Sri Guru Granth Sahib Ji

第 129

  1. ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥

    他们日夜全神贯注于对真理之名的爱,并在主的海洋中避难。॥5॥

  2. ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥

    头脑清醒的伪君子总是像苍鹭一样肮脏,它的思想被自我的污秽所玷污。

  3. ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥

    他在朝圣中沐浴,但他的自我污秽并没有消失。

  4. ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥

    唯有念上师二字,过着卑微的生活,才能除掉他的小我渣滓。6

  5. ਰਤਨੁ ਪਦਾਰਥੁ ਘਰ ਤੇ ਪਾਇਆ ॥

    无价的宝石,在自己存在的家中被发现。

  6. ਪੂਰੈ ਸਤਿਗੁਰਿ ਸਬਦੁ ਸੁਣਾਇਆ ॥

    当一个人聆听Shabad,完美真古鲁的圣言。

  7. ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥

    无知的黑暗在古鲁的慈悲下从他的脑海中消失了。 光之光已经进入了他的心中,他也认清了自己的本性。

  8. ਆਪਿ ਉਪਾਏ ਤੈ ਆਪੇ ਵੇਖੈ ॥

    主自己创造了众生,他自己照顾他的创造物。

  9. ਸਤਿਗੁਰੁ ਸੇਵੈ ਸੋ ਜਨੁ ਲੇਖੈ ॥

    侍奉萨古鲁的人会被主的法庭接纳。

  10. ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥

    哦那纳克! 主的名在谁的心中,靠着上师的恩宠,他达到了主。 8॥31॥32॥

  11. ਮਾਝ ਮਹਲਾ ੩ ॥

    少校玛哈拉 3

  12. ਮਾਇਆ ਮੋਹੁ ਜਗਤੁ ਸਬਾਇਆ ॥

    整个世界都沉浸在妄想和妄想之中。

  13. ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥

    三合一众生似乎对玛雅着迷。

  14. ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥

    承蒙上师的恩宠,只有极少数人能领悟到真相,轻易将自己的态度置于第四阶段。 1॥

  15. ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥

    我正在为那些因上师的话语而燃烧着痴迷的渴望而牺牲整个身心。

  16. ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ ॥

    燃起痴痴之欲,立志于哈日主的人,在哈日的宫廷中发现了绝美之美。 1॥ 敬请关注

  17. ਦੇਵੀ ਦੇਵਾ ਮੂਲੁ ਹੈ ਮਾਇਆ ॥

    玛雅是神祇的起源。

  18. ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥

    谁创造了记忆和经文。

  19. ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥

    在这个世界上,欲望和愤怒是容易发生的,所以生物在运动的循环中堕落而出生、死亡和受苦。 2

  20. ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥

    上帝把一颗知识的宝石放在人的身体里,

  21. ਗੁਰ ਪਰਸਾਦੀ ਮੰਨਿ ਵਸਾਇਆ ॥

    因上师的恩宠而定于心中。

  22. ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥

    他们通过吸收独身吉腾德里亚、克制来致力于真理,但通过完整上师的仁慈,获得了对名字的记忆

  23. ਪੇਈਅੜੈ ਧਨ ਭਰਮਿ ਭੁਲਾਣੀ ॥

    在她的 母屋(死亡世界)中处于幻觉中的灵魂女人正在从事邪恶的方式。

  24. ਦੂਜੈ ਲਾਗੀ ਫਿਰਿ ਪਛੋਤਾਣੀ ॥

    陷入二元性,她最终悔改。

  25. ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥੪॥

    她失去了她的世界和来世,即使在梦中也得不到幸福。 4

  26. ਪੇਈਅੜੈ ਧਨ ਕੰਤੁ ਸਮਾਲੇ ॥

    在这个世界上记得她的丈夫-上帝的灵魂女人,

  27. ਗੁਰ ਪਰਸਾਦੀ ਵੇਖੈ ਨਾਲੇ ॥

    承蒙上师的恩惠,她只在丈夫帕拉梅什瓦尔附近拥有达山。

  28. ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥

    她很容易全神贯注于她心爱的人的爱中,并以她的演讲作为装饰。 5

  29. ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥

    只有那些找到 上师 的人才能成功出生。

  30. ਦੂਜਾ ਭਾਉ ਗੁਰ ਸਬਦਿ ਜਲਾਇਆ ॥

    以上师的话,他已经烧毁了幻象的幻象。

  31. ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥

    通过参加唱唱,他歌颂了一位无处不在的上帝。6

  32. ਸਤਿਗੁਰੁ ਨ ਸੇਵੇ ਸੋ ਕਾਹੇ ਆਇਆ ॥

    为什么会有一个不为上师服务的人来到这个世界上?

  33. ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥

    为他的生活感到羞耻。 他白白浪费了宝贵的生命。

  34. ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥

    曼穆赫 不记得这个名字。 没有哈里的名字,他遭受了很多痛苦。 7

  35. ਜਿਨਿ ਸਿਸਟਿ ਸਾਜੀ ਸੋਈ ਜਾਣੈ ॥

    创造这个宇宙的主知道它的一切。

  36. ਆਪੇ ਮੇਲੈ ਸਬਦਿ ਪਛਾਣੈ ॥

    上帝将他们与始终将古鲁的话放在他眼中的他一起。

  37. ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥

    哦那纳克! 名字只给那些因为善行而从一开始就在他们头上留下命运线的人8॥1॥32॥33

  38. ਮਾਝ ਮਹਲਾ ੪ ॥

    少校玛哈拉 4

  39. ਆਦਿ ਪੁਰਖੁ ਅਪਰੰਪਰੁ ਆਪੇ ॥

    天啊 ! 你是原始的、无与伦比的、无所不知的。

  40. ਆਪੇ ਥਾਪੇ ਥਾਪਿ ਉਥਾਪੇ ॥

    他自己创造了宇宙,并通过自己的灾难毁灭了宇宙。

  41. ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥

    一位上帝无处不在。 经历过这种方式后,古尔穆克人在主的宫廷中发现了巨大的美感。 1

  42. ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥

    我全心全意地奉献给那些冥想无形至尊灵魂之名的人。