Sri Guru Granth Sahib Ji

第 1294

  1. ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧

    Ragu Kanada Chaupade Mahala 4 Gharu 1(拉古卡纳达乔帕德马哈拉 4 加鲁 1)

  2. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    那无限的力量是一体的,至高无上的灵魂是一体的,他的名字是真实的,他是宇宙的创造者,他是无所不能的,他是无所畏惧的,他没有仇恨,永恒的梵天-穆尔蒂是永恒不朽的,他没有生死轮回,他是自生自灭的,他是靠上师的恩典获得的

  3. ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥

    我的心很高兴见到圣贤,

  4. ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥

    因此,我去祭祀圣徒,事实上,在他们的陪伴下,我已经穿越了世界的海洋。1॥留

  5. ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥

    主!求你怜悯,我们在圣徒的脚下

  6. ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥

    认识主的圣人是有福的。罪人与圣人一起得救。1॥

  7. ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥

    善变的心在很多方面都在摇摆,但它被苦行僧制服了

  8. ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥

    这就像一个猎人在水中撒网并诱捕一条鱼。2॥

  9. ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥

    上帝的圣徒是良善和公义的,与这些圣徒一起,罪孽的污垢被除去

  10. ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥

    就像一块布是用肥皂清洗的,所以所有的自我和二元性都消失了。3

  11. ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥

    师傅从一开始就把命运写在额头上,把上师的脚定在心里

  12. ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥

    那纳克啊,所有人都找到了除去贫穷和苦难的主!哈里南得救了。4॥1॥

  13. ਕਾਨੜਾ ਮਹਲਾ ੪ ॥

    Kanada Mahala 4(卡纳达马哈拉4号公寓)

  14. ਮੇਰਾ ਮਨੁ ਸੰਤ ਜਨਾ ਪਗ ਰੇਨ ॥

    我的心就像圣徒脚上的尘土

  15. ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥

    当他和好朋友一起听哈里的故事时,他的心被上帝的爱浸透了。1॥留

  16. ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥

    我们不知道无知、智慧的上帝的伟大,但上师使我们变得智慧和理智

  17. ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥

    主已经承认了,心灵在吟唱主的名。1॥

  18. ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥

    如果我遇见主所爱的奉献者,那么我也会割下心并交出

  19. ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥

    主的奉献者一起找到了主,像我们这样的罪人也变得纯洁了。2

  20. ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥

    那些敬拜上帝的人被称为世界上最好的人,与他们一起,即使是石头的心也会变得柔软