Sri Guru Granth Sahib Ji

第 1279

  1. ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥

    仔细看,武断地走了另一条路

  2. ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ ॥

    死亡就像一只被困在绞索中的鹿一样出现在头上

  3. ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥

    饥饿、渴望和谴责是非常糟糕的,欲望和愤怒就像一个可怕的钱达尔

  4. ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥

    除非他沉思这个词,否则他的眼睛什么也看不见

  5. ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ ॥

    造物主啊!当你发现它合适时,头脑就会得到满足,无用的陷阱就会被移除

  6. ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥

    只有侍奉上师,一个人的根才能得到加强,上师是通往目的地的阶梯,上师是超越世界海洋的船

  7. ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥

    哦,那纳克!当有激情时,心灵就会变得真实并沉浸在真理中。1॥

  8. ਮਹਲਾ ੧ ॥

    马赫拉 1

  9. ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥

    目的地是一样的,门也是一样的(上帝)。上师是到达那个地方的阶梯

  10. ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥

    哦,那纳克!上帝是非常美丽的,所有的幸福都在真名的simran中。2॥

  11. ਪਉੜੀ ॥

    保里

  12. ਆਪੀਨੑੈ ਆਪੁ ਸਾਜਿ ਆਪੁ ਪਛਾਣਿਆ ॥

    祂自己创造了自己,祂自己认识了自己。

  13. ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥

    将天与地分开,建立一个巨大的天篷

  14. ਵਿਣੁ ਥੰਮੑਾ ਗਗਨੁ ਰਹਾਇ ਸਬਦੁ ਨੀਸਾਣਿਆ ॥

    无柱支撑,天空得以维系,皆因圣言(Shabad)的印记。

  15. ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥

    他通过创造太阳和月亮给世界带来了光明

  16. ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥

    他日以继夜地创作了精彩的戏剧

  17. ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥

    考虑到宗教,他创造了朝圣沐浴的节日

  18. ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥

    造物主啊!我能说什么,没有人像你一样

  19. ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥

    你坚定地坐在真正的宝座上,另一个世界正在交通中。1॥

  20. ਸਲੋਕ ਮਃ ੧ ॥

    什洛卡·马哈拉 1

  21. ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥

    古鲁那纳克说,当雨季来临的时候,这四个人会得到极大的快乐

  22. ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥

    蛇作为小动物获得食物,动物摆脱热量,鱼类获得充足的水,富人从财富中获得乐趣。1॥

  23. ਮਃ ੧ ॥

    马赫拉 1

  24. ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥

    古鲁纳纳克说,由于沙旺季节降雨量充沛,这四个人都不得不面对麻烦

  25. ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥

    母牛与小牛分开,牛开始耕作,穷人得不到工作,路人因为水而感到非常困难,仆人即使在雨中也不得不更加努力地工作。2॥

  26. ਪਉੜੀ ॥

    保里

  27. ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥

    天啊!你是永恒的,诚实的,行真正的正义,在真理中工作

  28. ਬੈਠਾ ਤਾੜੀ ਲਾਇ ਕਵਲੁ ਛਪਾਇਆ ॥

    三摩地以秘密形式放置在心莲中

  29. ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥

    梵天自称大,但即使是他也找不到其中的秘密

  30. ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥

    他没有父亲,没有母亲,没有人能找到他出生的秘密

  31. ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥

    他也没有形式、标志和颜色

  32. ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥

    没有饥饿或口渴影响他,他完全满足

  33. ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ ॥

    他沉浸在上师中并传播教义

  34. ਸਚੇ ਹੀ ਪਤੀਆਇ ਸਚਿ ਸਮਾਇਆ ॥੨॥

    他以真理为乐,全神贯注于真理。2॥

  35. ਸਲੋਕ ਮਃ ੧ ॥

    什洛卡·马哈拉 1

  36. ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥

    当医生被叫来时,他抓住他的胳膊,开始寻找脉搏

  37. ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥

    但无辜的医生不知道心里有什么痛苦。1॥

  38. ਮਃ ੨ ॥

    马哈拉 2

  39. ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥

    Vaidya ji!假设您是一位熟练的医生,首先要确定疾病

  40. ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥

    找到一种可以完全消灭疾病的药物

  41. ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥

    消除疾病并在体内产生幸福感的药物

  42. ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥

    纳纳克说:“只有当疾病被消灭时,才应该被视为医生。2॥

  43. ਪਉੜੀ ॥

    保里

  44. ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥

    造物主创造了梵天、毗湿奴、马赫什等神

  45. ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥

    他将吠陀经交给梵天,用他来崇拜

  46. ਦਸ ਅਵਤਾਰੀ ਰਾਮੁ ਰਾਜਾ ਆਇਆ ॥

    Dasaratha 的儿子 Rama 国王也出生在毗湿奴的十个化身中

  47. ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥

    谁按照上帝的命令杀死了恶魔

  48. ਈਸ ਮਹੇਸੁਰੁ ਸੇਵ ਤਿਨੑੀ ਅੰਤੁ ਨ ਪਾਇਆ ॥

    湿婆侍奉祂,但无法找到祂的尽头。

  49. ਸਚੀ ਕੀਮਤਿ ਪਾਇ ਤਖਤੁ ਰਚਾਇਆ ॥

    上帝通过创造真正的宝座来赋予他的重要性

  50. ਦੁਨੀਆ ਧੰਧੈ ਲਾਇ ਆਪੁ ਛਪਾਇਆ ॥

    他们通过在不同的任务中使用世界来保守自己的秘密