

  12. ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥੧॥ ਰਹਾਉ ॥

    他是世界的牧羊人,永远仁慈的,

  13. ਧੁਨਿਤ ਲਲਿਤ ਗੁਨਗੵ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥

    最有价值的众生以优美的和谐,以各种方式,以无数崇高的形式歌颂神的赞美。||1||

  14. ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥

    实干家甚至已经消除了死亡,

  15. ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥

    总是在脑海中吟诵它

  16. ਮਲਾਰ ਮਹਲਾ ੫ ॥

    他保护所有生物,为他看守,

  17. ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥

    每天歌颂神。3

  18. ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥

    惟独上帝是行动者,

  19. ਮਨ ਨਿਰਮਲ ਉਜੀਆਰੇ ॥੧॥

    上帝的奉献者知道他的威严

  20. ਬਿਸਮ ਬਿਸਮੈ ਬਿਸਮ ਭਈ ॥

    自古以来,上帝就一直在尊崇他的名,

  21. ਅਘ ਕੋਟਿ ਹਰਤੇ ਨਾਮ ਲਈ ॥

    纳纳克在说他在说什么。4॥3216

  22. ਗੁਰ ਚਰਨ ਮਸਤਕੁ ਡਾਰਿ ਪਹੀ ॥

    马拉尔·马哈拉 5 ॥

  23. ਪ੍ਰਭ ਏਕ ਤੂੰਹੀ ਏਕ ਤੁਹੀ ॥

    在上师的皈依中,你会得到所有幸福的仓库,

  24. ਭਗਤ ਟੇਕ ਤੁਹਾਰੇ ॥

    荣誉是在真正的法庭上获得的,

  25. ਜਨ ਨਾਨਕ ਸਰਨਿ ਦੁਆਰੇ ॥੨॥੪॥੨੬॥

    困惑、恐惧、悲伤和痛苦都消失了

  26. ਮਲਾਰ ਮਹਲਾ ੫ ॥

    与圣人和伟人一起赞美上帝。1॥

  27. ਬਰਸੁ ਸਰਸੁ ਆਗਿਆ ॥

    哦,我的心!赞美完美的师傅,

  28. ਹੋਹਿ ਆਨੰਦ ਸਗਲ ਭਾਗ ॥੧॥ ਰਹਾਉ ॥

    日夜吟诵幸福的宝库Harinam,并获得想要的果实。1॥留

  29. ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥੧॥

    没有人像萨古鲁一样

  30. ਘਨਘੋਰ ਪ੍ਰੀਤਿ ਮੋਰ ॥

    上师是至高无上的梵天,他是至高无上的神

  31. ਚਿਤੁ ਚਾਤ੍ਰਿਕ ਬੂੰਦ ਓਰ ॥

    他是将你从生死的痛苦中拯救出来的那一位

  32. ਐਸੋ ਹਰਿ ਸੰਗੇ ਮਨ ਮੋਹ ॥

    然后,您不必再次品尝玛雅人的毒药。2॥

  33. ਤਿਆਗਿ ਮਾਇਆ ਧੋਹ ॥

    上师的赞美是莫名其妙的

  34. ਮਿਲਿ ਸੰਤ ਨਾਨਕ ਜਾਗਿਆ ॥੨॥੫॥੨੭॥

    对于那些默想真名的人来说,上师是上帝

  35. ਮਲਾਰ ਮਹਲਾ ੫ ॥

    他的生活行为、克制和一切都是真实的

  36. ਗੁਨ ਗੋੁਪਾਲ ਗਾਉ ਨੀਤ ॥

    只有那颗心是清净的,它被上师吸收。3

  37. ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥

    只有幸运的人才能得到完美的上师和

  38. ਛੋਡਿ ਮਾਨੁ ਤਜਿ ਗੁਮਾਨੁ ਮਿਲਿ ਸਾਧੂਆ ਕੈ ਸੰਗਿ ॥

    欲望、愤怒和贪婪从头脑中被抛弃

  39. ਹਰਿ ਸਿਮਰਿ ਏਕ ਰੰਗਿ ਮਿਟਿ ਜਾਂਹਿ ਦੋਖ ਮੀਤ ॥੧॥

    请把它放在上师的脚下

  40. ਪਾਰਬ੍ਰਹਮ ਭਏ ਦਇਆਲ ॥

    这是纳纳克在神面前的真实祷告。4॥4॥22

  41. ਬਿਨਸਿ ਗਏ ਬਿਖੈ ਜੰਜਾਲ ॥

    Ragu Malar Mahala 5 调查房屋 3

  42. ਸਾਧ ਜਨਾਂ ਕੈ ਚਰਨ ਲਾਗਿ ॥

    萨蒂古鲁·普拉萨迪 ॥

  43. ਨਾਨਕ ਗਾਵੈ ਗੋਬਿੰਦ ਨੀਤ ॥੨॥੬॥੨੮॥

    哦,萨桑吉·萨赫利!通过劝说上师,你已经在仁慈的爱人的陪伴下感到高兴

  44. ਮਲਾਰ ਮਹਲਾ ੫ ॥

    它们都装饰着吉祥的美德

  45. ਘਨੁ ਗਰਜਤ ਗੋਬਿੰਦ ਰੂਪ ॥

    他已经放弃了所有的恶习,

  46. ਗੁਨ ਗਾਵਤ ਸੁਖ ਚੈਨ ॥੧॥ ਰਹਾਉ ॥

    善变的心灵已经安定下来。1॥留

  47. ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥੧॥

    哦,介意!离开你的自我,与圣人交往,这样你就通过寻找上帝来庆祝幸福

  48. ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥

    幸福的鼓声在响起,圣徒们的舌头在吟唱罗摩的名字,像杜鹃一样说着甜美而美丽的话语。1॥

  49. ਹਰਿ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥

    亲爱的啊!你们异象的美丽是巨大的,圣徒心中对异象的渴望也是巨大的