Sri Guru Granth Sahib Ji

第 1274

  1. ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ॥

    这个世界是纸的堡垒,它是丰富多彩的,象征性的,聪明的

  2. ਨਾਨੑੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾੲਂੀ ॥੪॥

    一滴小水珠或一阵微风就能摧毁它的荣耀;顷刻之间,它的生命就结束了。||4||

  3. ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥

    如果河岸上有一所房子或一棵树,而那所房子里住着一条蛇

  4. ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥

    随着河流逆转,房屋和树木被摧毁,蛇摧毁了房屋并开始二元对立地咬人。5॥

  5. ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ ॥

    上师的知识、禅修、言语和教诲以迦鲁迪咒语的形式消除毒药

  6. ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥

    身心变得平静,真理和对上帝的奉献就达到了。6॥

  7. ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ ॥

    神啊!世人对你的要求,你怜悯一切受造物

  8. ਤੁਮੑਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥

    我寻求您的庇护;请保护我的荣誉,世界之主啊,并赐予我真理。||7||

  9. ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ ॥

    忙于各自业务的人是无知的,他们没有任何意义,这就是为什么他们从事谋杀和暴行的工作

  10. ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥

    当一个人找到一位真正的上师时,他明白了善恶,他意识到了心中的真理和知识。8॥

  11. ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ ॥

    当我问我的上师时,他告诉我,这个无功德的身体没有真理是可以腐烂的

  12. ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥

    嘿,纳纳克!上师让你看到上帝,没有真理,整个世界都是一场梦。9 ॥2॥

  13. ਮਲਾਰ ਮਹਲਾ ੧ ॥

    马拉尔·马哈拉 1 ॥

  14. ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥

    查塔克和鱼从水中获得乐趣,鹿喜欢音乐的声音。1॥

  15. ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥

    哦,我的妈妈!整个晚上,好奇的帕皮哈都在说话。1॥留

  16. ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥

    爱永远不会因心爱的主而结束,主所喜悦的是爱。2॥

  17. ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥

    在主的爱中,睡眠消失了,身体的骄傲变得疲惫,真正的讲道进入了心中。3

  18. ਰੂਖਂੀ ਬਿਰਖਂੀ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥

    在树木和植物中飞翔,我仍然饥饿;充满爱意地饮用圣名(Naam),我感到满足。||4||

  19. ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥

    眼睛渴望,舌头因视觉的渴求而干燥。5॥

  20. ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥

    我越是没有心爱的人,身体就越燃烧,衣服看起来就越不漂亮。6॥

  21. ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨਂੀਦ ਨ ਪਾਈ ॥੭॥

    没有我的爱人,我一刻也无法生存;没有见到他,我无法入睡。||7||

  22. ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ ॥੮॥

    亲爱的主近在咫尺,可怜的我,我无法理解。但真正的上师已经给了达山。8

  23. ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ ॥੯॥

    当他自然而然地遇见主时,他获得了至高无上的幸福,所有的渴望都被他的话语熄灭了。6॥

  24. ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥੧੦॥੩॥

    那纳克说:“上帝啊!我的心对你感到满意是无法评估的。10.3

  25. ਮਲਾਰ ਮਹਲਾ ੧ ਅਸਟਪਦੀਆ ਘਰੁ ੨

    马拉尔马哈拉 1 阿斯塔帕迪亚 加鲁 2

  26. ੴ ਸਤਿਗੁਰ ਪ੍ਰਸਾਦਿ ॥

    萨蒂古鲁·普拉萨迪 ॥

  27. ਅਖਲੀ ਊਂਡੀ ਜਲੁ ਭਰ ਨਾਲਿ ॥

    地球在水的重压下弯曲,

  28. ਡੂਗਰੁ ਊਚਉ ਗੜੁ ਪਾਤਾਲਿ ॥

    山很高,战壕一直延伸到地下

  29. ਸਾਗਰੁ ਸੀਤਲੁ ਗੁਰ ਸਬਦ ਵੀਚਾਰਿ ॥

    通过禅修上师的教诲,世界变得很酷

  30. ਮਾਰਗੁ ਮੁਕਤਾ ਹਉਮੈ ਮਾਰਿ ॥੧॥

    通过扼杀自我,解脱之路变得容易。1॥

  31. ਮੈ ਅੰਧੁਲੇ ਨਾਵੈ ਕੀ ਜੋਤਿ ॥

    我,瞎子,有主名的光,和

  32. ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥

    这个名字依赖于上师的爱和平静的本性。1॥留