Sri Guru Granth Sahib Ji

第 1286

  1. ਗੁਰਮੁਖਿ ਸਬਦੁ ਸਮੑਾਲੀਐ ਸਚੇ ਕੇ ਗੁਣ ਗਾਉ ॥

    古尔穆克人专注于沙巴德之圣言,他们歌颂真主的荣耀赞歌。

  2. ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥

    哦,那纳克!他们是纯洁的人,全神贯注于主的名,他们自然而然地被真理所吸引。2

  3. ਪਉੜੀ ॥

    保里

  4. ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥

    只有通过侍奉完美的上师才能获得完美的上帝

  5. ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥

    他默想完整的行为,只有通过“完成”这个词才能灌输到脑海中

  6. ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥

    只有通过禅修,完整的知识,心灵的污垢才能被清除

  7. ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥

    知道哈里南的朝圣湖,心灵就会沐浴在其中

  8. ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥

    生下用“大师”这个词杀死心灵的母亲是有福的

  9. ਦਰਿ ਸਚੈ ਸਚਿਆਰੁ ਸਚਾ ਆਇਆ ॥

    只有诚实的人才能通过来到真主的门口被认为是真实的

  10. ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥

    没有人可以干涉上帝所接受的事情

  11. ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥

    哦,那纳克!赞美真神,收获果子。18

  12. ਸਲੋਕ ਮਃ ੧ ॥

    什洛卡·马哈拉 1

  13. ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥

    如此嚣张跋扈的上师皮尔,居然是巴勒,他通过给弟子一顶帽子来任命他们为他的继任者,而收留他们的穆尔希德弟子也是非常无耻的

  14. ਚੂਹਾ ਖਡ ਨ ਮਾਵਈ ਤਿਕਲਿ ਬੰਨੑੈ ਛਜ ॥

    老鼠腰间绑着篮子,无法进入它的洞穴。

  15. ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥

    这种给人加持的伪君子死了,从他们那里得到加持的人也死了

  16. ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥

    哦,那纳克!他们不知道上帝的命令,他们去哪里

  17. ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥

    只有上帝的名字是阿沙达的庄稼,真正的名字是萨万的庄稼

  18. ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥

    这个名字是我的生命标志,我已经写了一份租约,送到了业主的门口

  19. ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥

    通往世界的大门太多了,来来往往也太多了

  20. ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥

    有多少乞丐向他们求助,他们求完就走了。1॥

  21. ਮਃ ੧ ॥

    马赫拉 1

  22. ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥

    大象吃四分之一法力酥油、粗糖和五又四分之一法力粒

  23. ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥

    他吃喝,打嗝,吹尘,呼吸时后悔

  24. ਅੰਧੀ ਫੂਕਿ ਮੁਈ ਦੇਵਾਨੀ ॥

    世界被傲慢蒙蔽了双眼,疯狂不堪言,像大象一样窃窃私语

  25. ਖਸਮਿ ਮਿਟੀ ਫਿਰਿ ਭਾਨੀ ॥

    只有当自我被移除时,上帝才会喜欢它

  26. ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥

    鸟的斗篷是半粒,谷物在天空中叽叽喳喳

  27. ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥

    其实,主人喜欢那个哭泣上帝的人

  28. ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥

    强大的狮子杀死了数百只动物,然后吃掉了这么多动物

  29. ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥

    强大的狮子不适合它的巢穴,当它呼吸时会后悔

  30. ਅੰਧਾ ਕਿਸ ਨੋ ਬੁਕਿ ਸੁਣਾਵੈ ॥

    瞎子向谁呼求,

  31. ਖਸਮੈ ਮੂਲਿ ਨ ਭਾਵੈ ॥

    老板根本不喜欢这样

  32. ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥

    阿克的蚱蜢喜欢阿克,坐在阿克的树枝上吃东西

  33. ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥

    主人喜欢唱诵上帝之名的人

  34. ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥

    哦,那纳克!这个世界是四天的集市,在舒适和设施之后,只有悲伤

  35. ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥

    有很多人编造东西,但没有人放弃财富和享乐

  36. ਮਖਂੀ ਮਿਠੈ ਮਰਣਾ ॥

    苍蝇为了甜食而死。

  37. ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥

    天啊!你所看守的人,不要妄想靠近,他们越过世界的海洋。2

  38. ਪਉੜੀ ॥

    保里

  39. ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥

    造物主啊!你是主人,不可接近,超越思想和言语,永恒,看不见

  40. ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥

    你是给予者,所有人都是乞丐,只有你是世界的给予者

  41. ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥

    根据上师的说法,你认为崇拜你的人已经获得了幸福

  42. ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥

    这是你的怜悯,使一些人可能爱上财富

  43. ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥

    在心中培养爱,用上师的教诲赞美上帝

  44. ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥

    没有爱就没有奉献,没有真正的导师就没有爱

  45. ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥

    一个牛仔大声喊道:“主啊!你很棒,所有人都崇拜你

  46. ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥

    请心满意足地赐予我们,使你的真名得以确定。16