Sri Guru Granth Sahib Ji

第 1290

  1. ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥

    当晚上有男人和女人的结合时,性爱就是用肉体完成的

  2. ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

    我们是由肉体构成的,由肉体而生,而我们是肉体

  3. ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

    潘迪特吉!你称自己很聪明,但你对知识和冥想一无所知

  4. ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥

    外面的肉(有机体)被认为是坏的,而房子的肉(妻子和孩子)是好的

  5. ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥

    所有众生都是从肉体中诞生的,生命也位于肉体之中

  6. ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥

    那些上师是瞎眼的人,放弃了辛勤工作的食物,吃了被禁止的东西

  7. ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

    我们是肉体的器皿,由肉(父亲的精液)制成,我们是从肉(母亲的肚子)中诞生的

  8. ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

    潘迪特吉!你称自己聪明,但你没有知识和冥想的感觉

  9. ਮਾਸੁ ਪੁਰਾਣੀ ਮਾਸੁ ਕਤੇਬਂੀ ਚਹੁ ਜੁਗਿ ਮਾਸੁ ਕਮਾਣਾ ॥

    肉在往世书中是被允许的,肉在圣经和古兰经中是被允许的。在四个时代中,肉一直被使用。

  10. ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥

    祭祀工作和婚姻也有肉,因为在祭祀中做出牺牲,女孩被带到婚姻中

  11. ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥

    如此多的男人和女人,皇帝和苏丹等等,都是从肉体中生的

  12. ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ ॥

    如果你看到他们下地狱,那么不要接受他们的慈善礼物。

  13. ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥

    施舍者下地狱,而接受者(Pandit Brahmin)配得上天堂,这完全是不公正的

  14. ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥

    哇,潘迪吉!太棒了!!你变得如此智慧和善良,但你自己不明白,但你在向人们传道

  15. ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥

    嘿潘迪特!你不知道肉是从哪里来的

  16. ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥

    水产生谷物,甘蔗,棉花,三个世界也是由水创造的

  17. ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥

    如果说水在很多方面都是好的,那么水也有很多恶习,会改变它的形式,变成很多种类的果汁

  18. ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥

    因此,只有放弃所有物质,专家才能被称为毗湿奴或桑雅西。那纳克说了这句话,除了所有的虚伪和虚伪。2॥

  19. ਪਉੜੀ ॥

    保里

  20. ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥

    造物主啊!我怎么能形容你的荣耀,事实上我只有一种舌头,没有人能找到你的秘密

  21. ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥

    默想真道的,已经包含在你里面

  22. ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥

    许多人穿着藏红花服装四处旅行,但如果没有真正的上师,没有人能找到上帝

  23. ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥

    他们厌倦了在乡间和经度上徘徊,却不知道你正在暗中弥漫在内心的心灵

  24. ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ ॥

    上师的话语是一颗无价的宝石,他自己通过强调它来展示它

  25. ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ ॥

    根据上师的教诲,一个人已经认识到了自我的知识,并融入了真理本身

  26. ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥

    许多沉迷于炫耀和伪装,因此陷入了生死轮回

  27. ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥੨੫॥

    那些心里喜欢神的人,会专心致志地赞美真主。25

  28. ਸਲੋਕ ਮਃ ੧ ॥

    什洛卡·马哈拉 1

  29. ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥

    古鲁那纳克说,玛雅是唯一的业力树,它是幸福甘露和悲伤毒药的果实

  30. ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥੧॥

    上帝是无所不在的,当他喂饱果子时,他也必须吃。1

  31. ਮਃ ੨ ॥

    马哈拉 2

  32. ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥

    哦,那纳克!人们的赞美应该在火中燃烧

  33. ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥

    这忘记了上帝的名字,他们都没有一起玩。2॥

  34. ਪਉੜੀ ॥

    保里

  35. ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥

    世界在上帝的命令下运行,每个人都是根据业力决定的

  36. ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥

    主人啊!我们行动的决定权掌握在你手中,你是心中的宝贝

  37. ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥

    死亡带走了所有人,没有人能活下来

  38. ਜਰੁ ਜਰਵਾਣਾ ਕੰਨਿੑ ਚੜਿਆ ਨਚਸੀ ॥

    老年,这个暴君,在凡人的肩膀上跳舞。

  39. ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥

    真正的上师是渡过船的人,上帝保护那些追随真理道路的人

  40. ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥

    恶习之火的火焰在燃烧,每天都在燃烧人类

  41. ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥

    一个陷入业力束缚的人正在享受果实,上帝释放了你

  42. ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥

    无论上帝做什么,他都会确信,谎言是有尽头的。26