Sri Guru Granth Sahib Ji

第 1291

  1. ਸਲੋਕ ਮਃ ੧ ॥

    什洛卡·马哈拉 1

  2. ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥

    正是才华横溢的萨古鲁在心房中展示了上帝的家

  3. ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥

    五个字的悠扬声音和这个词本身在那里产生共鸣

  4. ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥

    岛屿、乡亲、阴间和分裂也令人惊讶

  5. ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥

    在那里,创造之王上帝坐在真正的宝座上,只演奏阿那哈塔曲调

  6. ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥

    在Sushumna的房子里,灵魂被拉加吸收,在虚空中冥想

  7. ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥

    只有当心灵的欲望被驱散时,才会考虑这个莫名其妙的故事

  8. ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥

    通过反对莲花摩耶,心中充满了甘露,而这颗心却一动不动

  9. ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥

    内在的心灵不会忘记阿杰巴的吟唱,上帝是稳定的

  10. ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥

    所有的萨基斯(感觉器官)都获得了五种吉祥的品质(慈悲、佛法、知足等),通过上师,心灵住在真正的家中

  11. ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥

    纳纳克是那些通过寻找这个词找到这所房子的人的仆人。1॥

  12. ਮਃ ੧ ॥

    马赫拉 1

  13. ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥

    世界的五彩斑斓的光芒将是美妙的

  14. ਕਾਲੂਬਿ ਅਕਲ ਮਨ ਗੋਰ ਨ ਮਾਨੀ ॥

    儘管如此,錯誤的頭腦不接受死亡

  15. ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥

    神啊,这颗心是可怜的,是混蛋!你很慷慨,

  16. ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥

    我唯一要做的就是把我的俘虏,其他东西就像毒药,我不喜欢

  17. ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥

    神啊,这身体是装满水的生杯!这也是你奇怪的艺术

  18. ਮਨ ਤੁਆਨਾ ਤੂ ਕੁਦਰਤੀ ਆਇਆ ॥

    你是坚强的,我是通过你的力量来到这个世界的

  19. ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥

    那纳克是你宫廷的狗,仍然全神贯注于你的忠诚,愿(你的怜悯)乐趣不断增加

  20. ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥

    天啊!这个世界是火,你的名字是和平的赐予者。2॥

  21. ਪਉੜੀ ਨਵੀ ਮਃ ੫ ॥

    保里纳维马哈拉 5

  22. ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥

    一切都在被上帝所扮演,他的所扮演的角色正在被描述

  23. ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥

    你必须通过上师去找至高无上的上帝

  24. ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥

    所有的恶习都被这个词的声音消除了

  25. ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥

    通过与圣人为伴,无辜者得救了

  26. ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥

    通过敬拜那给予的上帝,就会获得幸福

  27. ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥

    他对恩典的异象已经传遍了全世界

  28. ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥

    他自己仁慈地与恩典混合在一起,我总是为他牺牲自己

  29. ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥

    哦,那纳克!当主人感觉正确时,他会将生物加入在一起。27

  30. ਸਲੋਕ ਮਃ ੧ ॥

    什洛卡·马哈拉 1

  31. ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥

    纸和笔有福了,墨药有福了

  32. ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥

    古鲁那纳克说,作者也是有福的,他写了对真主的赞美。1

  33. ਮਃ ੧ ॥

    马赫拉 1

  34. ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥

    主!写在条带上的文章也是你。那条纸和笔就是主自己

  35. ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥

    那纳克大师说,一个人只能赞美至高无上的父亲,怎么能称别人为伟大呢?2॥

  36. ਪਉੜੀ ॥

    保里

  37. ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥

    至高无上的父啊!你是全世界的,你自己创造了整个世界

  38. ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥

    除了你,没有别的做事者,你存在于每一个创造的粒子中

  39. ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥

    你自己知道你的伟大,只有你能正确地珍惜

  40. ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥

    你是看不见的,超越了感觉器官,是无边无际的,在上师的教诲下是可见的

  41. ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥

    无知、痛苦和困惑已经悄悄地进入了心灵,只有上师的知识才能消除

  42. ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥

    上帝赐予恩典的人,他将恩典混合在一起并敬拜上帝

  43. ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥

    至高无上的父啊!你是世界的创造者,你是无所不能的,你是无法接近的,你无处不在

  44. ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ

    无论你在哪里种植,似乎都有一个人,哦,真正的存在!纳纳克总是歌颂你。28॥1॥纯