Sri Guru Granth Sahib Ji

第 1283

  1. ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥

    只有那些爱真主的人,通过上师反思自己,才会这样做

  2. ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥

    哦,那纳克!当上帝是万物的赐予者时,怎么能有人被称为贝斯塔呢?10

  3. ਸਲੋਕ ਮਃ ੩ ॥

    什洛卡·马哈拉 3

  4. ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥

    巴维赫啊!这个世界不是,在任何幻觉中徘徊

  5. ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥

    这种生物就像动物一样,它没有理解力

  6. ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥

    上帝的名字是Amritmaya,喝酒可以解渴

  7. ਨਾਨਕ ਗੁਰਮੁਖਿ ਜਿਨੑ ਪੀਆ ਤਿਨੑ ਬਹੁੜਿ ਨ ਲਾਗੀ ਆਇ ॥੧॥

    哦,纳anak,那些饮用它的古尔穆克将不再受渴望的折磨。||1||

  8. ਮਃ ੩ ॥

    马赫拉 3

  9. ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥

    Malar 是一个很酷的 raga,但只有通过这个 raga 敬拜主才能获得和平

  10. ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥

    如果上帝保佑自己,整个世界都会得到幸福与和平

  11. ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥

    通过下雨,获得了生活方式,并装饰了整个地球

  12. ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥

    哦,那纳克!这个世界都是水,一切都是通过水发生的

  13. ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥

    靠着上师的恩典,一个人很少能理解这个事实,并获得永恒的解脱。2॥

  14. ਪਉੜੀ ॥

    保里

  15. ਸਚਾ ਵੇਪਰਵਾਹੁ ਇਕੋ ਤੂ ਧਣੀ ॥

    天啊!只有你是万物的主人,万物的君主

  16. ਤੂ ਸਭੁ ਕਿਛੁ ਆਪੇ ਆਪਿ ਦੂਜੇ ਕਿਸੁ ਗਣੀ ॥

    你是无所不能的,没有其他人可以被认为是伟大的

  17. ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥

    人的傲慢是虚假的,你的荣耀是真实的

  18. ਆਵਾ ਗਉਣੁ ਰਚਾਇ ਉਪਾਈ ਮੇਦਨੀ ॥

    他创造了世界,并让它诞生和死亡

  19. ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥

    侍奉萨古鲁的人的诞生被认为是成功的

  20. ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ ॥

    当自我从头脑中移除时,相信大或小的事情就结束了

  21. ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ॥

    自私自利的人沉迷于执着和骄傲,他的状况就像森林中的流浪者

  22. ਕਟੇ ਪਾਪ ਅਸੰਖ ਨਾਵੈ ਇਕ ਕਣੀ ॥੧੧॥

    如果记住一点主的名,无数的罪孽就会被剪除。11

  23. ਸਲੋਕ ਮਃ ੩ ॥

    什洛卡·马哈拉。3

  24. ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥

    像生物一样的帕皮哈不知道主人的下落,如果他祈祷,他可以看到下落

  25. ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥

    他随心所欲地说了很多话,但这样说是不可接受的

  26. ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥

    只有师父才是大佬,无论你想要什么,都会是你得到的果实

  27. ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥

    像帕皮哈一样的可怜生物有什么用,整个世界的口渴都解渴了。1॥

  28. ਮਃ ੩ ॥

    马赫拉 3

  29. ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥

    在一个愉快的夜晚,生物形态的帕皮哈自然而然地说:

  30. ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥

    上帝的水是我的生命,没有它我就活不下去

  31. ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥

    如果自我从头脑中去除,上帝的水就会通过上师的教导获得

  32. ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥

    哦,那纳克!没有他,哪怕是片刻也很难活下去,只有真正的上师才能见到他。2

  33. ਪਉੜੀ ॥

    保里

  34. ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥

    世界上有无数的方块,我无法数清

  35. ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥

    天啊!你是实干家,事实上你创造了世界,你摧毁了它

  36. ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥

    八千四百万个受造物的地球是从你而生的

  37. ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥

    有些人称自己为国王、可汗和皇帝

  38. ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥

    有人在积累财富,打电话给沙阿,在二元性中失去了他的荣誉

  39. ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥

    有的人是捐赠者,有的人挨家挨户地乞讨,但万物的主人都是一样的

  40. ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥

    没有上帝的名,所有人都全神贯注于讨价还价,对死亡的恐惧仍然存在

  41. ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥

    古鲁那纳克说,谎言总是结束的,这就是上帝所做的。12

  42. ਸਲੋਕ ਮਃ ੩ ॥

    什洛卡·马哈拉 3

  43. ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥

    嘿,帕皮赫!只有有德行的人才能到达上帝的居所,但被贬低的人却远离上帝

  44. ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥

    上帝在你的脑海中,并且总是通过上师在附近

  45. ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥

    过度的喧嚣和呼唤无济于事,而只能通过恩惠来获得幸福

  46. ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥

    哦,那纳克!那些通过上师的精神修行而沉迷于名义的人自然而然地找到了词语。1॥