Sri Guru Granth Sahib Ji

第 1282

  1. ਪਉੜੀ ॥

    保里

  2. ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥

    上帝是无可比拟的,那么一个人怎么能称量,不称量就找不到他的品质

  3. ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥

    一个人应该以上师的教诲来观想,并全神贯注于他的美德

  4. ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥

    他是权衡自己的荣耀并混合自己的那一位

  5. ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥

    他是伟大的,他无法被评估,他的名声无法被描述

  6. ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥

    我向我的上师鞠躬,他说了实话

  7. ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥

    世界被欺骗了,名字应该被抢走,但武断者不明白这个事实

  8. ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥

    没有什么与上帝的名相符,人会失去生命

  9. ਗੁਰਮਤੀ ਜਾਗੇ ਤਿਨੑੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥

    那些遵循古鲁的教导并保持清醒和警觉的人,保护和守护他们心中的家园;恶魔对他们没有任何力量。||8||

  10. ਸਲੋਕ ਮਃ ੩ ॥

    什洛卡·马哈拉 3

  11. ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥

    噢,爸爸的心!停止哭泣和悲伤,你必须服从主人的命令

  12. ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥

    纳纳克说,通过服从他的命令,所有的口渴都被根除,幸福的四重颜色开始攀升。1॥

  13. ਮਃ ੩ ॥

    马赫拉 3

  14. ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥

    嘿,帕皮赫!你住在水里,在你漫游的海里

  15. ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥

    你不知道水的价值,因此你哭泣和哭泣

  16. ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥

    上帝的水是无所不在的,没有一个地方是空的

  17. ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥

    人们因这么多水而渴死是非常不幸的

  18. ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥

    那纳克说,那些从上师那里获得智慧的人,上帝就住在他们的脑海中。2॥

  19. ਪਉੜੀ ॥

    保里

  20. ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥

    伟大的纳特人、桑亚西斯人、悉达斯人和皮尔斯人都找不到上帝的秘密

  21. ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥

    那些通过上师禅修这个名字的人已经融入了你

  22. ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥

    在三十六世中,极端的黑暗是上帝的旨意,

  23. ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥

    在创造世界之前,可怕的水就被传播开来

  24. ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥

    造物主是永恒的、永恒的、无边无际的、遥不可及的

  25. ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥

    是他创造了火、贪婪、饥饿和口渴,

  26. ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥

    死亡在二元性中被放在世界的头上

  27. ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥

    但谁明白了言语的主人,世界的守护者就保护了他。6

  28. ਸਲੋਕ ਮਃ ੩ ॥

    什洛卡·马哈拉 3

  29. ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥

    上帝的水到处倾泻,爱的本质不断倾泻而下

  30. ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥

    但是,以生物形式出现的同一棵树充满了绿色,这些绿色仍然按照上师的指示被吸收

  31. ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥

    哦,那纳克!只有靠着他的恩典,幸福才会升起,众生的悲伤才会被消除。1॥

  32. ਮਃ ੩ ॥

    马赫拉 3

  33. ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥

    当闪电在宜人的夜晚闪过时,它开始下大雨

  34. ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥

    当主人高兴时,这场雨会产生更多的食物和财富

  35. ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥

    心灵得到满足,众生的生命策略被吸收其中的名字

  36. ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥

    这种财富是上帝的游戏,有时它来了,有时它走了

  37. ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥

    主的名是智者真正的财富,他们总是全神贯注地记住这个名字

  38. ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥

    哦,那纳克!无论谁赐下祂的恩典,惟独能获得名声和财富。2

  39. ਪਉੜੀ ॥

    保里

  40. ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

    当上帝自己是使行者成为行者的那一位时,除了他之外,还应该向谁祈祷呢

  41. ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥

    他的表演令人惊叹,他自己完成了行为,并要求对自己的行为负责

  42. ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥

    一个愚昧的人不停地发号施令,其实,上帝认为合适的,就是发生的事情

  43. ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥

    他是宽恕的,只有当他解放时,救赎才会到来

  44. ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥

    他看得见,听得见,为所有人提供庇护

  45. ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥

    在所有生物中只有一位上帝,他认为