Sri Guru Granth Sahib Ji

第 1287

  1. ਸਲੋਕ ਮਃ ੧ ॥

    什洛卡·马哈拉 1

  2. ਰਾਤੀ ਕਾਲੁ ਘਟੈ ਦਿਨਿ ਕਾਲੁ ॥

    时间在白天和黑夜中流逝,

  3. ਛਿਜੈ ਕਾਇਆ ਹੋਇ ਪਰਾਲੁ ॥

    身体完成了

  4. ਵਰਤਣਿ ਵਰਤਿਆ ਸਰਬ ਜੰਜਾਲੁ ॥

    一个人的生活被世界的钟声所陶醉,

  5. ਭੁਲਿਆ ਚੁਕਿ ਗਇਆ ਤਪ ਤਾਲੁ ॥

    他忘记了对上帝的奉献和纪念

  6. ਅੰਧਾ ਝਖਿ ਝਖਿ ਪਇਆ ਝੇਰਿ ॥

    一个无知的人会偶然发现无用的东西

  7. ਪਿਛੈ ਰੋਵਹਿ ਲਿਆਵਹਿ ਫੇਰਿ ॥

    死后,家人哭泣,恳求上帝赐予他的生命

  8. ਬਿਨੁ ਬੂਝੇ ਕਿਛੁ ਸੂਝੈ ਨਾਹੀ ॥

    但是,不了解真相就没有理解

  9. ਮੋਇਆ ਰੋਂਹਿ ਰੋਂਦੇ ਮਰਿ ਜਾਂਹਂੀ ॥

    为死者哭泣的哭泣者,他们自己也将死去。

  10. ਨਾਨਕ ਖਸਮੈ ਏਵੈ ਭਾਵੈ ॥

    哦,那纳克!实际上,这是所有者接受的,并且

  11. ਸੇਈ ਮੁਏ ਜਿਨਿ ਚਿਤਿ ਨ ਆਵੈ ॥੧॥

    那些不记得主的人,就是死人。一。

  12. ਮਃ ੧ ॥

    马赫拉 1

  13. ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥

    随着死亡,人类的爱和爱结束了,所有的敌意和争吵也随着死亡的掌握而消失

  14. ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥

    就连美丽的外表也被毁了,不快乐的身体化为尘土

  15. ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥

    死后,人们谈论生命体从哪里来,去了哪里,它是什么以及发生了什么

  16. ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥

    言语从头脑和嘴里移开,全神贯注于生活的乐趣

  17. ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥

    哦,那纳克!没有真名,从头到脚的所有声望都消失了。2॥

  18. ਪਉੜੀ ॥

    保里

  19. ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥

    上帝的名字就像甘露,它总是幸福的赐予者,最终,它会有所帮助

  20. ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥

    没有上师,世界仍然疯狂,不重视哈里南

  21. ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨੑ ਜੋਤੀ ਜੋਤਿ ਮਿਲਾਈ ॥

    那些侍奉真古鲁(Satguru)的人是被接受和认可的。他们的光融入了光。

  22. ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥

    一个在心中吸收上帝怜悯的人,这样的仆人就会成为他的主人和主的形象

  23. ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥

    告诉我,谁在自己的意志中找到了幸福,无知的人只会做歪门邪道

  24. ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥

    物质永远不会得到满足,傻瓜的饥饿也永远不会得到满足

  25. ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥

    所有沉迷于二元性的人都会感到烦恼,没有萨古鲁,就没有觉悟

  26. ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥

    但是,上帝心甘情愿地赐予他祝福的人通过侍奉萨古鲁而获得幸福。20

  27. ਸਲੋਕ ਮਃ ੧ ॥

    什洛卡·马哈拉 1

  28. ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥

    古鲁那纳克说,那些拥有哈里南财富的人,他们既有体面又有宗教信仰

  29. ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥

    这种财富不应被视为伴侣,因此必须遭受麻烦和惩罚

  30. ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥

    那些拥有大量财富的人应该被称为乞丐,因为尽管有钱,但他们一直在要钱

  31. ਜਿਨੑ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥

    但是那些,在他们的心中你居住,哦,主——那些人是美德的海洋。一。

  32. ਮਃ ੧ ॥

    马赫拉 1

  33. ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥

    世界在苦难和苦难中积累财富,当财富消失时,它变得更加不快乐

  34. ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥

    哦,那纳克!没有对上帝的忠诚,一个人的饥饿就不会消失

  35. ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥

    当然,无论看到多么美丽的形式,渴望都不会消失,无论在哪里看到,都有对美丽和财富的渴望

  36. ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥

    无论身体的汁液如何,悲伤就越多。2

  37. ਮਃ ੧ ॥

    马赫拉 1

  38. ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥

    做坏事,心也变坏了,当心变得无知时,身体也变坏了

  39. ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥

    即使石坝破裂,也不能使用石灰砂浆

  40. ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥

    当大坝破裂时,没有锁链,如果没有 tulha,那么就没有运气可以穿越

  41. ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥

    哦,那纳克!一个不记得上帝的人会和这么多同伴一起淹死。3

  42. ਮਃ ੧ ॥

    马赫拉 1

  43. ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥

    如果有千百万的金心和千百万的银心,那么也有千百万皇帝的伟大国王

  44. ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥

    拥有数以百万计的军队、武器、马匹等

  45. ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥

    但是,在世界和海洋要跨越的地方,有深不可测的火和水

  46. ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥

    看不到岸边,只听到尖叫声

  47. ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥

    哦,那纳克!谁是国王,谁是国王,都被认为是国王。4

  48. ਪਉੜੀ ॥

    保里

  49. ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ ॥

    有些人脖子上戴着锁链,被束缚于主。

  50. ਬਧੇ ਛੁਟਹਿ ਸਚਿ ਸਚੁ ਪਛਾਣੀਐ ॥

    他接受了终极真理,摆脱了世界的束缚