Sri Guru Granth Sahib Ji

第 1276

  1. ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥

    萨蒂古鲁·普拉萨迪 ॥

  2. ੴ ਸਤਿਗੁਰ ਪ੍ਰਸਾਦਿ ॥

    如果有上帝的恩典,那么就获得了真正的导师,没有恩典,他就无法获得

  3. ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥

    当对上帝有渴望时,生命体会因遇见真正的上师而变得像金子一样纯洁。1॥

  4. ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥

    哦,我的心!默想神的名

  5. ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥

    上帝是从真正的上师那里获得的,生命实体与上帝的真实形式融合在一起。1॥留

  6. ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥

    当知识从真正的上师的教诲中产生时,所有的疑虑都会被消除

  7. ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ ॥

    正是从萨古鲁那里,领受了上帝的奥秘,解放了子宫。2॥

  8. ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥੨॥

    靠着上师的恩典,一个在活着时为恶习而死并按照话语行事的人,在生活中得到了解脱

  9. ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ ॥

    那些从头脑中去除自我的人获得了解脱。3

  10. ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥੩॥

    在上师的恩典下,当一个生物在意识之家出生时,他会移除 Maya-Shakti

  11. ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ ॥

    他通过宽容获得智慧,伟人与上师保持联系并遇见主。4॥

  12. ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥

    无意识的世界在玩游戏并失去其起源

  13. ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ ॥

    如果哈里南在萨特的陪伴下唱歌,那么只能获得利益,但这也只能通过巨大的财富来实现。5॥

  14. ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥੫॥

    在你的脑海中沉思,看看,没有萨古鲁,没有人能获得上帝

  15. ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥

    那些幸运的人找到了一位上师,并超越了轮回的海洋。6॥

  16. ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ ॥੬॥

    哈里纳姆是我们的支持,哈里纳姆是我们的支持

  17. ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥

    天啊!请将我与上师联系起来,以便获得救赎之门。7॥

  18. ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥

    师父从一开始就写在他头上的运势是无法避免的

  19. ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ ॥

    纳纳克说,那些喜欢上帝怜悯的人被认为是完整的。8॥1॥

  20. ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥

    马拉尔·马哈拉 3 ॥

  21. ਮਲਾਰ ਮਹਲਾ ੩ ॥

    整个世界都在按照吠陀经的话运作,思考三个古纳

  22. ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥

    没有哈里南的沉思,他遭受了阎罗迦的惩罚,死了,一次又一次地重生

  23. ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥

    遇见萨古鲁的人获得解脱并进入解脱之门。1॥

  24. ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥

    哦,介意!全神贯注于为真正的上师服务,

  25. ਮਨ ਰੇ ਸਤਿਗੁਰੁ ਸੇਵਿ ਸਮਾਇ ॥

    因为完美的上师只有通过巨大的运气才能获得,所以哈里南是冥想的。1॥留

  26. ਵਡੈ ਭਾਗਿ ਗੁਰ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥

    凭借极大的好运,凡人找到了完美的 गुरु,并冥想主,哈尔,哈尔的圣名。||1||暂停||

  27. ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ ॥

    上帝的旨意净化心灵,产生与上帝的爱

  28. ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ ॥

    在上帝的怜悯下,一个人对萨古鲁有一个异象,并使他的生活成功。2॥

  29. ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥੨॥

    人们从上师那里明白这个秘密,即上帝的声音是真实的和值得称赞的

  30. ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥

    他用赞美来赞美主,因为没有人比他更伟大

  31. ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥

    他仁慈地将自己与自己结合在一起,只有好运才能得到祝福。3

  32. ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥੩॥

    那位真正的师父是无所不能的,上师让他拥有达善

  33. ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ ॥

    当名字的甘露被沐浴时,心灵就会得到满足并默想主

  34. ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ ॥

    对上帝之名的记忆使心灵永远保持绿色,然后不枯萎和枯萎。4॥

  35. ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥੪॥

    在主的圣名中,它永远焕发青春;它将永远不会再次枯萎和凋谢。||4||