Sri Guru Granth Sahib Ji

第 1285

  1. ਇਕਿ ਨਗਨ ਫਿਰਹਿ ਦਿਨੁ ਰਾਤਿ ਨਂੀਦ ਨ ਸੋਵਹੀ ॥

    一些赤裸着日夜漂泊,永不睡眠。

  2. ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥

    有些人通过点火来扭曲他们的四肢

  3. ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥

    没有主的名,身体就变成了灰烬,为某人的死亡哭泣有什么用

  4. ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥

    那些侍奉萨古鲁的人是装饰师父之门的人。15

  5. ਸਲੋਕ ਮਃ ੩ ॥

    什洛卡·马哈拉 3

  6. ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥

    当教皇在黎明时分恳求时,在主的法庭上听到了

  7. ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥

    云被命令说:“请下雨

  8. ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥

    我向那些在心中吸收上帝的人鞠躬

  9. ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥

    哦,那纳克!通过上师的教诲进行冥想,以主的名义,一切都变得绿色。1

  10. ਮਃ ੩ ॥

    马赫拉 3

  11. ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥

    嘿,帕皮赫!如果你祈祷一百次,你的口渴就不会以这种方式消失

  12. ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥

    萨古鲁是靠上帝的恩典获得的,爱只能靠恩典产生

  13. ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥

    哦,那纳克!当师父住在心中时,所有的恶习都会消失。2

  14. ਪਉੜੀ ॥

    保里

  15. ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥

    有一些耆那教徒,他们误入歧途,造物主从一开始就为他们发了财

  16. ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨੑਾਇਆ ॥

    Naam (主的的名字)没有在他们的嘴唇上;他们不在神圣的朝圣地点沐浴。

  17. ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥

    他们不剃光头,而是用手把头发从头上扯下来

  18. ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥

    他们日夜肮脏,不爱神这个词

  19. ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥

    他们没有种姓,没有威望,没有业力,所以他们白白浪费了生命

  20. ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥

    这样的人脑子里只有 joothan,只从 juthan 那里获取食物

  21. ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥

    没有话语大师的行为,没有人能达到上帝

  22. ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥

    成为 Gurmukh 的人仍然沉浸在光环中。16॥

  23. ਸਲੋਕ ਮਃ ੩ ॥

    什洛卡·马哈拉 3

  24. ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥

    在沙旺月,只有默想上师教诲的活着的女人才会快乐

  25. ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥

    哦,那纳克!她总是对上师的爱感到高兴。1

  26. ਮਃ ੩ ॥

    马赫拉 3

  27. ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥

    一个热爱二元性的人,这样一个贤惠的女人,即使在萨旺的季节也只会在悲伤中燃烧

  28. ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥

    哦,那纳克!她不珍惜丈夫和上帝,所有的装饰都是徒劳的。2

  29. ਪਉੜੀ ॥

    保里

  30. ਸਚਾ ਅਲਖ ਅਭੇਉ ਹਠਿ ਨ ਪਤੀਜਈ ॥

    那位真正看不见的、坚不可摧的上帝不会因为顽固的行为而退缩

  31. ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥

    有人唱拉加斯和拉加尼,即使这样也不会让他开心

  32. ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥

    有些人随着许多节拍跳舞,但他们不表现出奉献精神

  33. ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥

    他们不再吃一些食物,那么这些傻瓜怎么办

  34. ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥

    心中有很多渴望,没有任何耐心

  35. ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥

    许多人死于仪式

  36. ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥

    喝Harinam花蜜对世界有益

  37. ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥

    爱是通过上师对上帝的奉献而产生的。17

  38. ਸਲੋਕ ਮਃ ੩ ॥

    什洛卡·马哈拉 3

  39. ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥

    按照上师的指示唱玛拉尔拉嘎的人,他的身心就会得到平静

  40. ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥

    通过上师的教诲,我们确定了一位神,只有他才是真实的

  41. ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥

    真神住在谁的心里,他的心是真实的,他全神贯注于对真理的崇拜

  42. ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥

    一个内心有真正虔诚的人自然会获得尊重

  43. ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥

    在Kali Yuga中,无知的极端黑暗蔓延开来,专制者找不到任何出路

  44. ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥

    哦,那纳克!那些通过上师启示上帝的人是幸运的。1॥

  45. ਮਃ ੩ ॥

    马赫拉 3

  46. ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥

    当因陀罗神以怜悯洒下时,人们的心中就会升起激情

  47. ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥

    我总是把自己献给因陀罗下雨的命令的上帝