Sri Guru Granth Sahib Ji

第 1275

  1. ਸਤਿਗੁਰ ਸਬਦੀ ਪਾਧਰੁ ਜਾਣਿ ॥

    只有通过上师的教诲,人们才能获得有关道路和

  2. ਗੁਰ ਕੈ ਤਕੀਐ ਸਾਚੈ ਤਾਣਿ ॥

    真正的力量是由上师接受的

  3. ਨਾਮੁ ਸਮੑਾਲਸਿ ਰੂੜੑੀ ਬਾਣਿ ॥

    沉浸在 纳姆 中,并意识到祂的 बाणी 的美丽话语。

  4. ਥੈਂ ਭਾਵੈ ਦਰੁ ਲਹਸਿ ਪਿਰਾਣਿ ॥੨॥

    如果你能接受,你的门就会知道。2॥

  5. ਊਡਾਂ ਬੈਸਾ ਏਕ ਲਿਵ ਤਾਰ ॥

    无论我去还是坐,我都在默想一位上帝

  6. ਗੁਰ ਕੈ ਸਬਦਿ ਨਾਮ ਆਧਾਰ ॥

    根据上师的指示,他得到了这个名字的庇护,

  7. ਨਾ ਜਲੁ ਡੂੰਗਰੁ ਨ ਊਚੀ ਧਾਰ ॥

    水、山和大水流对他没有影响

  8. ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ ॥੩॥

    他在一个真正的家中找到了住所,不必踏上任何艰难的道路。3

  9. ਜਿਤੁ ਘਰਿ ਵਸਹਿ ਤੂਹੈ ਬਿਧਿ ਜਾਣਹਿ ਬੀਜਉ ਮਹਲੁ ਨ ਜਾਪੈ ॥

    在你住的房子里,只有你知道法律,没有人知道

  10. ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਪੈ ॥

    没有萨古鲁,就没有理解,整个世界都被埋葬在无知的垃圾中

  11. ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥

    他哭了又哭,但没有上师,就没有对哈里南的记忆

  12. ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ ॥੪॥

    如果上师的教诲得到认可,一个人就会以上帝的名义立即摆脱束缚。4॥

  13. ਇਕਿ ਮੂਰਖ ਅੰਧੇ ਮੁਗਧ ਗਵਾਰ ॥

    有些人是愚蠢的、盲目的、笨拙的、粗鲁的人,

  14. ਇਕਿ ਸਤਿਗੁਰ ਕੈ ਭੈ ਨਾਮ ਅਧਾਰ ॥

    有很多人生活在萨提古鲁的爱中,并记住他们的名字

  15. ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥

    上师的讲话纯净、甜美,像一股甘露,

  16. ਜਿਨਿ ਪੀਤੀ ਤਿਸੁ ਮੋਖ ਦੁਆਰ ॥੫॥

    喝了它的人已经解脱了。5॥

  17. ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥

    以虔诚和虔诚在你心中树立上帝的名字,并通过上师的声音做真事

  18. ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥

    下雨时,大地变得美丽,上帝的光芒每时每刻都弥漫开来

  19. ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ ॥

    正如在贫瘠的土地上播种没有好处一样,具有虚假智力的尼古尔的标志是,无论他宣扬什么,它都没有效果

  20. ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥

    没有上师,就没有黑暗,没有水,灵魂就会死去。6॥

  21. ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥

    发生的一切都是上帝的旨意

  22. ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥

    造物主所写的内容是无法改变的

  23. ਹੁਕਮੇ ਬਾਧਾ ਕਾਰ ਕਮਾਇ ॥

    生命体在它的指挥下行动

  24. ਏਕ ਸਬਦਿ ਰਾਚੈ ਸਚਿ ਸਮਾਇ ॥੭॥

    一个人全神贯注于一个词,就会融入真理。7॥

  25. ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥

    主!你的命令传到四面八方,你的名传遍四面八方,传遍冥界

  26. ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥

    神的话语弥漫在每个人身上,正是通过行动才能找到真神

  27. ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ ॥

    生死、饥饿、睡眠和时间都站在头上

  28. ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥੮॥੧॥੪॥

    哦,那纳克!如果一个人能看到上帝的怜悯,就会找到一个取悦心灵的名字。8॥1॥4॥

  29. ਮਲਾਰ ਮਹਲਾ ੧ ॥

    马拉尔·马哈拉 1 ॥

  30. ਮਰਣ ਮੁਕਤਿ ਗਤਿ ਸਾਰ ਨ ਜਾਨੈ ॥

    人们不知道死亡和解脱的效用

  31. ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥

    只有坐在岸边的活生生的女人才能通过上师的教诲来了解。1॥

  32. ਤੂ ਕੈਸੇ ਆੜਿ ਫਾਥੀ ਜਾਲਿ ॥

    活生生的鸟啊!你是怎么陷入陷阱的

  33. ਅਲਖੁ ਨ ਜਾਚਹਿ ਰਿਦੈ ਸਮੑਾਲਿ ॥੧॥ ਰਹਾਉ ॥

    你没有在心中记住看不见的上帝。 1。暂停。

  34. ਏਕ ਜੀਅ ਕੈ ਜੀਆ ਖਾਹੀ ॥

    你吃了这么多生物来填饱肚子

  35. ਜਲਿ ਤਰਤੀ ਬੂਡੀ ਜਲ ਮਾਹੀ ॥੨॥

    漂浮在水中,溺水身亡。2॥

  36. ਸਰਬ ਜੀਅ ਕੀਏ ਪ੍ਰਤਪਾਨੀ ॥

    你使所有生物都痛苦,

  37. ਜਬ ਪਕੜੀ ਤਬ ਹੀ ਪਛੁਤਾਨੀ ॥੩॥

    当他被抓到时,他后悔了。3

  38. ਜਬ ਗਲਿ ਫਾਸ ਪੜੀ ਅਤਿ ਭਾਰੀ ॥

    当脖子上有沉重的死亡绞索时

  39. ਊਡਿ ਨ ਸਾਕੈ ਪੰਖ ਪਸਾਰੀ ॥੪॥

    她不能张开翅膀飞翔。4॥

  40. ਰਸਿ ਚੂਗਹਿ ਮਨਮੁਖਿ ਗਾਵਾਰਿ ॥

    愚蠢的放纵继续享受快乐,但是

  41. ਫਾਥੀ ਛੂਟਹਿ ਗੁਣ ਗਿਆਨ ਬੀਚਾਰਿ ॥੫॥

    对美德和知识的沉思导致从束缚的陷阱中解脱出来。5॥

  42. ਸਤਿਗੁਰੁ ਸੇਵਿ ਤੂਟੈ ਜਮਕਾਲੁ ॥

    通过侍奉萨古鲁,对 Yamakaal 的恐惧被摧毁并且

  43. ਹਿਰਦੈ ਸਾਚਾ ਸਬਦੁ ਸਮੑਾਲੁ ॥੬॥

    在你的心中,沉浸在 शबद 的真话中。 6。

  44. ਗੁਰਮਤਿ ਸਾਚੀ ਸਬਦੁ ਹੈ ਸਾਰੁ ॥

    上师的教诲是永恒的,他的话语是有用的

  45. ਹਰਿ ਕਾ ਨਾਮੁ ਰਖੈ ਉਰਿ ਧਾਰਿ ॥੭॥

    从他那里,神的名就位于心中。7॥

  46. ਸੇ ਦੁਖ ਆਗੈ ਜਿ ਭੋਗ ਬਿਲਾਸੇ ॥

    那些沉溺于享乐的人只会发现痛苦

  47. ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ ॥੮॥੨॥੫॥

    古鲁那纳克认为,如果没有对真名的记忆,救赎是不可能的。8॥2॥5॥